ਨੀਰਜ ਨੂੰ ਫਰਾਂਸ ਦੀ ਸੋਟੇਵਿਲੇ ਮੀਟ ‘ਚ ਸੋਨ ਤਗਮਾ
ਓਲੰਪਿਕ ਸੋਨ ਤਗਮਾ ਜੇਤੂ ਵਾਲਕਾਟ ਪਛਾੜਿਆ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਸਟਾਰ ਨੇਜਾ ਸੁੱਟਣ ਦੇ ਅਥਲੀਟ ਅਤੇ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪਿਅਨ ਨੀਰਜ ਚੋਪੜਾ ਨੇ ਫਰਾਂਸ 'ਚ ਚੱਲ ਰਹੀ ਸੋਟੇਵਿਲੇ ਅਥਲੈਟਿਕਸ ਮੀਟ 'ਚ ਸੋਨ ਤਗਮੇ ਦੀ ਪ੍ਰਾਪਤੀ ਵੀ ਆਪਣੇ ਨਾਂਅ ਕਰ ਲਈ ਹੈ ਨ...
ਸੁਸ਼ੀਲ-ਸਾਕਸ਼ੀ ਦੇ ਸਟਾਰਡਮ ਅੱਗੇ ਝੁਕੀ ਫੈਡਰੇਸ਼ਨ,ਦੇਣੀ ਪਈ ਗਰੇਡ ਏ ‘ਚ ਜਗ੍ਹਾ
ਸਾਕਸ਼ੀ ਅਤੇ ਸੁਸ਼ੀਲ ਨੂੰ ਹੁਣ ਹਰ ਸਾਲ 30 ਲੱਖ ਰੁਪਏ ਮਿਲਣ
ਨਵੀਂ ਦਿੱਲੀ, 12 ਦਸੰਬਰ
ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਪਹਿਲੀ ਵਾਰ ਭਾਰਤੀ ਕੁਸ਼ਤੀ 'ਚ ਲਾਗੂ ਹੋਏ ਗਰੇਡਿੰਗ ਸਿਸਟਮ 'ਚ ਓਲੰਪਿਕ 'ਚ ਤਮਗਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਗਰੇਡ ਨੂੰ ਹੁਣ ਵਧਾ ...
SA vs IND : ਸੰਜੂ ਸੈਮਸਨ ਦਾ ਸੈਂਕੜਾ, ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 297 ਦੌੜਾਂ ਦਾ ਟੀਚਾ
ਤਿਲਕ ਵਰਮਾ ਨੇ 52 ਦੌੜਾਂ ਦੀ ਸੰਘਰਸ਼ ਪੂਰਨ ਪਾਰੀ ਖੇਡੀ
ਪਾਰਲ ( ਦੱਖਣੀ ਅਫਰੀਕਾ)। SA vs IND ਭਾਰਤ ਨੇ ਸੰਜੂ ਸੈਮਸਨ ਦੇ ਧਮਾਕੇਦਾਰ ਸੈਂਕਡ਼ੇ ਸਦਕਾ ਦੱਖਣੀ ਅਫਰੀਕਾ ਨੂੰ ਜਿੱਤ ਲਈ 297 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ 'ਚ 8 ਵਿਕਟਾਂ '...
ਮਿਸਬਾਹ ਬਣੇ ਪਾਕਿ ਟੀਮ ਦੇ ਮੁੱਖ ਕੋਚ ਤੇ ਚੋਣਕਰਤਾ
ਲਾਹੌਰ (ਏਜੰਸੀ)। ਪਾਕਿਸਤਾਨ ਦੀ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਦੇ ਨਾਂਅ ਦਾ ਐਲਾਨ ਹੋ ਗਿਆ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲੀ ਵਾਰ ਅਜਿਹਾ ਕੀਤਾ ਹੈ ਜਦੋਂ ਇੱਕ ਹੀ ਸਖ਼ਸ ਨੂੰ ਟੀਮ ਦਾ ਮੁੱਖ ਕੋਚ ਅਤੇ ਚੋਣਕਰਤਾ ਨਿਯੁਕਤ ਕੀਤਾ ਹੈ ਬੁੱਧਵਾਰ ਦੀ ਸਵੇਰੇ ਪੀਸੀਬੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਸ...
ਖਾਲਸਾ ਕਾਲਜ ਸੁਧਾਰ ਬਣਿਆ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨ
ਰਾਮ ਗੋਪਾਲ ਰਾਏਕੋਟੀ/ਰਾਏਕੋਟ। ਵਿੱਦਿਅਕ ਅਤੇ ਖੇਡ ਖੇਤਰ ਵਿਚ ਵਿਸ਼ੇਸ਼ ਨਾਮਣਾ ਖੱਟਣ ਵਾਲੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਇਸ ਵਾਰ ਫਿਰ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤ ਕੇ ਯੂਨੀਵਰਸਿਟੀ ਚੈਂਪੀਅਨ ਬਣਿਆ। ਪਿਛਲੇ ਲਗਾਤਾਰ 12 ਸਾਲਾਂ ਵਿਚੋਂ 11 ਸਾਲ ਇਹ ਚ...
ਅੰਡਰ-14 ਟੂਰਨਾਮੈਂਟ: ਜੈਪੁਰ ਨੇ ਫਰੀਦਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
117 ਦੌੜਾਂ ਬਣਾਉਣ ਵਾਲੇ ਜੈਪੁਰ ਦੇ ਦਵਿੰਦਰ ਕੁਮਾਰ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਮੰਗਲਵਾਰ ਨੂੰ ਅੱਠਵੇਂ ਦਿਨ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ 'ਚ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਅਤੇ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦਰਮਿਆਨ ਮੈਚ ਖੇਡਿਆ ਗਿਆ ...
‘ਬੈਜਬਾਲ’ ਕਰੇਗੀ ‘ਬੈਕਫਾਇਰ’…, ਜਸਪ੍ਰੀਤ ਬੁਮਰਾਹ ਵੱਲੋਂ ਇੰਗਲੈਂਡ ਨੂੰ ਖੁੱਲ੍ਹੀ ਚੁਣੌਤੀ
ਕਿਹਾ, ‘ਬੈਜਬਾਲ’ ਤੋਂ ਮੈਂਨੂੰ ਜ਼ਿਆਦਾ ਵਿਕਟਾਂ ਮਿਲਣਗੀਆਂ
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ...
ਇੰਗਲੈਂਡ ਨੇ ਰਚਿਆ ਦੂਹਰਾ ਇਤਿਹਾਸ
ਇੰਗਲੈਂਡ ਇੰਕ ਬਾਊਂਡਰੀ ਜ਼ਿਆਦਾ ਲਾ ਕੇ ਵਿਸ਼ਵ ਕੱਪ ਚੈਂਪੀਅਨ ਬਣਿਆ
ਲਾਰਡਸ, ਏਜੰਸੀ।
ਲਾਰਡਸ ਮੈਦਾਨ 'ਤੇ ਇੰਲਗੈਂਡ ਨੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਹਰਾ ਦਿੱਤਾ। ਇਹ ਪਹਿਲੀ ਵਾਰ ਖਿਤਾਬ ਜਿੱਤਣ 'ਚ ਕਾਮਯਾਬ ਰਹੀ। ਇੰਗਲੈਂਡ ਵਿਸ਼ਵ ਕੱਪ ਜਿਤਣ ਵਾਲਾ ਛੇਵਾਂ ਦੇਸ਼ ਬਣ ਗਿਆ। ਬੇਨ ਸਟੋਕਸ ਤੇ ਜੋਸ ...
ਵਿਰਾਟ ਅਤੇ ਟਿਮਪੇਨ ਮੌਜੂਦਾ ਸਮੇਂ ਦੁਨੀਆਂ ਦੇ ਸਭ ਤੋਂ ਵਧੀਆ ਕਪਤਾਨ : ਫੈਜ ਫਜ਼ਲ
ਵਿਰਾਟ ਅਤੇ ਟਿਮਪੇਨ ਮੌਜੂਦਾ ਸਮੇਂ ਦੁਨੀਆਂ ਦੇ ਸਭ ਤੋਂ ਵਧੀਆ ਕਪਤਾਨ : ਫੈਜ ਫਜ਼ਲ
ਜੈਪੁਰ। ਘਰੇਲੂ ਕ੍ਰਿਕਟ 'ਚ ਵਿਦਰਭ ਲਈ ਰਣਜੀ ਟਰਾਫੀ ਜਿੱਤਣ ਵਾਲੇ ਕਪਤਾਨ ਫ਼ੈਜ਼ ਫਜ਼ਲ ਨੇ ਭਾਰਤ ਦੇ ਵਿਰਾਟ ਕੋਹਲੀ ਅਤੇ ਆਸਟਰੇਲੀਆ ਦੇ ਟਿਮ ਪੇਨ ਨੂੰ ਮੌਜੂਦਾ ਸਮੇਂ ਵਿਚ ਵਿਸ਼ਵ ਦਾ ਸਰਬੋਤਮ ਟੈਸਟ ਕਪਤਾਨ ਬਣਾਇਆ ਹੈ। ਸਪੋਰਟਸ ਟਾਈਗ...
ਪੰਜਾਬ ਨੂੰ ਚੰਨਈ ‘ਤੇ ਚਾਹੀਦੀ ਹੈ ਜਿੱਤ ਨਹੀਂ ਤਾਂ ਬਾਹਰ
ਪੰਜਾਬ ਨੂੰ ਚੰਨਈ 'ਤੇ ਚਾਹੀਦੀ ਹੈ ਜਿੱਤ ਨਹੀਂ ਤਾਂ ਬਾਹਰ
ਅਬੂ ਧਾਬੀ। ਰਾਜਸਥਾਨ ਰਾਇਲਜ਼ ਖ਼ਿਲਾਫ਼ ਆਪਣੇ ਪਿਛਲੇ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਤੋਂ ਹਾਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਈਪੀਐਲ ਮੈਚ ਵਿੱਚ ਜਿੱਤ ਹਾਸਲ ਕਰਨੀ ਪਵੇਗੀ, ਨਹੀਂ ਤਾਂ ਉਨ੍ਹਾਂ ਦਾ ਸਫ਼ਰ ਖ਼ਤਮ ਹੋ ਜ...