ਬੰਗਲਾਦੇਸ਼ ਨੇ ਟੌਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਮੈਚ
ਕੋਲਕਾਤਾ। ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ 'ਚ ਇਤਿਹਾਸ ਰਚਣ ਲਈ ਤਿਆਰ ਹਨ। ਇਸ ਦੌਰਾਨ ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਟੈਸਟ ਸੀਰੀਜ਼ ਦਾ ਦੂਜਾ ਮੈਚ ਹੈ, ਜਿੱਥੇ ਜੇਕਰ ਭਾਰਤੀ...
ਆਈਪੀਐਲ 2022 : ਕੇਕੇਆਰ ਨੇ ਸ਼੍ਰੇਅਸ ਨੂੰ 12.25 ਕਰੋੜ ‘ਚ ਖਰੀਦਿਆ, ਹਰਸ਼ਲ ਪਟੇਲ ਨੂੰ 10.75 ਕਰੋੜ ਮਿਲੇ
ਕੇਕੇਆਰ ਨੇ ਸ਼੍ਰੇਅਸ ਨੂੰ 12.25 ਕਰੋੜ 'ਚ, ਹਰਸ਼ਲ ਪਟੇਲ ਨੂੰ 10.75 ਕਰੋੜ ਮਿਲੇ (IPL 2022)
ਬੌਗਲੌਰੂ (ਏਜੰਸੀ)। (IPL 2022 )ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੋਈ ਟੀਮ ਮੋਟੀ ਰਕਮ ਦੇ ਕੇ ਸ਼੍ਰੇਅਸ ਅਈਅਰ ਨੂੰ ਖਰੀਦ ਲਵੇਗੀ ਅਤੇ ਇਹ ਅਟਕਲਾਂ ਬਿਲਕੁਲ ਸਹੀ ਸਾਬਤ ਹੋਈਆਂ। ਲੰਬੇ ਸਮੇਂ ਤੱਕ ਸ਼੍...
ICC World Cup 2023 : ਤਰਬੇਜ਼ ਸ਼ਮਸੀ ਦੀ ਘਾਤਕ ਗੇਂਦਬਾਜ਼ੀ, ਪਾਕਿਸਤਾਨ 270 ’ਤੇ ਆਲਆਊਟ
ਬਾਬਰ ਅਤੇ ਸਊਦ ਦੀਆਂ ਅਰਧਸੈਂਕੜੇ ਵਾਲੀਆਂ ਪਾਰੀਆਂ | SA Vs PAK
ਮਾਰਕੋ ਯੈਨਸਨ ਨੇ ਵੀ ਲਈਆਂ 3 ਵਿਕਟਾਂ
ਚੈੱਨਈ (ਏਜੰਸੀ)। ਵਿਸ਼ਵ ਕੱਪ 2023 ’ਚ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਅੱਜ ਚੈੱਨਈ ਵਿਖੇ ਖੇਡਿਆ ਜਾ ਰਿਹਾ ਹੈ। ਜਿੱਥੇ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ...
SRH vs GT: ਮੀਂਹ ਕਾਰਨ ਪਲੇਆਫ ’ਚ ਪਹੁੰਚੀ SRH, ਦਿੱਲੀ ਬਾਹਰ, ਅੱਜ LSG ਨੂੰ ਬਾਹਰ ਕਰ ਸਕਦੀ ਹੈ MI
ਮੀਂਹ ਕਾਰਨ ਰੱਦ ਹੋਇਆ ਹੈਦਰਾਬਾਦ ਤੇ ਗੁਜਰਾਤ ਟਾਈਂਟਸ ਦਾ ਮੈਚ
ਹੈਦਰਾਬਾਦ ਨੇ ਬਣਾਈ ਪਲੇਆਫ ’ਚ ਜਗ੍ਹਾ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਗਰੁੱਪ ਪੜਾਅ ਦੇ 66 ਮੈਚ ਖਤਮ ਹੋ ਚੁੱਕੇ ਹਨ। ਵੀਰਵਾਰ ਨੂੰ ਸਨਰਾਈਜਰਸ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਕਾਰ ਮੈਚ ਖੇਡਿਆ ਜਾਣਾ ਸੀ ਪਰ ਇਹ ਮ...
ਪੂਰਨ-ਪੋਲਾਰਡ ਦੇ ਧਮਾਕੇ ਨਾਲ ਵਿੰਡੀਜ਼ ਨੇ ਬਣਾਈਆਂ 315 ਦੌੜਾਂ
ਆਪਣੇ ਪਹਿਲੇ ਇੱਕ ਰੋਜ਼ਾ ਮੈਚ 'ਚ ਨਵਦੀਪ ਸੈਨੀ ਨੇ 58 ਦੌੜਾਂ ਦੇ ਕੇ ਝਟਕੀਆਂ 2 ਵਿਕਟਾਂ
ਮਹਿਮਾਨ ਟੀਮ ਦੀਆਂ 4 ਵਿਕਟਾਂ 32ਵੇਂ ਓਵਰ ਤੱਕ 144 ਦੌੜਾਂ 'ਤੇ ਡਿੱਗ ਗਈਆਂ ਸਨ
ਕਟਕ, ਏਜੰਸੀ। ਨਿਕੋਲਸ ਪੂਰਨ (89) ਅਤੇ ਕਪਤਾਨ ਕੀਰੋਨ ਪੋਲਾਰਡ (ਨਾਬਾਦ 74) ਦੇ ਧਮਾਕੇਦਾਰ ਅਰਧ ਸੈਂਕੜਾ ਪਾਰੀਆਂ ਤੇ ਉਨ੍ਹਾਂ ਦਰਮਿਆਨ ...
ਰੋਹਿਤ-ਰਾਹੁਲ ਨੇ ਪਾਕਿਸਤਾਨ ਖਿਲਾਫ ਹਾਸਲ ਕੀਤੀ ਉਪਲੱਬਧੀ
ਓਪਨਿੰਗ ਸੈਂਕੜਾ ਸਾਂਝੇਦਾਰੀ ਨਿਭਾਉਣ ਵਾਲੀ ਪਹਿਲੀ ਭਾਰਤੀ ਜੋੜੀ
ਮੈਨਚੇਸਟਰ, ਏਜੰਸੀ।
ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਨੇ ਵਿਸ਼ਵਕੱਪ ਇਤਿਹਾਸ 'ਚ ਪਾਕਿਸਤਾਨ ਖਿਲਾਫ ਓਪਨਿੰਗ ਸੈਂਕੜਾ ਸਾਂਝੇਦਾਰੀ ਨਿਭਾਉਣ ਵਾਲੀ ਪਹਿਲੀ ਭਾਰਤੀ ਜੋੜੀ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਰੋਹਿਤ ਅਤੇ ਲੋਕੇਸ਼ ਰਾਹੁਲ ਨੇ ਆਈਸੀਸੀ ਵਿਸ਼ਵ...
ਫਿੰਚ ਦਾ ਅਰਧ ਸੈਂਕੜਾ, ਲਾਇੰਸ ਨੇ ਕੀਤਾ ਬੰਗਲੌਰ ਦਾ ਸ਼ਿਕਾਰ
ਬੰਗਲੌਰ,(ਏਜੰਸੀ)। ਧਮਾਕੇਦਾਰ ਬੱਲੇਬਾਜ਼ ਆਰੋਨ ਫਿੰਚ (72) ਅਤੇ ਕਪਤਾਨ ਸੁਰੇਸ਼ ਰੈਣਾ (ਨਾਬਾਦ 34) ਦਰਮਿਆਨ ਤੀਜੀ ਵਿਕਟ ਲਈ 92 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਦੇ ਦਮ 'ਤੇ ਗੁਜਰਾਤ ਲਾਇੰਸ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 37 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 'ਚ ਆਪਣੀ ਤੀਜੀ...
ਏਸ਼ੀਆਡ2018: ਸੇਲਿੰਗ ‘ਚ ਭਾਰਤ ਦਾ ਕਮਾਲ, ਜਿੱਤੇ 3 ਤਮਗੇ
ਮਹਿਲਾ ਈਵੇਂਟ 'ਚ ਚਾਂਦੀ ਅਤੇ ਹਰਸ਼ਿਤਾ ਤੋਮਰ ਦੇ ਓਪਨ ਲੇਜ਼ਰ 4.7 ਈਵੇਂਟ 'ਚ ਕਾਂਸੀ ਤਗਮੇ
ਜਕਾਰਤਾ, 1 ।ਸਤੰਬਰ।
ਭਾਰਤ ਨੇ ਵਰਸ਼ਾ ਗੌਤਮ ਅਤੇ ਸ਼ਵੇਤਾ ਸ਼ੇਰਵੇਗਾਰ ਦੇ 49ਈਆਰ ਐਫਐਕਸ ਮਹਿਲਾ ਈਵੇਂਟ 'ਚ ਚਾਂਦੀ ਅਤੇ ਹਰਸ਼ਿਤਾ ਤੋਮਰ ਦੇ ਓਪਨ ਲੇਜ਼ਰ 4.7 ਈਵੇਂਟ 'ਚ ਕਾਂਸੀ ਤਗਮੇ ਦੀ ਬਦੌਲਤ ਤਿੰਨ ਤਗਮੇ ਹਾ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ; ਰਿਤੁ-ਨਵਜੋਤ ਤੋਂ ਬੱਝੀ ਤਮਗੇ ਦੀ ਆਸ
ਰੇਪਚੇਜ਼ ਂਚ ਪਹੁੰਚੀਆਂ
ਬੁਡਾਪੇਸਟ, 23 ਅਕਤੂਬਰ
ਭਾਰਤ ਦੀ ਰਿਤੂ (65 ਕਿਗ੍ਰਾ) ਅਤੇ ਨਵਜੋਤ ਕੌਰ (68 ਕਿਗ੍ਰਾ) ਨੇ ਇੱਥੇ ਚੱਲ ਰਹੇ ਸੀਨੀਅਰ ਵਿਸ਼ਵ ਕੁਸ਼ਤੀ ਟੂਰਨਾਮੈਂਟ 'ਚ ਆਪਣੇ ਆਪਣੇ ਭਾਰ ਵਰਗ ਦੇ ਰੇਪਚੇਜ਼ ਮੁਕਾਬਲਿਆਂ 'ਚ ਪ੍ਰਵੇਸ਼ ਕਰ ਲਿਆ ਹੈ ਜਿਸ ਨਾਲ ਉਹਨਾਂ ਦੇ ਕਾਂਸੀ ਤਮਗੇ ਦੇ ਮੁਕਾਬਲੇ 'ਚ ਜਾਣ ਦੀ ਆਸ ਬ...
ਓਲੰਪਿਕ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕਮਲਪ੍ਰੀਤ ਕੌਰ ਦਾ ਸਨਮਾਨ
ਖਿਡਾਰੀਆਂ ਲਈ ਪੰਜਾਬ ਵਿੱਚ ਸਾਧਨਾਂ ਦੀ ਕਾਫੀ ਘਾਟ : ਰਾਖੀ ਤਿਆਗੀ
ਮਲੋਟ, (ਮਨੋਜ)। ਓਲੰਪਿਕ ਖੇਡਾਂ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਛੇਵੇਂ ਸਥਾਨ ’ਤੇ ਰਹੀ ਡਿਸਕਸ ਥ੍ਰੋਅ ਦੀ ਖਿਡਾਰਣ ਕਮਲਪ੍ਰੀਤ ਕੌਰ ਦਾ ਪ੍ਰੈਸ ਕਲੱਬ ਮਲੋਟ ਵੱਲੋਂ ਉਨ੍ਹਾਂ ਦੇ ਗ੍ਰਹਿ ਪਿੰਡ ਕਬਰਵਾਲਾ ਪਹੁੰਚ ਕੇ ਸਨਮਾਨ ਕੀਤਾ ਗਿ...