ਅਭਿਸ਼ੇਕ ਨਾਇਰ ਨੇ ਫਰਸਟ ਕਲਾਸ ਕ੍ਰਿਕਟ ਤੋਂ ਲਿਆ ਸੰਨਿਆਸ

Abhishek Nayar, Retired , First Class , Cricket |

ਭਾਰਤੀ ਆਲਰਾਊਂਡਰ ਨੇ ਇੰਸਟਾਗ੍ਰਾਮ ਦੇ ਜਰੀਏ ਕੀਤਾ ਸਾਰਿਆਂ ਦਾ ਧੰਨਵਾਦ

ਏਜੰਸੀ/ਮੁੰਬਈ । ਭਾਰਤੀ ਟੀਮ ਦੇ ਆਲਰਾਉਂਡਰ ਅਭਿਸ਼ੇਕ ਨਾਇਰ ਨੇ ਫਸਟ ਕਲਾਸ ਕ੍ਰਿਕੇਟ ਤੋਂ ਅਲਵਿਦਾ ਕਹਿ ਦਿੱਤਾ ਹੈ ਸਾਲ 2005 ‘ਚ ਮੁੰਬਈ ਦੀ ਟੀਮ ਲਈ ਤਮਿਲਨਾਡੂ ਖਿਲਾਫ਼ ਫਸਟ ਕਲਾਸ ਡੈਬਯੂ ਕਰਨ ਵਾਲੇ ਅਭਿਸ਼ੇਕ ਨਾਇਰ ਹੁਣ ਲੰਬੇ ਫਾਰਮੇਂਟ ‘ਚ ਨਜ਼ਰ ਨਹੀਂ ਆਉਣਗੇ 36 ਸਾਲਾ ਅਭਿਸ਼ੇਕ ਨਾਇਰ ਨੂੰ ਐਮਐਸ ਧੋਨੀ ਦੀ ਕਪਤਾਨੀ ‘ਚ ਨੈਸ਼ਨਲ ਟੀਮ ‘ਚ ਵੀ ਮੌਕਾ ਮਿਲੀਆ ਸੀ, ਪਰ ਉਹ ਆਪਣੇ ਸਲੈਕਸ਼ਨ ੋਂ ਸਲੈਕਟਰਜ਼ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਸਨ ਦੱਸ ਦਈਏ ਕਿ ਅਭਿਸ਼ੇਕ ਨਾਇਰ ਨੂੰ ਮੁੰਬਈ ਦੀ ਰਣਜੀ ਟ੍ਰਾਫੀ ਨਾਲ ਮਿਲੀਆਂ ਸਫਲਤਾਵਾਂ ਲਈ ਜਾਣਿਆ ਜਾਂਦਾ ਹੈ ਅਭਿਸ਼ੇਕ ਨਾਇਰ ਨੇ ਦਿਨੇਸ਼ ਕਾਰਤਿਕ, ਸ਼ੇਅਸ ਅਇਰ ਅਤੇ ਉਨਮੁਕਤ ਚੰਦ ਨੂੰ ਪ੍ਰਭਾਵਿਤ ਕਰ ਚੁੱਕੇ ਹਨ ਇਨ੍ਹਾਂ ਖਿਡਾਰੀਆਂ ਨੇ ਅਭਿਸ਼ੇਕ ਨਾਇਰ ਦੀ ਜਮਕੇ ਤਾਰੀਫ ਕੀਤੀ ਹੈ, ਕਿਉਂਕਿ ਇਨ੍ਹਾਂ ਲੋਕਾਂ ਦੀ ਫਿਟਨੈਸ ‘ਤੇ ਉਨ੍ਹਾਂ ਨੂੰ ਬਹੁਤ ਜੰਮ ਕੇ ਤਾਰੀਫ਼ ਕੀਤੀ ਸੀ ਅਭਿਸ਼ੇਕ ਨਾਇਰ ਨੇ ਬੁੱਧਵਾਰ ਨੂੰ ਇਸ ਦਾ ਅਧਿਕਾਰਿਕ ਐਲਾਨ ਕੀਤਾ ਹੈ ।

ਮੁੰਬਈ ਦੇ ਇਸ ਕ੍ਰਿਕਟਰ ਨੇ ਇਕ ਅਖਬਾਰ ਨਾਲ ਗੱਲ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ ਬੁੱਧਵਾਰ ਨੂੰ ਅਭਿਸ਼ੇਕ ਨਾਇਰ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕੀਤਾ ਹੈ, ਜੋ ਕਿ ਇੱਕ ਪ੍ਰੈਸ ਕਲਿੱਪ, ਜਿਸ ‘ਚ ਲਿਖਿਆ ਹੋਹਿਟਾ ਹੈ ਕਿ ਅਭਿਸ਼ੇਕ ਨਾਇਰ ਨੇ ਫਸ਼ਟ ਕਲਾਸ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ ਸਾਲ 2009 ‘ਚ ਵੀ ਭਾਰਤੀ ਟੀਮ ਦੀ ਅਗਵਾਈ ਵੀ ਕਰ ਚੁੱਕੇ ਹਨ ਉਥੇ ਬਤੌਰ ਕਾਮੇਂਟੈਟਰ ਉਨ੍ਹਾਂ ਨੇ ਆਪਣੀ ਨਵੀਂ ਪਾਰੀ ਸ਼ੁਰੂ ਕੀਤੀ ਹੈ ਬੁੱਧਵਾਰ ਨੂੰ ਮੁੰਬਈ ਦੇ ਕ੍ਰਿਕਟਰ ਅਭਿਸ਼ੇਕ ਨਾਇਰ ਨੇ ਲਿਖਿਆ ਹੈ, ਇਹ ਮੇਰੇ ਲਈ ਸਨਮਾਨ ਵਾਲੀ ਗੱਲ ਅਤੇ ਮੈਂ ਆਪਣੇ ਕਰੀਅਰ ਦੌਰਾਨ ਮਿਲੇ ਸਪੋਟਸ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਨੂੰ ਆਪਣਾ ਸਭ ਕੁਝ Îਿਦੱਤਾ ਅਤੇ ਹੁਣ ਮੈਂ ਕਹਿ ਸਕਦਾ ਹਾਂ ਕਿ ਮੈਂਨੂੰ ਕਮਬੈਕ ਦਾ ਕੋਈ ਪਛਤਾਵਾ ਨਹੀਂ ਹੈ ਇਨ੍ਹਾਂ ਪਿਆਰ ਦੇਣ ਲਈ ਪਰਿਵਾਰ, ਦੋਸਤ, ਸਾਥੀ ਖਿਡਾਰੀ ਅਤੇ ਫੈਂਸ ਦਾ ਧੰਨਵਾਦ।

ਮੁੰਬਈ ਦੇ ਇਸ ਆਲਰਾਉਂਡਰ ਨੇ 103 ਫਸਟ ਕਲਾਸ ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ 45.62 ਦੀ ਔਸਤ ਨਾਲ 5749 ਦੌੜਾਂ ਬਣਾਈਆਂ ਹਨ ਇਸ ਦੌਰਾਨ ਉਨ੍ਹਾਂ ਦਾ ਬੈਸਟ ਸਕੌਰ 259 ਰਿਹਾ ਹੈ ਉਥੇ, ਬਤੌਰ ਗੇਂਦਬਾਜ 173 ਵਿਕਟ ਉਨ੍ਹਾਂ ਦੇ ਖਾਤੇ ਗਏ ਹਨ ਤੁਹਾਨੂੰ ਦਸ ਦਈਏ, 99 ਮੈਚ ਖੇਡਣ ਤੋਂ ਬਾਅਦ ਮੁੰਬਈ ਦੀ ਟੀਮ ਤੋਂ ਉਹ ਡ੍ਰਾਪ ਹੋ ਗਏ ਸਨ ਅਜਿਹੇ ‘ਚ ਨਾਇਰ ਨੇ ਯੂਨੀਅਨ ਟੇਰੀਟੋਰੀ ਪਾਂਡੂਚੇਰੀ ਦਾ ਰੁੱਖ ਕੀਤਾ ਜਿੱਥੇ ਉਹ ਆਖੀਰੀ ਮੈਚ ਖੇਡੇ ਸਨਹਨ ਅਪਾਣੀ ਸਭ ਤੋਂ ਵਧੀਆ 21ਵੀਂ ਰੈਕਿੰਗ ‘ਤੇ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।