ਭਾਰਤੀ ਟੀਮ ਨੇ ਰਚਿਆ ਇਤਿਹਾਸ, ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ’ਚ ਨੰਬਰ ਵੰਨ
ਤਿੰਨਾਂ ਰੂਪਾਂ ਦੇ ਸਿਖਰ ’ਤੇ ਪਹੁੰਚਿਆ ਭਾਰਤ
ਦੁਬਈ (ਏਜੰਸੀ)। ਭਾਰਤੀ ਟੀਮ ਨੇ ਬੁੱਧਵਾਰ ਨੂੰ ਇਤਿਹਾਸ ਰਚਦੇ ਹੋਏ ਕੌਮਾਂਤਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ’ਚ ਨੰਬਰ ਇੱਕ ਸਥਾਨ ਹਾਸਲ ਕਰ ਲਿਆ। ਟੀ-20 ਅਤੇ ਇੱਕ ਰੋਜ਼ਾ ਕ੍ਰਿਕਟ ’ਚ ਪਹਿਲਾਂ ਹੀ ਸਿਖਰ ’ਤੇ ਪਹੁੰਚ ਚੁੱਕੀ ਭਾਰਤੀ ਟੀਮ ਨੇ ਨਾਗਪੁਰ ਟੈਸਟ ’ਚ ਆਸਟ...
ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ ਕ੍ਰਿਸ਼ਨ ਨੇ ਜਿੱਤਿਆ ਕਾਂਸੀ ਤਮਗਾ
ਖੇਡੋ ਇੰਡੀਆ ਯੂਥ ਖੇਡਾਂ-2023
ਸਰਸਾ (ਸੁਨੀਲ ਕੁਮਾਰ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ (Shah Satnam Ji Boy's School) ਦੇ ਹੋਣਹਾਰ ਜੁੱਡੋ ਖਿਡਾਰੀ ਕ੍ਰਿਸ਼ਨ ਸਿੰਘ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਖੇਡੋ ਇੰਡੀਆ ਯੂਥ ਖੇਡਾਂ-2023 (Khelo India Youth Games 2023) ’ਚ ਕਾਂਸੀ ਤਮਗਾ ਜਿੱਤ ਕੇ ਆਪ...
ਖੇਡੋ ਇੰਡੀਆ ’ਚ ਪੰਜਾਬ ਦਾ ਮਾੜਾ ਪ੍ਰਦਰਸ਼ਨ, 11ਵੇਂ ਨੰਬਰ ’ਤੇ ਪੁੱਜਾ ਸੂਬਾ, ਗੱਤਕੇ ਨੇ ਬਚਾਈ ਲਾਜ਼ ਨਹੀਂ ਤਾਂ ਹੁੰਦਾ 13ਵਾਂ ਨੰਬਰ
ਦੇਸ਼ ਪੱਧਰੀ ਮੁਕਾਬਲਿਆਂ ’ਚ ਕਈ ਭੁੱਲੇ-ਵਿੱਸਰੇ ਸੂਬੇ ਮੂਹਰਲੀਆਂ ਪੁਜ਼ੀਸ਼ਨਾਂ ’ਤੇ ਆਏ
ਪੰਜਾਬ ਦੇ ਹਿੱਸੇ ’ਚ ਆਏ ਸਿਰਫ਼ 10 ਸੋਨ ਤਮਗੇ, ਮਨੀਪੁਰ ਵਰਗੇ ਛੋਟੇ ਸੂਬਿਆਂ ਤੋਂ ਵੀ ਹੇਠਾਂ ਆਇਆ ਪੰਜਾਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਖੇਡੋ ਇੰਡੀਆ ’ਚ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ। ...
ਸੜਕ ਹਾਦਸੇ ਤੋਂ ਬਾਅਦ ਪਹਿਲੀ ਵਾਰ ਤੁਰਦੇ ਹੋਏ ਦਿਸੇ ਪੰਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ਦੇ ਪ੍ਰਤਿਭਾਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਦਸੰਬਰ ’ਚ ਹੋਏ ਸੜਕ ਹਾਦਸੇ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਤੁਰਦੇ ਹੋਏ ਨਜ਼ਰ ਆਏ। ਪੰਤ ਨੇ ਸੋਸ਼ਲ ਮੀਡੀਆ ’ਤੇ ਆਪੀਆਂ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ’ਚ ਉਹ ਫੌੜੀਆਂ ਦੇ ਸਹਾਰੇ ਤੁਰ...
ਭਾਰਤ ਨੇ ਪਾਰੀ ਅਤੇ 132 ਦੌੜਾਂ ਨਾਲ ਜਿੱਤਿਆ ਪਹਿਲਾ ਟੈਸਟ
ਤੀਜੇ ਦਿਨ ਹੀ ਕੰਗਾਰੂਆਂ ਨੇ ਗੋਡੇ ਟੇਕੇ, ਅਸ਼ਵਿਨ-ਜੜੇਜਾ ਜਿੱਤ ਦੇ ਹੀਰੋ
ਨਾਗਪੁਰ। ਟੀਮ ਇੰਡੀਆ ਨੇ ਬਾਰਡਰ-ਗਾਵਸਕਰ ਟ੍ਰਾਫੀ ਦਾ ਪਹਿਲਾ ਮੁਕਾਬਲਾ ਪਾਰੀ ਅਤੇ 132 ਦੌੜਾਂ ਨਾਲ ਜਿੱਤ (India Won) ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਸਰੀਜ਼ ’ਚ 1-0 ਦਾ ਵਾਧਾ ਹਾਸਲ ਕਰ ਲਿਆ ਹੈ। ਸੀਰੀਜ਼ ਦਾ...
ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਕੀਤੀ ਸਰ
ਫਾਜਿਲ਼ਕਾ (ਰਜਨੀਸ਼ ਰਵੀ)। ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਸਾਹਸੀ ਨੌਜਵਾਨ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ (Kilimanjaro) ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਚੋਟੀ ਦੀ ਉੱਚਾਈ 5895 ਮੀਟਰ ਹੈ। ਉਸਨੇ ਇਹ ਪ੍ਰਾਪਤੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ...
ਆਈਏਐੱਸ ਅਜੋਏ ਸ਼ਰਮਾ ਸਣੇ ਡਾਇਰੈਕਟਰ ਸੁਖਵੀਰ ਗਰੇਵਾਲ ਨੇ ਮਿਲ ਕੇ ਖੇਡੀ ਖੇਡ
ਖੇਡ ਮਾਫੀਆ ਨਾਲ ਮਿਲ ਕੀਤਾ ਕਰੋੜਾਂ ਦਾ ਘਪਲਾ, ਵਿਜੀਲੈਂਸ ਕੋਲ ਪੁੱਜੀ ਸ਼ਿਕਾਇਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਖੇਡ ਮਾਫ਼ੀਆ ਨਾਲ ਮਿਲ ਕੇ ਆਈਏਐੱਸ ਅਧਿਕਾਰੀ ਅਜੋਏ ਸ਼ਰਮਾ ਨੇ ਕਰੋੜਾਂ ਰੁਪਏ ਦਾ ਘਪਲਾ ਕਰ ਦਿੱਤਾ ਹੈ। ਅਜੋਏ ਸ਼ਰਮਾ ਦਾ ਇਸ ਘਪਲੇ ਵਿੱਚ ਸਾਥ ਉਨ੍ਹਾਂ ਦੇ ਤਤਕਾਲੀ ਵਿਭਾਗ ਦੇ ਡਾਇਰੈਕਟਰ ਸੁਖਵ...
ਰੁਮਾਲ ਛੂਹ: ਪੁਰਸ਼ ਵਰਗ ਵਿੱਚ ਪੰਜਾਬ ਨੇ ਰਾਜਸਥਾਨ ਨੂੰ ਹਰਾਇਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਵਿੱਚ ਹੋਇਆ ਫਾਈਨਲ ਮੁਕਾਬਲਾ
ਪੰਜਾਬ ਨੇ 90-34 ਦੇ ਫਰਕ ਨਾਲ ਜਿੱਤੀਆ ਮੈਚ
ਬਰਨਾਵਾ/ਸਰਸਾ (ਸੁਖਜੀਤ ਮਾਨ) ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜਾ ਕੌਮੀ ਖੇਡ ਮੁਕਾਬਲਿ...
Live ! ਲਓ ਸਾਧ-ਸੰਗਤ ਜੀ ਪੂਜਨੀਕ ਗੁਰੂ ਜੀ ਆ ਗਏ ਸਟੇਜ਼ ’ਤੇ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਗਏ ਹਨ। ਅੱਜ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸਥਾਪਨਾ ਦਿਵਸ ’ਤੇ ਰਾਸ਼ਟਰੀ ਖੇਡ ਮੁਕਾਬਲੇ ਹੋ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਦਾ ਲਾਈਵ ਪ੍ਰਸਾਰਣ ਪੂਜਨੀਕ ਗੁਰੂ ਜੀ ਦੇ ਯੂਟਿਊਬ ਚੈਨਲ ’ਤੇ ਹ...
ਰੂਮਾਲ ਛੂਹ ’ਚ ਫਾਈਨਲ ’ਚ ਪੰਜਾਬ ਤੇ ਰਾਜਸਥਾਨ ਦੀ ਟੱਕਰ
ਸੈਮੀਫਾਈਨਲ ’ਚ ਪੰਜਾਬ ਨੇ ਹਰਿਆਣਾ ਨੂੰ 35-8 ਅਤੇ ਰਾਜਸਾਨ ਨੇ ਉੱਤਰ ਪ੍ਰਦੇਸ਼ ਨੂੰ 41-22 ਦੇ ਵੱਡੇ ਫਰਕ ਨਾਲ ਹਰਾਇਆ
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸਥਾਪਨਾ ਦਿਵਸ ਦੇ ਖੇਡ ਮੁਕਾਬਲਿਆਂ ’ਚ ਜੌਹਰ ਦਿਖਾ ਰਹੇ ਨੇ ਦੇਸ਼ ਭਰ ਦੇ ਖਿਡਾਰੀ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰ...