ਰੋਹਿਤ ਸ਼ਰਮਾ ਦਾ ਧਮਾਕਾ, ਬਣਾਇਆ ਕਰੀਅਰ ਦਾ ਸਭ ਤੋਂ ਵੱਡਾ ਰਿਕਾਰਡ
ਅਹਿਮਦਾਬਾਦ (ਏਜੰਸੀ)। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਮੈਚ ਅਹਿਮਦਾਬਾਦ ਦੇ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦਾ ਪਹਿਲਾ ਸੈਸ਼ਨ ਚੱਲ ਰਿਹਾ ਹੈ। ਚੇਤੇਸ਼ਵਰ ਪੁਜਾਰਾ ਅਤੇ ਸ਼ੁਭਮਨ ਗਿੱਲ ਦੀ ਜੋੜੀ ਕ੍ਰੀਜ ’ਤੇ ਹੈ। ਭਾਰਤੀ ਬੱਲੇਬਾਜਾਂ ਨੇ ਪਹਿਲੀ ਪਾਰੀ ਨੂੰ 36 ਦੌੜਾਂ ਨਾਲ ਅੱਗੇ ...
ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਮੈਦਾਨ ਦਾ ਲਾਇਆ ਗੇੜਾ
ਚੌਥਾ ਟੈਸਟ ਦੇਖਣ ਲਈ ਸਟੇਡੀਅਮ ਪਹੁੰਚੇ ਮੋਦੀ, ਅਲਬਾਨੀਜ
ਅਹਿਮਦਾਬਾਦ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ ਵੀਰਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਕਿ੍ਰਕਟ ਟੈਸਟ ਦੇ ਪਹਿਲੇ ਘੰਟੇ ਨੂੰ ਦੇਖਣ ਲਈ ਸਟੇਡੀਅਮ ’ਚ ਮੌਜ਼ੂਦ ਹਨ। ਗੁਜਰਾਤ ਦੇ ...
ਇੰਦੌਰ ਟੈਸਟ ’ਚ ਭਾਰਤ ਹਾਰਿਆ : ਆਸਟਰੇਲੀਆ ਨੇ 76 ਦੌੜਾਂ ਦਾ ਟਾਰਗੇਟ 76 ਮਿੰਟਾਂ ’ਚ ਹਾਸਲ ਕੀਤਾ, 9 ਵਿਕਟਾਂ ਨਾਲ ਜਿੱਤੇ
ਇੰਦੌਰ। ਇੰਦੌਰ ’ਚ ਆਸਟਰੇਲੀਆ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ 76 ਦੌੜਾਂ ਦਾ ਟਾਰਗੇਟ ਦਿੱਤਾ ਸੀ, ਜਿਸ ਨੂੰ ਆਸਟਰੇਲੀਆ ਨੇ ਖੇਡ ਸ਼ੁਰੂ ਹੋਣ ਤੋਂ 76 ਮਿੰਟਾਂ ’ਚ ਹੀ ਹਾਸਲ ਕਰ ਲਿਆ ਹੈ। ਟ੍ਰੈਵਿਸ ਹੈੱਡ ਨੇ 49 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਕੰਗਾਰੂ ਟੀਮ ਨੇ ਚਾਰ ਮੁਕਾਬਲਿਆਂ ’ਚ ਸ...
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਹੋਣਹਾਰ ਸਿਤਾਰਾ ਚਮਕਿਆ
ਅਭਿਜੋਤ ਦੀ ਰਾਜਸਥਾਨ ਅੰਡਰ-14 ਕ੍ਰਿਕਟ ਟੀਮ ’ਚ ਚੋਣ
ਸ੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ (Shah Satnam Ji Boys School) ਦੇ ਬਹੁਮੁਖੀ ਬਾਲਵੀਰਾਂ ਵਿੱਚੋਂ ਇੱਕ ਅਭਿਜੋ...
ਲੰਚ ਤੋਂ ਪਹਿਲਾਂ ਹੀ ਭਾਰਤ ਦੀਆਂ ਡਿੱਗੀਆਂ 6 ਵਿਕਟਾਂ, ਕੋਹਲੀ ਆਊਟ
ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ | IND vs AUS
ਇੰਦੌਰ (ਏਜੰਸੀ)। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਸਟਰੇਲੀਆ ਦੇ ਵਿਰੁੱਧ ਬਾਰਡਰ-ਗਾਵਸਕਰ ਟਰਾਫ਼ੀ ਦੇ ਤੀਜੇ ਟੈਸਟ ’ਚ ਬੁੱਧਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਰੋਹਿਤ ਨੇ ਟਾਸ ਤੋਂ ਬਾਅਦ ਕਿਹਾ, ਅਸੀਂ ਪਹਿਲਾਂ ਬੱਲੇਬਾ...
ਸੁਦੇਵਾ ਨੂੰ ਹਰਾ ਕੇ ਸਿਖ਼ਰ ’ਤੇ ਪਹੁੰਚਿਆ ਰਾਊਂਡਗਲਾਸ ਪੰਜਾਬ
ਪੰਚਕੂਲਾ। ਰਾਊਂਡਗਲਾਸ ਪੰਜਾਬ (Roundglass Punjab) ਐਫਸੀ ਨੇ ਹੀਰੋ ਆਈ-ਲੀਗ 2022-23 ਦੇ ਰਾਊਂਡ 19 ਮੁਕਾਬਲੇ ’ਚ ਐਤਵਾਰ ਨੂੰ ਸੁਦੇਵਾ ਦਿੱਲੀ ਐਫਸੀ ਨੂੰ 8-0 ਨਾਲ ਹਰਾ ਕੇ ਸਾਰਣੀ ’ਚ ਮੁੱਖ ਸਥਾਨ ਹਾਸਲ ਕਰ ਲਿਆ ਹੈ। ਤਾਊ ਦੇਵੀ ਲਾਲ ਸਟੇਡੀਅਮ ’ਚ ਹੋਏ ਮੁਕਾਬਲੇ ’ਚ ਹੁਆਨ ਮੇਰਾ (21ਵਾਂ, 33ਵਾਂ, 75ਵਾਂ ਮਿ...
ਭਾਰਤ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ
ਆਸਟਰੇਲੀਆ 113 ’ਤੇ ਸਿਮਟੀ | India vs Australia
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਰਵਿੰਦਰ ਜੜੇਜਾ (ਸੱਤ ਵਿਕਟਾਂ) ਅਤੇ ਰਵੀਚੰਦਰਨ ਅਸ਼ਵਿਨ (ਤਿੰਨ ਵਿਕਟਾਂ) ਦੀ ਭਾਰਤ ਦੀ ਸਪਿੱਨ ਜੋੜੀ ਨੇ ਬਾਰਡਰ ਗਾਵਰਕਰ ਟਰਾਫ਼ੀ ਦੇ ਦੂਜੇ ਟੈਸਟ ਦੀ ਦੂਜੀ ਪਾਰੀ ...
ਟੀਮ ਇੰਡੀਆ ਦੀ ਜ਼ੋਰਦਾਰ ਵਾਪਸੀ, ਜੜੇਜਾ, ਅਸ਼ਵਿਨ ਦਾ ਜਾਦੂ
ਆਸਟਰੇਲੀਆ 113 ’ਤੇ ਸਿਮਟੀ | India vs Australia
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਵਿੰਦਰ ਜੜੇਜਾ (ਸੱਤ ਵਿਕਟਾਂ) ਅਤੇ ਰਵੀਚੰਦਰਨ ਅਸ਼ਵਿਨ (ਤਿੰਨ ਵਿਕਟਾਂ) ਦੀ ਭਾਰਤੀ ਸਪਿੱਨ ਜੋੜੀ ਨੇ ਬਾਰਡਰ ਗਾਵਸਕਰ ਟਰਾਫ਼ੀ ਦੇ ਦੂਜੇ ਟੈਸਟ ਦੀ ਦੂਜੀ ਪਾਰੀ ’ਚ ਐਤਵਾਰ ਨੂੰ ਮਹਿਮਾਨ ਆਸਟਰੇਲੀਆ ਨੂੰ ਸਿਰਫ਼ 113 ਦੌੜਾਂ ’ਤ...
ਦਿੱਲੀ ਟੈਸਟ ’ਚ ਆਸਟਰੇਲੀਆ ਹਾਵੀ: 62 ਦੌੜਾਂ ਦਾ ਵਾਧਾ ਹਾਸਲ ਕੀਤਾ, ਭਾਰਤ ਦੀ ਪਹਿਲੀ ਪਾਰੀ 262 ’ਤੇ ਸਿਮਟੀ
ਨਵੀਂ ਦਿੱਲੀ (ਏਜੰਸੀ)। ਬਾਰਡਰ ਗਾਵਸਕਰ ਟਰਾਫ਼ੀ ਦਾ ਦੂਜਾ ਟੇਸਟ ਮੈਚ ਰੋਮਾਂਚਕ ਮੋੜ ’ਤੇ ਪਹੁੰਚ ਗਿਆ ਹੈ। ਭਾਰਤ ਤੇ ਆਸਟ੍ਰੇਲੀਆ ਦਰਮਿਆਨ 4 ਮੈਚਾਂ ਦੀ ਬਾਰਡਰ ਗਾਵਸਕਰ ਟੈਸਟ ਸੀਰੀਜ ਦੇ ਦੂਜੇ ਮੈਚ ਦੇ ਦੂਜੇ ਦਿਨ ਸਟੰਪਸ ਹੋਣ ਤੱਕ ਆਸਟ੍ਰੇਲੀਆ ਨੇ 1 ਵਿਕਟ ਗੁਆ ਕੇ 61 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਆਸਟ੍ਰੇਲ...
ਚੇਤਨ ਸ਼ਰਮਾ ਨੇ ਮੁੱਖ ਚੋਣਕਰਤਾ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਮੁੰਬਈ (ਏਜੰਸੀ)। ਚੇਤਨ ਸ਼ਰਮਾ ਨੇ ਇੱਕ ਨਿਊਜ਼ ਚੈਲਨ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਭਾਰਤੀ ਪੁਰਸ਼ ਟੀਮ ਦੇ ਮੁੱਖ ਚੋਣਕਰਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼ਰਮਾ ਨੇ ਇਸ ਸਟਿੰਗ ਆਪ੍ਰੇਸ਼ਨ ’ਚ ਵਿਰਾਟ ਕੋਹਲੀ ਦੀ ਕਪਤਾਨੀ ਦਾ ਵਿਰੋਧ ਕਰਨ ਅਤੇ ਇੰਜੈਕਸ਼ਨ ਨਾਲ ਖਿਡਾਰੀਆਂ ਨੂੰ ਫਿੱਟ ਕਰਨ ਵਾਗੇ ਕਈ ਦਾਅਵੇ ਕੀਤ...