ਮੈਥਿਊਜ਼ ਦੀ ਕਪਤਾਨੀ ਖੁੱਸੀ
ਟੈਸਟ ਟੀਮ ਦੇ ਕਪਤਾਨ ਚਾਂਡੀਮਲ ਨੂੰ ਮਿਲੀ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ
ਕੋਲੰਬੋ, 24 ਸਤੰਬਰ
ਏਸ਼ੀਆ ਕੱਪ 'ਚ ਸ਼੍ਰੀਲੰਕਾ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਉਸਦੇ ਪਹਿਲੇ ਹੀ ਗੇੜ 'ਚ ਬਾਹਰ ਜਾਣ ਦੀ ਗਾਜ਼ ਸ਼੍ਰੀਲੰਕਾਈ ਕਪਤਾਨ ਅੇਂਜਲੋ ਮੈਥਿਊਜ਼ 'ਤੇ ਡਿੱਗੀ ਅਤੇ ਉਸਦੀ ਕਪਤਾਨੀ ਲੈ ਕੇ ਦਿਨੇਸ਼ ਚਾਂਡੀਮਲ ਨੂੰ ਇੱਕ...
ਓਲੰਪਿਕ ਲਈ 3 ਕਰੋੜ ਬੱਚੇ ਟੀਚਾ: ਰਾਠੌੜ
ਨਵੀਂ ਦਿੱਲੀ, 23 ਸਤੰਬਰ
ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਐਤਵਾਰ ਨੂੰ ਕਿਹਾ ਕਿ ਖੇਡ ਮੰਤਰਾਲੇ ਨੇ 2024 ਅਤੇ 2028 ਦੀਆਂ ਓਲੰਪਿਕ ਨੂੰ ਧਿਆਨ 'ਚ ਰੱਖਦੇ ਹੋਏ ਤਿੰਨ ਕਰੋੜ ਬੱਚਿਆਂ ਤੱਕ ਪਹੁੰਚਣ ਦਾ ਟੀਚਾ ਰੱਖਿਆ ਹੈ ਜਿੰਨ੍ਹਾਂ ਵਿੱਚੋਂ ਫਿਰ 1000 ਹੋਣਹਾਰ ਬੱਚਿਆਂ ਨੂੰ ਚੁਣਿਆ ਜ...
ਗੱਬਰ ਅਤੇ ਹਿਟਮੈਨ ਨੇ ਧੋਤਾ ਪਾਕਿਸਤਾਨ
9 ਵਿਕਟਾਂ ਨਾਲ 40 ਓਵਰਾਂ ਂਚ ਹੀ ਜਿੱਤਿਆ ਭਾਰਤ
ਮੈਨ ਆਫ਼ ਦ ਮੈਚ ਸਿ਼ਖਰ ਧਵਨ
ਦੁਬਈ, 23 ਸਤੰਬਰ
ਗੱਬਰ ਦੇ ਨਾਂਅ ਨਾਲ ਮਸ਼ਹੂਰ ਓਪਨਰ ਸ਼ਿਖਰ ਧਵਨ (114) ਅਤੇ ਹਿਟਮੈਨ ਦੇ ਨਾਂਅ ਨਾਲ ਮਸ਼ਹੂਰ ਰੋਹਿਤ ਸ਼ਰਮਾ (ਨਾਬਾਦ 111) ਦੇ ਸ਼ਾਨਦਾਰ ਸੈਂਕੜਿਆਂ ਅਤੇ ਉਹਨਾਂ ਦਰਮਿਆਨ 210 ਦੌੜਾਂ ਦੀ ਓਪਨਿੰਗ ਭਾ...
480 ਦਿਨਾਂ ਬਾਅਦ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ: ਜਡੇਜਾ
480 ਦਿਨਾਂ ਬਾਅਦ ਖੇਡੇ ਆਪਣੇ ਪਹਿਲੇ ਹੀ ਇੱਕ ਰੋਜ਼ਾ ਂਚ ਮੈਨ ਆਫ਼ ਦ ਮੈਚ ਬਣੇ ਜਡੇਜਾ
ਦੁਬਈ, 22 ਸਤੰਬਰ
ਆਪਣੇ ਵਾਪਸੀ ਮੈਚ 'ਚ ਹੀ ਚਾਰ ਵਿਕਟਾਂ ਲੈ ਕੇ ਮੈਨ ਅਫਾ ਦ ਮੈਚ ਬਣ ਗਏ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਕਿਹਾ ਹੈ ਕਿ ਉਹ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ
ਜਡੇਜਾ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂ...
ਹੁਣ ਸਾਰਾ ਧਿਆਨ ਵਿਸ਼ਵ ਚੈਂਪੀਅਨਸ਼ਿਪ ‘ਤੇ ਲਾਵਾਂਗਾ; ਬਜਰੰਗ
ਗੁਰੂ ਯੋਗੇਸ਼ਵਰ ਦੇ ਕਹਿਣ ਂਤੇ ਖੇਡ ਰਤਨ ਨੂੰ ਚੁਣੌਤੀ ਦੇਣ ਲਈ ਅਦਾਲਤ ਜਾਣ ਦਾ ਫ਼ੈਸਲਾ ਛੱਡਿਆ
ਨਵੀਂ ਦਿੱਲੀ, 22 ਸਤੰਬਰ
ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਪੁਨਿਆ ਨੇ ਦੇਸ਼ ਦੇ ਅੱਵਲ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਉਹਨਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ...
ਭਾਰਤ-ਪਾਕਿਸਤਾਨ ਂਚ ਹੋਵੇਗੀ ਫੈਸਲਾਕੁੰਨ ਟੱਕਰ’ਚ
ਜੇਤੂ ਟੀਮ ਪਹੁੰਚੇਗੀ ਫਾਈਨਲ ਂਚ
ਦੁਬਈ, 22 ਸਤੰਬਰ
ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆ ਦਰਮਿਆਨ ਨਿਊਯਾਰਕ 'ਚ ਇਸ ਮਹੀਨੇ ਹੋਣ ਵਾਲੀ ਬੈਠਕ ਬੇਸ਼ੱਕ ਰੱਦ ਹੋ ਗਈ ਹੈ ਪਰ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੁਬਈ 'ਚ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਦਾ ਫ਼ੈਸਲਾਕੁੰਨ ਮੁਕ...
ਰੋਹਿਤ ਨੇ ਜਿੱਤ ਨਾਲ ਬਣਾਏ ਰਿਕਾਰਡ
ਰੋਹਿਤ ਸ਼ਰਮਾ ਨੇ ਬਤੌਰ ਕਪਤਾਨ ਅਤੇ ਓਪਨਰ ਕਈ ਰਿਕਾਰਡ ਆਪਣੇ ਨਾਂਅ ਕੀਤੇ
ਦੁਬਈ, 20 ਸਤੰਬਰ
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਏਸ਼ੀਆ ਕੱਪ 'ਚ ਪਾਕਿਸਤਾਨ ਵਿਰੁੱਧ ਅਹਿਮ ਮੈਚ 'ਚ 8 ਵਿਕਟਾਂ ਦੀ ਜਿੱਤ ਦੌਰਾਨ 39 ਗੇਂਦਾਂ 'ਤੇ 6 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 52 ਦੌੜਾਂ ਦੀ ਪਾਰ...
ਏਸ਼ੀਆ ਕੱਪ 2018: ਪਾਂਡਿਆ, ਸ਼ਰਦੁਲ, ਅਕਸ਼ਰ ਬਾਹਰ
ਸਿਧਾਰਥ ਕੌਲ, ਰਵਿੰਦਰ ਜਡੇਜਾ, ਦੀਪਕ ਚਾਹਰ ਪਹੁੰਚੇ ਦੁਬਈ
ਦੁਬਈ,20 ਸਤੰਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਸੀਨੀਅਰ ਚੋਣ ਕਮੇਟੀ ਨੇ ਦੁਬਈ 'ਚ ਚੱਲ ਰਹੇ ਏਸੀਆ ਕੱਪ ਟੂਰਨਾਮੈਂਟ 'ਚ ਖੇਡ ਰਹੀ ਭਾਰਤੀ ਟੀਮ 'ਚ ਤਿੰਨ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਇਸ ਬਦਲਾਅ ਦੇ ਤਹ...
ਖੇਡ ਮੰਤਰੀ ਤੋਂ ਨਿਆਂ ਨਾ ਮਿਲਿਆ ਤਾਂ ਅਦਾਲਤ ਜਾਵਾਂਗਾ: ਬਜਰੰਗ
ਖੇਡ ਰਤਨ ਨਾ ਮਿਲਣ ਤੋਂ ਨਿਰਾਸ਼ ਹਨ ਬਜਰੰਗ
ਨਵੀਂ ਦਿੱਲੀ, 20 ਸਤੰਬਰ
ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜ਼ਰੰਗ ਨੇ ਕਿਹਾ ਹੈ ਕਿ ਦੇਸ਼ ਦੇ ਸਭ ਤੋਂ ਸਤਿਕਾਰੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਲਈ ਉਹਨਾਂ ਨੂੰ ਜੇਕਰ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਤੋਂ ਨਿਆਂ ਨਾ ਮਿਲਿਆ...
ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸਿ਼ਪ:ਸੀਆਰਪੀਐਫ ਅਤੇ ਬੀਐਸਐਫ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾ
ਸੈਮੀਫਾਈਨ 'ਚ ਹਾਰੇ ਪੰਜਾਬ ਅਤੇ ਉੜੀਸਾ ਤੀਸਰੇ ਸਥਾਨ ਲਈ ਖੇਡਣਗੇ ਸਵੇਰੇ 10 ਵਜੇ
ਫ਼ਾਈਨਲ ਮੁਕਾਬਲਾ ਸ਼ਨਿੱਚਰਵਾਰ ਸ਼ਾਮ 3 ਵਜੇ
ਜਲੰਧਰ, 20 ਸਤੰਬਰ
ਸਥਾਨਕ ਪੀਏਪੀ ਹੈਡਕੁਆਰਟਰ 'ਚ ਪਿਛਲੇ 6 ਦਿਨਾਂ ਤੋਂ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਸੱਤਵੇਂ ਦਿਨ ਫ਼ਸਵੇਂ ਸੈਮੀਫਾ...