ਇੱਕ ਰੋਜ਼ਾ ‘ਚ ਜ਼ੋਰਦਾਰ ਆਗਾਜ਼ ਕਰਨ ਉੱਤਰੇਗੀ ਟੀਮ ਇੰਡੀਆ
ਵਿਰਾਟ ਕੋਹਲੀ ਦੀ ਅਗਵਾਈ 'ਚ ਅੱਜ ਸ਼ੁਰੂ ਹੋਵੇਗਾ ਪਹਿਲਾ ਇੱਕ ਰੋਜ਼ਾ ਮੈਚ
ਦਾਂਬੁਲਾ: ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਆਪਣੀ ਸਰਵੋਤਮ ਫਾਰਮ 'ਚ ਖੇਡ ਰਹੀ ਹੈ ਅਤੇ ਟੈਸਟ ਸੀਰੀਜ਼ 'ਚ ਇਤਿਹਾਸਕ ਕਲੀਨ ਸਵੀਪ ਤੋਂ ਬਾਅਦ ਉਹ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਇੱਕ ਰੋਜ਼ਾ ਕੌਮਾਂਤਰੀ ਸੀਰੀਜ਼ 'ਚ ਵੀ ਸ੍ਰੀ...
ਜੇਤੂ ਵਿਦਾਈ ਲਈ ਭਿੜਨਗੇ ਬੈਲਜ਼ੀਅਮ-ਇੰਗਲੈਂਡ
ਬੈਲਜ਼ੀਅਮ ਨੇ ਗਰੁੱਪ ਗੇੜ ਚ ਹਰਾਇਆ ਸੀ ਇੰਗਲੈਂਡ ਨੂੰ | Sports News
ਸੇਂਟ ਪੀਟਰਸਬਰਗ (ਏਜੰਸੀ)।। ਬੈਲਜ਼ੀਅਮ ਅਤੇ ਇੰਗਲੈਂਡ ਦੀਆਂ ਟੀਮਾਂ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਖ਼ਿਤਾਬ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ ਪਰ ਟੂਰਨਾਮੈਂਟ ' ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿਲ ਜਿੱਤਣ ਵਾਲ...
ਮੇਜ਼ਬਾਨ ਰੂਸ ਦੇ ਸੁਪਨੇ ਸ਼ੂਟ ਕਰ ਕ੍ਰੋਏਸ਼ੀਆ ਸੈਮੀਫਾਈਨਲ ‘ਚ
11 ਜੁਲਾਈ ਨੂੰ ਲੁਜ਼ਨਿਕੀ ਸਟੇਡੀਅਮ 'ਚ ਮੁਕਾਬਲਾ ਇੰਗਲੈਂਡ ਨਾਲ | Sports News
ਸੋੱਚੀ, (ਏਜੰਸੀ)। ਵਿਸ਼ਵ ਕੱਪ ਦੇ ਚੌਥੇ ਅਤੇ ਆਖ਼ਰੀ ਕੁਆਰਟਰ ਫਾਈਨਲ ਮੁਕਾਬਲੇ 'ਚ ਸੁਪਨਿਆਂ ਦੀ ਉੱਚੀ ਉਡਾਨ ਉੱਡ ਰਹੇ ਮੇਜ਼ਬਾਨ ਰੂਸ ਦੇ ਸੁਪਨਿਆਂ ਨੂੰ ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟ ਆਊਟ 'ਚ 4-3ਦੀ ਜਿੱਤ ਨਾਲ ਚਕਨਾਚੂਰ ਕਰਕੇ ਪਹਿਲ...
ਭਾਰਤ ਦੀਆਂ ਆਸਾਂ ਫਿਰ ਵਿਰਾਟ ‘ਤੇ
ਭਾਰਤ ਨੂੰ ਚੌਥੇ ਦਿਨ 84 ਦੌੜਾਂ ਦੀ ਜਰੂਰਤ, 5 ਵਿਕਟਾਂ ਬਾਕੀ
ਇਸ਼ਾਂਤ ਨੇ ਪੰਜ ਵਿਕਟਾਂ ਲੈ ਜਿੱਤ ਦੀ ਆਸ ਜਗਾਈ ਪਰ ਮੁੱਖ ਬੱਲੇਬਾਜ਼ ਫਿਰ ਫੇਲ੍ਹ
ਬਰਮਿੰਘਮ, 3 ਅਗਸਤ
ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਪੰਜ ਵਿਕਟਾਂ ਲੈ ਕੇ ਭਾਰਤ ਦੀ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ...
ਫਰਾਂਸ 20 ਸਾਲ ਬਾਅਦ ਫਿਰ ਬਣਿਆ ਫੁੱਟਬਾਲ ਦਾ ਬਾਦਸ਼ਾਹ
ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਦੂਸਰੀ ਵਾਰ ਜਿੱਤਿਆ ਵਿਸ਼ਵ ਕੱਪ ਖ਼ਿਤਾਬ
ਮਾਸਕੋ (ਏਜੰਸੀ)। ਫਰਾਂਸ ਨੇ ਆਸਾਂ ਦੇ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰ ਫਾਈਨਲ ਖੇਡ ਰਹੇ ਕ੍ਰੋਏਸ਼ੀਆ ਨੂੰ ਐਤਵਾਰ ਨੂੰ 4-2 ਨਾਲ ਹਰਾ ਕੇ 20 ਸਾਲ ਬਾਅਦ 21ਵੇਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫਰਾ...
ਰੂਸ ਦਾ ਖਿਤਾਬੀ ਮੁਕਾਬਲਾ ਇਟਲੀ ਨਾਲ
ਰੂਸ ਦਾ ਖਿਤਾਬੀ ਮੁਕਾਬਲਾ ਇਟਲੀ ਨਾਲ
ਮੈਲਬੌਰਨ। ਡੈਨੀਅਲ ਮੇਦਵੇਦੇਵ (Daniil Medvedev) ਨੇ ਸ਼ਨਿੱਚਰਵਾਰ ਨੂੰ ਤਿੰਨ ਸੈੱਟਾਂ ਦੀ ਟੱਕਰ ਵਿਚ ਜਰਮਨੀ ਦੇ ਐਲਗਜ਼ੈਡਰ ਜ਼ਵੇਰੇਵ ਨੂੰ 3-6, 6-3, 7-5 ਨਾਲ ਹਰਾ ਕੇ ਰੂਸ ਨੂੰ ਏਟੀਪੀ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਾ ਦਿੱਤਾ। ਰੂਸ ਨੇ ਜਰਮਨੀ ਨੂੰ 2-0...
ਕੋਹਲੀ ਬਣ ਸਕਦੇ ਨੇ ਟੈਸਟ ‘ਚ ਬੈਸਟ, ਭਾਰਤ ਦੀ ਸਰਦਾਰੀ ਰਹੇਗੀ ਬਰਕਰਾਰ
ਇੰਗਲੈਂਡ ਬਨਾਮ ਭਾਰਤ ਟੈਸਟ ਲੜੀ
ਨੰਬਰ 1 ਸਮਿੱਥ ਨੂੰ ਪਛਾੜਨ ਦਾ ਮੌਕਾ
ਭਾਰਤ ਲੜੀ ਹਾਰਿਆ ਤਾਂ ਵੀ ਰਹੇਗਾ ਅੱਵਲ
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਵਿਰੁੱਧ 1 ਅਗਸਤ ਤੋਂ ਪੰਜ ਟੈਸਟ ਮੈਚਾਂ ਦੀ ਕ੍ਰਿਕਟ ਲੜੀ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ 'ਅਸਲੀ' ਟੈਸਟ ਹੋਵੇਗਾ 2014 'ਚ ਵਿਰਾਟ ਦਾ ...
ਕੋਹਲੀ ਐਂਡ ਕੰਪਨੀ ਲਈ ਲੜੀ ਅਗਨੀਪ੍ਰੀਖਿਆ ਤੋਂ ਘੱਟ ਨਹੀਂ
ਪਹਿਲਾ ਟੈਸਟ ਅੱਜ ਤੋਂ | Virat Kohli
ਸ਼ਾਮ 3਼30 ਵਜੇ ਤੋਂ | Virat Kohli
ਬਰਮਿੰਘਮ (ਏਜੰਸੀ)। ਇੰਗਲੈਂਡ 'ਚ ਭਾਰਤੀ ਟੀਮ ਟੀ20 ਅਤੇ ਇੱਕ ਰੋਜ਼ਾ ਲੜੀ ਖੇਡ ਚੁੱਕੀ ਹੈ ਅਤੇ ਹੁਣ ਵਾਰੀ ਹੈ ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੇਟ ਟੈਸਟ ਮੈਚਾਂ ਦੀ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 1 ਅਗਸਤ ਨੂੰ ...
ਭਾਰਤ-ਇੰਗਲੈਂਡ ਇੱਕਰੋਜ਼ਾ ਲੜੀ : ਧੋਨੀ ਕੋਲ 10 ਹਜ਼ਾਰੀ, ਵਿਰਾਟ ਕੋਲ ਵੀਰੂ ਨੂੰ ਪਛਾੜਨ ਦਾ ਮੌਕਾ
300 ਕੈਚ ਦਾ ਵੀ ਬਣਾ ਸਕਦੇ ਹਨ ਧੋਨੀ ਰਿਕਾਰਡ | India-England ODI Series
ਨਵੀਂ ਦਿੱਲੀ (ਏਜੰਸੀ)। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਇੰਗਲੈਂਡ ਵਿਰੁੱਧ 12 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 'ਚ 10 ਹਜ਼ਾਰੀ ਬਣਨ ਦਾ ਮੌਕਾ ਰਹੇਗਾ ਸਾਬਕਾ ਕਪਤਾਨ ਅਤੇ ਵਿਕਟਕੀਪਰ ਧ...
ਉਮਿਤੀ ਦੇ ਹੈਡਰ ਨਾਲ ਫਰਾਂਸ ਫਾਈਨਲ ‘ਚ
ਫਰਾਂਸ ਹੁਣ ਇੰਗਲੈਂਡ-ਕੋ੍ਰਏਸ਼ੀਆ ਮੈਚ ਦੀ ਜੇਤੂ ਨਾਲ ਫ਼ਾਈਨਲ ਖੇਡੇਗਾ
ਸੇਂਟ ਪੀਟਰਸਬਰ (ਏਜੰਸੀ)। ਡਿਫੈਂਡਰ ਸੈਮੁਅਲ ਉਮਿਤੀ ਦੇ 51ਵੇਂ ਮਿੰਟ 'ਚ ਹੈਡਰ ਨਾਲ ਕੀਤੇ ਸ਼ਾਨਦਾਰ ਗੋਲ ਦੇ ਦਮ 'ਤੇ ਫਰਾਂਸ ਨੇ ਬੈਲਜ਼ੀਅਮ ਦੀ ਸਖ਼ਤ ਚੁਣੌਤੀ 'ਤੇ 1-0 ਨਾਲ ਕਾਬੂ ਪਾਉਂਦੇ ਹੋਏ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾ...