ਏਸ਼ੀਆ ਕੱਪ ਨਾਲ 5 ਸਾਲ ਦਾ ਸੋਕਾ ਖ਼ਤਮ
2013 'ਚ ਵੈਸਟਇੰਡੀਜ਼ 'ਚ ਆਖ਼ਰੀ ਵਾਰ ਭਾਰਤੀ ਟੀਮ ਨੇ ਟਰਾਈ ਲੜੀ ਜਿੱਤੀ ਸੀ
ਦੁਬਈ, 29 ਸਤੰਬਰ
ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ Âਸ਼ੀਆ ਕੱਪ 2018 ਦੇ ਫਾਈਨਲ 'ਚ ਬੰਗਲਾਦੇਸ਼ ਨੂੰ ਆਖ਼ਰੀ ਗੇਂਦ ਤੱਕ ਖਿੱਚੇ ਰੋਮਾਂਚਕ ਮੁਕਾਬਲੇ 'ਚ 3 ਵਿਕਟਾਂ ਨਾਲ ਮਾਤ ਦੇ ਕੇ ਭਾਰਤ ਨੇ ਸੱਤਵੀਂ ਵਾਰ ਖ਼ਿਤਾਬ 'ਤੇ ਕਬਜਾ ਕੀ...
ਮਹਿਲਾ ਹਾਕੀ ਵਿਸ਼ਵ ਕੱਪ : ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ
44 ਸਾਲ ਦੇ ਇਤਿਹਾਸ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ | Hockey World Cup
ਲੰਦਨ (ਏਜੰਸੀ)। ਤਜ਼ਰਬੇਕਾਰ ਫਾਰਵਰਡ ਰਾਣੀ ਦੀ ਕਪਤਾਨੀ 'ਚ ਭਾਰਤੀ ਮਹਿਲਾ ਹਾਕੀ ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ 'ਚ ਅੱਜ ਹੋਣ ਵਾਲੇ ਮੁਕਾਬਲੇ 'ਚ ਮੇਜ਼ਬਾਨ ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਭਿੜੇਗੀ ਅਤੇ ...
ਬੁਮਰਾਹ ਦਾ ਪੰਜਾ, ਭਾਰਤ ਜਿੱਤ ਦੇ ਕੰਢੇ
ਨਾਟਿੰਘਮ, (ਏਜੰਸੀ)। ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਤੇਜ਼ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਤੀਸਰੇ ਕ੍ਰਿਕਟ ਟੈਸਟ 'ਚ ਇੰਗਲੈਂਡ ਵਿਰੁੱਧ ਇਤਿਹਾਸਕ ਜਿੱਤ ਹਾਸਲ ਕਰਨ ਅਤੇ ਪੰਜ ਮੈਚਾਂ ਦੀ ਲੜੀ 'ਚ ਸਕੋਰ 2-1 ਕਰਨ ਤੋਂ ਇੱਕ ਵਿਕਟ ਦੂਰ ਰਹਿ ਗਿਆ ਇੰਗਲੈਂਡ ਨੇ 521 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋ...
ਹਾਕੀ ਚੈਪੀਅਨਜ਼ ਟਰਾਫ਼ੀ : ਰਾਸ਼ਟਰੀ ਕੈਪ ਲਈ 48 ਖਿਡਾਰੀ ਐਲਾਨੇ
ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ (ਐਚ.ਆਈ.) ਨੇ (Hockey Champions Trophy) ਸ਼ੁੱਕਰਵਾਰ ਨੂੰ ਬੰਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ 'ਚ 21 ਦਿਨਾਂ ਤੱਕ ਚੱਲਣ ਵਾਲੇ ਰਾਸ਼ਟਰੀ ਪੁਰਸ਼ ਸੀਨੀਅਰ ਟੀਮ ਦੇ ਕੈਂਪ ਲਈ 48 ਸੰਭਾਵਿਤਾਂ ਦਾ ਐਲਾਨ ਕੀਤਾ ਬੰਗਲੁਰੂ ਦੇ ਸਾਈ ਸੈਂਟਰ 'ਚ 28 ਮਈ ਤੋਂ ਰਾਸ਼ਟਰੀ ਕ...
ਭਾਰਤ ਤੇ ਪਾਕਿਸਤਾਨ ਫਿਰ ਭਿੜਨਗੇ ਹਾਕੀ ‘ਚ
ਏਜੰਸੀ, ਲੰਦਨ: ਖਿਤਾਬ ਦੀ ਦੌੜ ਤੋਂ ਬਾਹਰ ਹੋਣ ਤੋਂ ਦੁਖੀ ਭਾਰਤ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਸ਼ਨਿੱਚਵਾਰ ਨੂੰ ਇੱਥੇ ਪੰਜਵੇਂ ਤੇ ਅੱਠਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੈਚ 'ਚ ਆਪਣੇ ਵਿਰੋਧੀ ਪਾਕਿਸਤਾਨ ਖਿਲਾਫ ਫਿਰ ਤੋਂ ਜਿੱਤ ਦਰਜ ਕਰਕੇ ਕੁਝ ਸਨਮਾਨਜਨਕ ਸਥਿਤੀ ਹਾਸਲ ਕਰਨਾ ਚਾਹੇਗਾ
ਵਿਸ਼ਵ 'ਚ ਛੇਵੀਂ ਰੈਂਕਿੰ...
ਗੋਲਾਂ ਦੀ ਵਾਛੜ ‘ਚ ਕਪਤਾਨ ਕੇਨ ਦੀ ਹੈਟ੍ਰਿਕ, ਇੰਗਲੈਂਡ ਆਖ਼ਰੀ 16 ‘ਚ
ਨਿਜ਼ਨੀ ਨੋਵਾਗ੍ਰਾਦ (ਏਜੰਸੀ)। ਕਪਤਾਨ ਹੈਰੀ ਕੇਨ ਦੀ ਸ਼ਾਨਦਾਰ ਹੈਟ੍ਰਿਕ ਅਤੇ ਜਾੱਨ ਸਟੋਂਸ ਦੇ ਦੋ ਗੋਲਾਂ ਦੀ ਬਦੌਲਤ ਇੰਗਲੈਂਡ ਨੇ ਗੋਲਾਂ ਦੀ ਵਾਛੜ ਕਰਦੇ ਹੋਏ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ਜੀ ਦੇ ਮੈਚ 'ਚ ਪਨਾਮਾ ਨੂੰ 6-1 ਨਾਲ ਕਰਾਰੀ ਮਾਤ ਦੇ ਕੇ ਆਖ਼ਰੀ 16 'ਚ ਪ੍ਰਵੇਸ਼ ਕਰ ਲਿਆ ਇੰਗਲੈਂਡ ਦੀ ਲਗਾਤਾਰ...
ਭਾਰਤ-ਪਾਕਿਸਤਾਨ ਪਹਿਲੀ ਵਾਰ ਨਹੀਂ ਖੇਡਣਗੇ ਸੋਨ ਤਗਮੇ ਲਈ, ਕੋਚ ਨੇ ਟੀਮ ਝੰਡੀ
ਕਾਂਸੀ ਤਗਮੇ ਲਈ ਭਿੜਨਗੇ ਅੱਜ
ਜਕਾਰਤਾ, 31 ਅਗਸਤ
ਭਾਰਤੀ ਹਾੱਕੀ ਟੀਮ ਦੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 'ਚ ਮਲੇਸ਼ੀਆ ਹੱਥੋਂ ਸਡਨ ਡੈੱਥ 'ਚ ਸਨਸਨੀਖੇਜ਼ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਸ ਹਾਰ ਲਈ ਝੰਡ ਪਾਈ ਹੈ
ਪਿਛਲੀ ਚੈਂਪੀਅਨ ਹਾੱਕੀ ਟੀਮ ਇਸ ਹਾਰ ਤੋਂ ਬਾਅਦ ਸੋਨ ...
ਬੈਲਜ਼ਿਅਮ ਬਣਿਆ ਹਾਕੀ ਦਾ ਨਵਾਂ ਬਾਦਸ਼ਾਹ
ਹਾਲੈਂਡ ਨੂੰ ਹਰਾ ਪਹਿਲੀ ਵਾਰ ਜਿੱਤਿਆ ਵਿਸ਼ਵ ਕੱਪ
ਆਸਟਰੇਲੀਆ ਨੇ ਰਿਕਾਰਡ ਜਿੱਤ ਨਾਲ ਹਥਿਆਇਆ ਕਾਂਸੀ ਤਮਗਾ
ਭੁਵਨੇਸ਼ਵਰ, 16 ਦਸੰਬਰ
ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਬੇਹੱਦ ਰੋਮਾਂਚਕ ਸ਼ੂਟ ਆਊਟ 'ਚ 3-2 ਨਾਲ ਹਰਾ ਕੇ ਪਹਿਲੀ ਵਾਰ ਹਾਕੀ ਵਿ...
ਮਹਾਨ ਖਿਡਾਰੀ ਰਵੀ ਸ਼ਾਸਤਰੀ ਨੇ ਧੋਨੀ ਬਾਰੇ ਇਹ ਕੀ ਆਖ ਦਿੱਤਾ
ਧੋਨੀ 26 ਸਾਲ ਦੇ ਖਿਡਾਰੀਆਂ ਵਰਗੇ ਤੇਜ਼ : ਸ਼ਾਸਤਰੀ | Ravi Shastri
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ 36 ਸਾਲ ਦੀ ਉਮਰ 'ਚ ਵੀ 26 ਸਾਲ ਦੇ ਖਿਡਾਰੀਆਂ ਵਾਂਗ ਤੇਜ਼-ਤਰਾਰ ਖੇਡਦ...
ਰੋਹਿਤ ਨੇ ਦੀਵਾਲੀ ਮੌਕੇ ਕੀਤੇ ਵਿਸ਼ਵ ਰਿਕਾਰਡਾਂ ਦੇ ਧਮਾਕੇ
ਲਖਨਊ, 6 ਨਵੰਬਰ।
ਰੋਹਿਤ ਸ਼ਰਮਾ ਵੈਸਟਇੰਡੀਜ਼ ਵਿਰੁੱਧ ਦੂਜੇ ਟੀ20 ਮੈਚ 'ਚ 111 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡ ਕੇ ਹੁਣ ਦੁਨੀਆਂ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ ਜਿਸਨੇ ਟੀ20 'ਚ ਚਾਰ ਸੈਂਕੜੇ ਲਾਏ ਹਨ ਉਹਨਾਂ ਤਿੰਨ ਸੈਂਕੜੇ ਲਾਉਣ ਵਾਲੇ ਨਿਊਜ਼ੀਲਂੈਂਡ ਦੇ ਕਾਲਿਨ ਮੁਨਰੋ ਦੇ ਵਿਸ਼ਵ ਰਿਕਾਰਡ ਨੂੰ ਪਛਾੜ ਦਿੱਤਾ...