ਐਡੀਡਾਸ ਕਰੇਗਾ ਬਰਮਨ ਦੀ ਛੇ ਉੰਗਲਾਂ ਲਈ ਜੁੱਤਿਆਂ ਦਾ ਹੱਲ
ਨਵੀਂ ਦਿੱਲੀ, 14 ਸਤੰਬਰ
ਪੈਰ ਦੀਆਂ 12 ਉਂਗਲਾਂ ਵਾਲੀ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਸਵਪਨਾ ਬਰਮਨ ਹੁਣ ਕਸਟਮਾਈਜ਼ ਜੁੱਤੇ ਪਾ ਕੇ ਮੁਕਾਬਲਿਆਂ 'ਚ ਹਿੱਸਾ ਲੈ ਸਕੇਗੀ ਕਿਉਂਕਿ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਐਡੀਡਾਸ ਨਾਲ ਕਰਾਰ ਕੀਤਾ ਹੈ ਜੋ ਇਸ ਹੈਪਟਾਥਲੀਟ ਦੇ 12 ਉਂਗਲੀਆਂ ਵਾਲੇ ਪੈਰਾਂ ਲਈ ਖ਼ਾਸ...
12ਵੀਂ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ; ਪੁਰਸ਼ ਵਰਗ ‘ਚ ਦਿੱਲੀ ਅਤੇ ਮਹਿਲਾ ਵਰਗ ‘ਚ ਹਰਿਆਣਾ ਚੈਂਪੀਅਨ
ਦਿੱਲੀ ਨੇ ਮਧੁਰਾਈ ਅਤੇ ਹਰਿਆਣਾ ਨੇ ਚੰਡੀਗੜ੍ ਨੂੰ ਹਰਾ ਜਿੱਤਿਆ ਖਿ਼ਤਾਬ
ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਵੱਲੋਂ ਖੇਡਾਂ ਲਈ ਕਾਲਜ ਨੂੰ 31 ਲੱਖ ਦੇਣ ਦਾ ਐਲਾਨ
ਰਾਮ ਗੋਪਾਲ ਰਾਏਕੋਟੀ
ਰਾਏਕੋਟ, 4 ਨਵੰਬਰ
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਚ ਚੱਲ ਰਹੀ 12ਵੀਂ ਆਲ ਇੰਡੀਆ ਰਗਬੀ ਚੈਂ...
ਏਸ਼ੀਅਨ ਚੈਂਪੀਅੰਜ਼ ਟਰਾਫ਼ੀ: ਭਾਰਤ ਨੇ ਮੇਜ਼ਬਾਨ ਓਮਾਨ ਨੂੰ ਹਰਾ ਕੀਤੀ ਜੇਤੂ ਸ਼ੁਰੂਆਤ
ਅਗਲੇ ਮੁਕਾਬਲੇ ਂਚ 20 ਅਕਤੂਬਰ ਨੂੰ ਟੱਕਰ ਪਾਕਿਸਤਾਨ ਨਾਲ
ਹੈਟ੍ਰਿਕ ਲਾ ਦਿਲਪ੍ਰੀਤ ਰਹੇ ਮੈਨ ਆਫ ਦਾ ਮੈਚ
ਮਸਕਟ, 19 ਅਕਤੂਬਰ
ਪਿਛਲੀ ਚੈਂਪੀਅਨ ਭਾਰਤ ਨੇ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਓਮਾਨ ਨੂੰ ਹੀਰੋ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ 'ਚ 11-0 ਨਾਲ ਮਧੋਲ ਦਿੱਤਾ
ਭਾਰਤ ਨੇ ਪਹਿਲ...
ਪਾਕਿਸਤਾਨ ਦੇ ਫ਼ਖ਼ਰ ਨੇ ਸਭ ਤੋਂ ਤੇਜ਼ੀ ਨਾਲ ਕੀਤੀਆਂ 1000 ਦੌੜਾਂ
ਸਿਰਫ਼ 18ਵੀਂ ਪਾਰੀ 'ਚ 1000 ਦਾ ਅੰਕੜਾ ਛੂਹ ਲਿਆ | Fakhar Jman
ਬੁਲਾਵਾਓ (ਜ਼ਿੰਬਾਬਵੇ)। ਸ਼ਾਨਦਾਰ ਲੈਅ 'ਚ ਚੱਲ ਰਹੇ ਪਾਕਿਸਤਾਨ ਦੇ ਖੱਬੂ ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ 28 ਸਾਲ ਦੇ ਇ...
ਟੈਕਸ ਭਰਨ ‘ਚ ਵੀ ਬਾਦਸ਼ਾਹ ਬਣੇ ਧੋਨੀ
ਭਰਿਆ 12.17 ਕਰੋੜ ਰੁਪਏ ਟੈਕਸ | MS Dhoni
ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਹੋਰ ਪ੍ਰਾਪਤੀ ਹਾਸਲ ਕਰ ਲਈ ਹੈ ਇਸ ਵਾਰ ਉਹਨਾਂ ਕ੍ਰਿਕਟ ਦੇ ਮੈਦਾਨ ਦੇ ਬਾਹਰ ਰਿਕਾਰਡ ਬਣਾ ਦਿੱਤਾ ਹੈ ਧੋਨੀ ਨੇ ਸਾਲ 2017-18 'ਚ 12.17 ਕਰੋੜ ਰੁਪਏ ਟੈਕਸ ਜਮਾਂ ਕੀਤਾ ਹੈ, ਜੋ...
ਮੈਰੀਕਾਮ ਨੂੰ ਮਿਲੀ ਪਹਿਲੇ ਗੇੜ ‘ਚ ਬਾਈ
ਸੋਨੀਆ ਅਤੇ ਪਿੰਕੀ ਨੂੰ ਵੀ ਬਾਈ
ਨਵੀਂ ਦਿੱਲੀ, 14 ਨਵੰਬਰ
ਵਿਸ਼ਵ ਚੈਂਪੀਅਨਸ਼ਿਪ 'ਚ ਛੇਵੀਂ ਵਾਰ ਅਤੇ ਭਾਰਤ 'ਚ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਲਈ ਇੱਥੇ ਦਿੱਲੀ ਦੇ ਕੇਡੀ ਯਾਦਵ ਸਟੇਡੀਅਮ 'ਚ ਸ਼ੁਰੂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਹਿੱਸਾ ਲੈ ਰਹੀ ਮੈਰੀਕਾਮ ਨੂੰ ਪਹਿਲੇ ਗੇੜ 'ਚ ਬਾਈ ਮਿਲੀ ...
ਆਸਾਨ ਜਿੱਤ ਨਾਲ ਫੈਡਰਰ ਫਾਈਨਲ ‘ਚ
ਫੈਡਰਰ ਨੇ ਲਗਾਤਾਰ ਸੈੱਟਾਂ 'ਚ ਰਾਬਿਨ ਹਸੇ ਨੂੰ 6-3, 7-6 ਨਾਲ ਹਰਾਇਆ
ਮਾਂਟ੍ਰੀਅਲ:ਵਿਸ਼ਵ ਦੇ ਤੀਜੇ ਨੰਬਰ ਦੇ ਦਿੱਗਜ਼ ਖਿਡਾਰੀ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਇਸ ਸਾਲ ਦੀ ਆਪਣੀ ਸ਼ਾਨਦਾਰ ਲੈਅ ਨੂੰ ਬਰਕਰਾਰ ਰੱਖਦਿਆਂ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ ਫਾਈਨਲ 'ਚ ਉਨ੍ਹਾਂ ਦ...
ਭਾਰਤ ਨੇ ਕੀਤਾ ਨਿਊਜ਼ੀਲੈਂਡ ਨੂੰ ਕਲੀਨ ਸਵੀਪ
5-0 ਨਾਲ ਸੀਰੀਜ਼ ਜਿੱਤ ਕੇ ਰੱਚਿਆ ਇਤਿਹਾਸ
ਮੁੰਬਈ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ 'ਤੇ ਖੇਡਿਆ ਗਿਆ, ਜਿੱਥੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼...
ਔਖੀ ਘੜੀ ਂਚ ਰੋਨਾਲਡੋ ਅੱਵਲ ਫੁੱਟਬਾਲਰ ਅਵਾਰਡ ਲਈ ਨਾਮਜ਼ਦ
ਪ੍ਰਯੋਜਕ 'ਨਾਈਕੀ' ਵੱਲੋਂ ਰੋਨਾਲਡੋ ਨਾਲ ਕਰਾਰ ਸਮਾਪਤ ਕਰਨ ਦੇ ਸੰਕੇਤ
ਫੀਫਾ ਨੇ ਵੀ ਆਪਣੀ ਵੈਬਸਾਈਟ ਤੋਂ ਰੋਨਾਲਡੋ ਦੀ ਤਸਵੀਰ ਹਟਾ ਦਿੱਤੀ
ਪੈਰਿਸ, 9 ਅਕਤੂਬਰ
ਜੁਵੇਂਟਸ ਫਾਰਵਰਡ ਅਤੇ ਇਹਨੀਂ ਦਿਨੀਂ ਅਮਰੀਕੀ ਮਹਿਲਾ ਨਾਲ ਗਲਤ ਸਲੂਕ ਦਾ ਸਾਹਮਣਾ ਕਰ ਰਹੇ ਕ੍ਰਿਸਟਿਆਨੋ ਰੋਨਾਲਡੋ ਇਸ ਵਾਰ ਵੀ...
ਓਲੰਪਿਕ ਦੀਆਂ ਤਿਆਰੀਆਂ ਜੋਰਾਂ ’ਤੇ : ਰਿਜਿਜੂ
ਓਲੰਪਿਕ ਦੀਆਂ ਤਿਆਰੀਆਂ ਜੋਰਾਂ ’ਤੇ : ਰਿਜਿਜੂ
ਨਵੀੱ ਦਿੱਲੀ। ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਹੋਣ ਵਾਲੇ ਟੋਕਿਓ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀੱ ਹੈ। ਰਿਜਿਜੂ ਨੇ ਇਹ ਖੇਡਾਂ ਲਈ ਬਜਟ ਵਿੱਚ ਕਟੌਤੀ...