ਸਰਦਾਰ ਦਾ ਰਿਟਾਇਰਮੈਂਟ ‘ਤੇ ਖ਼ੁਲਾਸਾ;ਡੇਵਿਡ ਤੇ ਮਾਰਿਨ ਨੇ ਖ਼ਤਮ ਕੀਤਾ ਕਰੀਅਰ
2020 ਓਲੰਪਿਕਸ ਤੱਕ ਸੀ ਖੇਡਣ ਦਾ ਇਰਾਦਾ
ਹਾਈ ਪਰਫਾਰਮੇਂਸ ਡਾਇਰੈਕਟਰ ਡੇਵਿਡ ਜਾਨ ਅਤੇ ਸਾਬਕਾ ਕੋਚ ਸ਼ੋਰਡ ਮਾਰਿਨ ਨੇ ਕੀਤਾ ਸੰਨਿਆਸ ਲਈ ਮਜ਼ਬੂਰ
ਫਿੱਟ ਹੋਣ ਦੇ ਬਾਵਜ਼ੂਦ ਟੀਮ ਚੋਂ ਦੋ ਵਾਰ ਬਾਹਰ ਕੀਤੇ ਜਾਣ ਬਾਅਦ ਲਿਆ ਸੰਨਿਆਸ ਦਾ ਫੈਸਲਾ
ਨਵੀਂ ਦਿੱਲੀ, 5 ਜੂਨ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰ...
ਏਸ਼ੀਆ ਕੱਪ: ਸ਼੍ਰੀਲੰਕਾ ਨੂੰ ਬਾਹਰ ਕਰ ਅਫ਼ਗਾਨਿਸਤਾਨ ਸੁਪਰ ਫੋਰ ‘ਚ
ਸ਼੍ਰੀਲੰਕਾ ਗਰੁੱਪ ਬੀ ਂਚ ਲਗਾਤਾਰ ਦੂਸਰਾ ਮੈਚ ਹਾਰੀ
ਦੁਬਈ, 18 ਸਤੰਬਰ
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਤੀਸਰੇ ਦਿਨ ਸ਼੍ਰੀਲੰਕਾ ਦੀ ਟੀਮ ਲਗਾਤਾਰ ਦੂਸਰੇ ਉਲਟਫੇਰ ਦੀ ਹਾਰ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਈ। ਜਦੋਂਕਿ ਅਫ਼ਗਾਨਿਸਤਾਨ ਨੇ 91 ਦੌੜਾਂ ਦੀ ਜਿੱਤ ਨਾਲ ਸੁਪਰ ਫੋਰ 'ਚ ਜਗ੍ਹਾ ਪੱਕੀ ਕਰ ਲਈ ...
ਏਸ਼ੀਆਡ 2018 : ਸਕਵਾੱਸ਼ ‘ਚ ਕਾਂਸੀ ਤਗਮਿਆਂ ਨਾਲ ਕਰਨ ਪਿਆ ਸਬਰ
ਜਕਾਰਤਾ, (ਏਜੰਸੀ)। ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ ਸੌਰਵ ਘੋਸ਼ਾਲ, ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਸਕਵਾੱਸ਼ ਮੁਕਾਬਲਿਆਂ ਦੇ ਸਿੰਗਲ ਵਰਗ ਦੇ ਮੈਚਾਂ 'ਚ ਤਿੰਨ ਕਾਂਸੀ ਤਗਮੇ ਦਿਵਾਵੇ ਭਾਰਤ ਦੇ ਇਹ ਤਿੰਨੇ ਖਿਡਾਰੀ ਸੈਮੀਫਾਈਨਲ 'ਚ ਪਹੁੰਚੇ ਅਤੇ ਇਹਨਾਂ ਨੂੰ ਆਪਣੇ ਮੈਚਾਂ 'ਚ ਹਾਰ ਕੇ ਕ...
ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਲਈ ਹੋਈ ਰਵਾਨਾ
ਨਵੀਂ ਦਿੱਲੀ। ਬੁੱਧਵਾਰ ਸਵੇਰੇ ਭਾਰਤੀ ਟੀਮ ਆਪਣੇ ਵਿਸ਼ਵ ਕੱਪ ਮਿਸ਼ਨ ਲਈ ਮੁੰਬਈ ਤੋਂ ਇੰਗਲੈਂਡ ਰਵਾਨਾ ਹੋਈ। 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਮਹਾਕੁੰਭ 'ਚ ਟੀਮ ਇੰਡੀਆ ਨੇ ਖਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ਐਂਟਰੀ ਕੀਤੀ ਹੈ। ਇੰਗਲੈਂਡ ਕੱਪ ਰਵਾਨਾ ਹੋਣ ਤੋਂ ਪਹਿਲਾਂ ਖਿਡਾਰੀ ਜਦੋਂ ਰਿਲੈਕਸ ਮੂ...
ਕੁਕ-ਰੂਟ ਦੇ ਸੈਂਕੜੇ, ਭਾਰਤ ਵੱਡੀ ਹਾਰ ਵੱਲ
ਏਜੰਸੀ, ਲੰਦਨ
ਇੰਗਲੈਂਡ ਨੇ ਅੰਤਰਰਾਸ਼ਟਰੀ ਕਰੀਅਰ ਦੀ ਆਖਰੀ ਪਾਰੀ ਖੇਡ ਰਹੇ ਓਪਨਰ ਅਲਿਸਟਰ ਕੁਕ ਅਤੇ ਕਪਤਾਨ ਜੋ ਰੂਟ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਭਾਰਤ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ ਦੇ ਚੌਥੇ ਦਿਨ 8 ਵਿਕਟਾਂ ਗੁਆ ਕੇ 423 ਦੌੜਾਂ ਬਣਾਉਣ ਦੇ ਨਾਲ ਆਪਣੀ ਦੂਸਰੀ ਪਾਰੀ ਘੋਸ਼ਿਤ ਕਰ ਦਿੱਤੀ ...
ਭਾਰਤੀ ਹਾਕੀ ਟੀਮ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 8 ਜੁਲਾਈ ਨੂੰ
ਮਹਿਲਾ ਹਾਕੀ ਟੀਮ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ
ਏਜੰਸੀ, ਨਵੀਂ ਦਿੱਲੀ: ਸਾਲ 2018 ਮਹਿਲਾ ਵਿਸ਼ਵ ਕੱਪ 'ਚ ਕੁਆਲੀਫਾਈ ਕਰਨ ਦੇ ਟੀਚੇ ਨਾਲ ਭਾਰਤੀ ਹਾਕੀ ਟੀਮ ਸ਼ਨਿੱਚਰਵਾਰ ਤੜਕੇ ਅੱਠ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹਾਕੀ ਵਰਲਡ ਲੀਗ ਸੈਮੀਫਾਈਨਲ 'ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਦੌਰੇ 'ਤੇ ਰਵ...
ਚੈਂਪੀਅੰਜ਼ ਟਰਾਫ਼ੀ : ਭਾਰਤ ਦਾ ਫਿਰ ਟੁੱਟਿਆ ਦਿਲ ਫਾਈਨਲ ਵਿੱਚ ਫਿਰ ਹਾਰਿਆ ਆਸਟਰੇਲੀਆ ਹੱਥੋਂ
ਆਸਟਰੇਲੀਆ ਹੱਥੋਂ ਪੈਨਲਟੀ ਸਟਰੋਕ ਵਿੱਚ ਹੀ 3-1 ਦੀ ਹਾਰ ਮਿਲੀ ਸੀ | Champions Trophy
ਬਰੇਡਾ (ਏਜੰਸੀ)। ਇੱਥੇ ਚੱਲ ਰਹੇ ਚੈਂਪੀਂਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਅੱਜ ਆਸਟਰੇਲੀਆ ਵਿਰੁੱਧ ਖੇਡੇ ਗਏ ਫਾਈਨਲ ਮੁਕਾਬਲੇ 'ਚ ਪੈਨਲਟੀ ਸਟਰੋਕ ਦੁਆਰਾ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਤ...
ਏਸ਼ੀਆਡ ਂਚ ਭਾਰਤ ਦਾ 67ਸਾਲਾਂ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ
ਜਕਾਰਤਾ, 1 ਸਤੰਬਰ
ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ 'ਚ ਮੁਕਾਬਲਿਆਂ ਦੇ ਆਖ਼ਰੀ ਦਿਨ ਸ਼ਨਿੱਚਰਵਾਰ ਨੂੰ ਮੁੱਕੇਬਾਜ਼ ਅਮਿਤ ਪੰਘਲ ਅਤੇ ਬ੍ਰਿਜ ਜੋੜੀ ਦੇ ਸੋਨ, ਮਹਿਲਾ ਸਕਵਾੱਸ਼ ਟੀਮ ਦੇ ਚਾਂਦੀ ਤਗਮੇ ਅਤੇ ਪੁਰਸ਼ ਹਾੱਕੀ ਟੀਮ ਦੇ ਕਾਂਸੀ ਤਗਮੇ ਨਾਲ ਏਸ਼ੀਆਈ ਖੇਡਾਂ ਦੇ 67 ਸਾਲਾਂ ਦੇ ਇਤਿਹਾਸ 'ਚ ਆਪਣਾ ਸਰਵਸ੍ਰੇਸ਼ਠ ਪ੍ਰ...
ਪੰਤ ਨੇ ਲਾਈ ਰਿਕਾਰਡਾਂ ਦੀ ਝੜੀ
ਇੰਗਲੈਂਡ 'ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ
ਨਵੀਂ ਦਿੱਲੀ, 12 ਸਤੰਬਰ
ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ 'ਚ 146 ਗੇਂਦਾਂ 'ਚ 15 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਆਪਣੇ ਟੈਸਟ ਕਰੀਅਰ ਦੀ ਪਹਿਲੀ ਸੈਂਕੜੇ (114 ਦੌੜ...
ਤਾਈ ਤੋਂ ਹਾਰ ਸੁਨਹਿਰੀ ਇਤਿਹਾਸ ਤੋਂ ਖੁੰਝੀ ਸਿੰਧੂ
ਚਾਂਦੀ ਤਗਮੇ ਨਾਲ ਕਰਨਾ ਪਿਆ ਸੰਤੋਸ਼
ਤਾਈ ਨੇ ਸੈਮੀਫਾਈਨਲ 'ਚ ਸਾਇਨਾ ਨੂੰ ਹਰਾਇਆ ਸੀ
ਜਕਾਰਤਾ (ਏਜੰਸੀ)। ਭਾਰਤ ਨੂੰ ਏਸ਼ੀਆਈ ਖੇਡਾਂ ਦੇ ਇਤਾਸ 'ਚ ਪਹਿਲਾ ਬੈਡਮਿੰਟਨ ਸੋਨ ਤਗਮਾ ਦਿਵਾਉਣ ਦੀਆਂ ਆਸਾਂ ਪੀਵੀ ਸਿੰਧੂ ਦੀ ਚੀਨੀ ਤਾਈਪੇ ਦੀ ਤਾਈ ਜੂ ਯਿਗ ਹੱਥੋਂ 0-2 ਦੀ ਹਾਰ ਨਾਲ ਟੁੱਟ ਗਈ ਹਾਲਾਂਕਿ ਸਟਾਰ ਸ਼ਟਲ...