Speech

ਮੋਦੀ ਦੀ ਰੈਲੀ ‘ਚ ਭਾਜੜ, ਕਈ ਜ਼ਖਮੀ, ਭਾਸ਼ਣ ਛੋਟਾ ਕਰਨਾ ਪਿਆ

ਪੱਛਮੀ ਬੰਗਾਲ ਦੇ ਠਾਕੁਰਗੜ੍ਹ ਰੈਲੀ ‘ਚ ਸਿਰਫ਼ ਪੀਐਮ ਨੇ ਦਿੱਤਾ 14 ਮਿੰਟ ਭਾਸ਼ਣ ਠਾਕੁਰਨਗਰ | ਬੰਾਗਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਠਾਕੁਰਨਗਰ ‘ਚ ਆਪਣੀ ਰੈਲੀ ‘ਚ ਭਾਜੜ ਵਰਗੀ ਸਥਿਤੀ ਪੈਦਾ ਹੋ ਜਾਣ ਤੋਂ ਬਾਅਦ ਆਪਣਾ ਭਾਸ਼ਣ ਵਿਚਾਲੇ ਹੀ ਬੰਦ ਕਰ ਦਿੱਤਾ ਅਜਿਹੀ ਸਥਿਤੀ ਪੈਦਾ ਹੋਣ ਨਾਲ ਕਈ ਜ਼ਖਮੀ ਹੋ […]
ਦੇਸ਼ 

ਸਵਾਮੀ ਵਿਵੇਕਾਨੰਦ ਦੇ ਭਾਸ਼ਣ ਨੂੰ ਸਕੂਲੀ ਪੁਸਤਕਾਂ ਵਿਚ ਕੀਤਾ ਜਾਵੇਗਾ ਸ਼ਾਮਲ

ਕੋਲਕਾਤਾ, ਏਜੰਸੀ। ਪੱਛਮੀ ਬੰਗਾਲ ਸਰਕਾਰ ਨੇ ਅਮਰੀਕਾ ਦੇ ਸ਼ਿਕਾਗੋ ‘ਚ ਵਿਸ਼ਵ ਧਰਮ ਸੰਸਦ ਦੇ ਸਵਾਮੀ ਵਿਵੇਕਾਨੰਦ ਦੇ ਦਿੱਤੇ ਗਏ ਓਜਸਵੀ ਭਾਸ਼ਣ ਨੂੰ ਸਕੂਲੀ ਪੁਸਤਕਾਂ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਪਾਰਥ ਚੈਟਰਜੀ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਵਾਲੀਆਂ ਛੋਟੀਆਂ ਪੁਸਤਕਾਂ ਨੂੰ ਸਕੂਲੀ ਵਿਦਿਆਰਥੀਆਂ ‘ਚ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਸਦਾ ਮਕਸਦ […]
ਦੇਸ਼  Breaking News 

ਬਾਪੂ ਦੀ ਤੁਲਨਾ ਦੀਨਦਿਆਲ ਨਾਲ ਕਰਨ ‘ਤੇ ਭੜਕੀ ਵਿਰੋਧੀ ਧਿਰ

ਰਾਜ ਸਭਾ ਵਿੱਚ ਰੱਜ ਕੇ ਹੋਇਆ ਹੰਗਾਮਾ ਨਵੀਂ ਦਿੱਲੀ: ਰਾਜ ਸਭਾ ਦੀ ਕਾਰਵਾਈ ਦੌਰਾਨ ਅੱਜ ਕਾਂਗਰਸੀ ਸਾਂਸਦਾਂ ਦਾ ਹਮਲਾਵਰ ਰੁਖ ਜਾਰੀ ਰਿਹਾ। ਰਾਸ਼ਟਰਪਤੀ ਰਾਮਨਾਥ ਕੋਵਿੰਦਰ ਦੀ ਸਪੀਚ ‘ਤੇ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਬਲਿਸਿਟੀ ਲਈ ਮੁਲਤਵੀ ਪ੍ਰਸਤਾਵ ਦੀ ਗਲਤ ਵਰਤੋਂ ਕੀਤੀ […]
ਦੇਸ਼  Breaking News