Shobu

ਸ਼ੋਭੂ ਦਾ ਹੈਪੀ ਬਰਥ ਡੇ

ਸ਼ੋਭੂ ਦਾ ਹੈਪੀ ਬਰਥ ਡੇ | Happy birthday day ਤੇਰੇ ਹੈਪੀ ਬਰਥ ਡੇ ਦੀਆਂ ਸ਼ੋਭੂ ਤੈਨੂੰ ਬਹੁਤ ਵਧਾਈਆਂ, ਚੇਤੇ ਵਿਚ ਰੱਖੀਂ ਤੂੰ ਜੋ ਹਨ ਜੀਵਨ ਦੀਆਂ ਚੰਗਿਆਈਆਂ ਕਰਦੇ ਅਰਦਾਸ ਹਾਂ ਇਹ ਜਿਉਂਦਾ ਰਹੇਂ ਜਵਾਨੀਆਂ ਮਾਣੇ, ਉਸ ਮਾਰਗ ਪੈਰ ਧਰੀਂ ਜਿਹੜਾ ਲੈ ਜੇ ਸਹੀ ਟਿਕਾਣੇ ਬਚ ਕੇ ਰਹੀਂ ਉਨ੍ਹਾਂ ਤੋਂ ਜਿਨ੍ਹਾਂ ਰਾਹਾਂ ਦੇ ਵਿਚ ਖਾਈਆਂ, ਤੇਰੇ […]
ਬਾਲ ਸਾਹਿਤ 
Ad Ad Ad