Sharry Mann News

Sharry Mann News: ਸ਼ੈਰੀ ਮਾਨ ਨੇ ਨੰਨ੍ਹੇ ਪ੍ਰਸ਼ੰਸਕ ਨਾਲ ਕੀਤਾ ਵਾਅਦਾ ਨਿਭਾਇਆ, ਕੈਨੇਡਾ ਤੋਂ ਪਰਤ ਕੇ ਕੀਤੀ ਮੁਲਾਕਾਤ

ਸੋਸ਼ਲ ਮੀਡੀਆ 'ਤੇ ਕੀਤੀ ਗਈ ਇੱਕ ਮਾਸੂਮ ਗੁਜ਼ਾਰਿਸ਼ ਕਿਸੇ ਲਈ ਜ਼ਿੰਦਗੀ ਭਰ ਦੀ ਖੂਬਸੂਰਤ ਯਾਦ ਬਣ ਸਕਦੀ ਹੈ। ਅਜਿਹਾ ਹੀ ਇੱਕ ਭਾਵੁਕ ਪਲ ਦੇਖਣ ਨੂੰ ਮਿਲਿਆ, ਜਦੋਂ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਕੈਨੇਡਾ ਤੋਂ ਭਾਰਤ ਪਰਤ ਕੇ ਆਪਣੇ ਇੱਕ ਨੰਨ੍ਹੇ ਫੈਨ ਨਾਲ ਕੀਤਾ ਵਾਅਦਾ ਪੂਰਾ ਕੀਤਾ।
ਦੇਸ਼  ਪੰਜਾਬ  ਮਨੋਰੰਜਨ  ਸੂਬੇ  ਖਾਸ ਖਬਰ