Sea
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮੁੰਬਈ ‘ਚ ਇਕ ਵਿਅਕਤੀ ਨੇ ਸਮੁੰਦਰ ‘ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਭਾਲ ਜਾਰੀ
Published On
By Sach Kahoon Punjabi Desk
ਮੁੰਬਈ (ਏਜੰਸੀ)। ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ‘ਚ ਵੀਰਵਾਰ ਨੂੰ ਇਕ ਵਿਅਕਤੀ ਨੇ ਬਾਂਦਰਾ-ਵਰਲੀ ਸੀ ਲਿੰਕ ਤੋਂ ਸਮੁੰਦਰ ‘ਚ ਛਾਲ ਮਾਰ ਦਿੱਤੀ ਅਤੇ ਉਸ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰਿਪੋਰਟਾਂ ਮੁਤਾਬਕ ਵਿਅਕਤੀ ਨੇ ਅੱਜ ਸਵੇਰੇ 5 ਵਜੇ ਬਾਂਦਰਾ-ਵਰਲੀ ਸੀ ਲਿੰਕ ਤੋਂ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਤਲਾਸ਼ੀ ਮੁਹਿੰਮ ਪੂਰੇ ਜ਼ੋਰਾਂ ‘ਤੇ ਚਲਾਈ ਜਾ ਰਹੀ […]
Viral Video: ਬੇਟਾ ਪਾਪਾ, ਪਾਪਾ ਚਿਲਾਉਂਦਾ ਰਿਹਾ ਤੇ ਮੌਤ ਉਸ ਨੂੰ ਖਿੱਚਦੀ ਰਹੀ! ਵੇਖੋ ਇੱਕ ਭਿਆਨਕ ਵੀਡੀਓ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਇੱਕ ਸ਼ਾਰਕ ਵੱਲੋਂ ਇੱਕ ਨੌਜਵਾਨ ਨੂੰ ਮੌਤ ਵੱਲ ਲਿਜਾਉਣ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। (Viral Video) ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਸਮੁੰਦਰ ਵਿੱਚ ਨਹਾਉਣ ਗਿਆ ਸੀ। ਜਾਣਕਾਰੀ ਦਿੰਦੇ ਹੋਏ ਹਾਦਸੇ ਦੌਰਾਨ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਸਮੇਂ […]
ਸਮੁੰਦਰ ਦੇ ਜਲ ਪੱਧਰ ’ਚ ਵਾਧਾ ਖਤਰਨਾਕ
Published On
By Sach Kahoon Punjabi Desk
ਅੱਜ ਦੁਨੀਆਂ ਦੇ ਕਈ ਵੱਡੇ ਸ਼ਹਿਰਾਂ ’ਤੇ ਜਲ ਸਮਾਧਿ ਦਾ ਖਤਰਾ ਮੰਡਰਾ ਰਿਹਾ ਹੈ। ਬੀਤੇ ਸਮੇਂ ’ਚ, ਹਰ ਸਾਲ ਸਮੁੰਦਰ ਦੇ ਜਲ ਪੱਧਰ ’ਚ ਔਸਤਨ 3.7 ਮਿਲੀਮੀਟਰ ਦਾ ਵਾਧਾ ਹੋਇਆ ਹੈ। ਇਸ ਗੱਲ ਨੂੰ ਲੈ ਕੇ ਪੂਰੀ ਦੁਨੀਆ ਡਰੀ ਹੋਈ ਹੈ ਕਿ ਆਉਣ ਵਾਲੇ ਸਮੇਂ ’ਚ ਸਿਰਫ ਛੋਟੇ-ਛੋਟੇ ਹੀ ਨਹੀਂ, ਸਗੋਂ ਸੰਘਾਈ, ਢਾਕਾ, ਜਕਾਰਤਾ, ਲਾਗੋਸ, […]
ਸਮੁੰਦਰ ‘ਚ ਪ੍ਰਦੂਸ਼ਣ
Published On
By Sach Kahoon Punjabi Desk
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਮੁੰਦਰ ‘ਚ ਪਲਾਸਟਿਕ ਕਚਰਾ ਆਉਣ ਲਈ ਭਾਰਤ ਨੂੰ ਕੋਸਿਆ ਹੈ ਬਿਨਾਂ ਸ਼ੱਕ ਪਲਾਸਟਿਕ ਦੀਆਂ ਬੋਤਲਾਂ, ਗਲਾਸ ਤੇ ਹੋਰ ਕਚਰਾ ਸਮੁੰਦਰ ਤੇ ਸਮੁੰਦਰੀ ਜੀਵਾਂ ਲਈ ਘਾਤਕ ਹੈ ਪਰ ਇਸ ਨੂੰ ਕੌਮਾਂਤਰੀ ਸਮੱਸਿਆ ਦੇ ਤੌਰ ‘ਤੇ ਪੇਸ਼ ਕਰਨ ਦੀ ਬਜਾਇ ਸਿਰਫ਼ ਭਾਰਤ ਨੂੰ ਉਲਾਂਭਾ ਦੇਣਾ ਮਸਲੇ ਨੂੰ ਗਲਤ ਢੰਗ ਨਾਲ ਪੇਸ਼ […]
ਸਰਸੇ ‘ਚ ਵਹਿ ਤੁਰਿਆ ਸ਼ਰਧਾ ਦਾ ਸਮੁੰਦਰ
Published On
By Sach Kahoon Punjabi Desk
ਡੇਰਾ ਸੱਚਾ ਸੌਦਾ ਦਾ 71ਵਾਂ ਰੂਹਾਨੀ ਸਥਾਪਨਾ ਦਿਵਸ ਮਨਾਉਣ ਪੁੱਜੇ ਲੱਖਾਂ ਸ਼ਰਧਾਲੂ, ਸਾਧ-ਸੰਗਤ ਨੇ ਕੀਤੇ ਭਲਾਈ ਦੇ ਕਾਰਜ ਸਰਸਾ (ਸੱਚ ਕਹੂੰ ਨਿਊਜ਼) ਤੇਜ਼ ਧੁੱਪ, ਖਚਾਖਚ ਭਰੇ ਪੰਡਾਲ, ਨਾ ਸਤਿਸੰਗ ਪੰਡਾਲ ‘ਚ ਤਿਲ ਭਰ ਥਾਂ ਤੇ ਨਾ ਹੀ ਟਰੈਫਿਕ ਪੰਡਾਲ ‘ਚ ਵਾਹਨਾਂ ਦੀ ਪਾਰਕਿੰਗ ਲਈ, ਜਿੱਧਰ ਵੀ ਨਜ਼ਰ ਮਾਰੋ, ਚਾਰੇ ਪਾਸੇ ਰਾਮ-ਨਾਮ ਦੇ ਦੀਵਾਨਿਆਂ ਦਾ ਹਜ਼ੂਮ […]
ਹਵਾਈ ਜਹਾਜ਼ ਸਮੁੰਦਰ ‘ਚ ਡਿੱਗਿਆ
Published On
By Sach Kahoon Punjabi Desk
ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼ ਜਕਾਰਤਾ, ਏਜੰਸੀ। ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ […]
‘ਖੂਨਦਾਨ ਦਾ ਸਮੁੰਦਰ ਹੈ ਡੇਰਾ ਸੱਚਾ ਸੌਦਾ’
Published On
By Sach Kahoon Punjabi Desk
‘ਸਾਡੇ ਬਲੱਡ ਬੈਂਕਾਂ ਦੀ ਜ਼ਰੂਰਤ ਪੂਰੀ ਡੇਰੇ ਦੇ ਖੂਨਦਾਨ ਕੈਂਪਾਂ ਤੋਂ ਹੀ ਹੁੰਦੀ ਐ’ | Dera Sacha Sauda ਬਲੱਡ ਬੈਂਕਾਂ ਦੇ ਇੰਚਾਰਜ਼ਾਂ ਨੇ ਦੱਸੀ ਦਿਲ ਦੀ ਗੱਲ | Dera Sacha Sauda ਸਰਸਾ, (ਸੁਖਜੀਤ ਮਾਨ)। ”ਅਸੀਂ ਬਲੱਡ ਬੈਂਕਾਂ ‘ਚ ਖੂਨ ਇਕੱਤਰ ਕਰਨ ਲਈ ਡੇਰਾ ਸੱਚਾ ਸੌਦਾ ‘ਤੇ ਨਿਰਭਰ ਹਾਂ। ਇੱਥੋਂ ਦੇ ਕੈਂਪਾਂ ‘ਚ ਪਿਛਲੇ ਕਈ ਵਰ੍ਹਿਆਂ […]
ਸਮੁੰਦਰ ਅੰਦਰ ਵੀ ਯੁੱਧ ਦੀਆਂ ਤਿਆਰੀਆਂ ‘ਚ ਲੱਗਾ ਹੈ ਉੱਤਰੀ ਕੋਰੀਆ
Published On
By Sach Kahoon Punjabi Desk
ਸਮੁੰਦਰੀ ਫੌਜ ਕੋਲ 70 ਪਨਡੁੱਬੀਆਂ ਵਾਸ਼ਿੰਗਟਨ:ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ਾਂ ਖਿਲਾਫ਼ ਉੱਤਰੀ ਕੋਰੀਆ ਜ਼ਮੀਨ ਅਤੇ ਅਸਮਾਨ ‘ਤੇ ਹੀ ਯੁੱਧ ਦੀਆਂ ਤਿਆਰੀਆਂ ਨਹੀਂ ਕਰ ਰਿਹਾ ਹੈ, ਸਗੋਂ ਸਮੁੰਦਰ ‘ਚ ਵੀ ਉਸਦੀ ਸਮੁੰਦਰੀ ਫੌਜ ਸਰਗਰਮ ਹੈ ਅਮਰੀਕੀ ਸਮੁੰਦਰੀ ਫੌਜ ਨੇ ਹਾਲ ਹੀ ‘ਚ ਜਪਾਨ ਨੇੜੇ ਉੱਤਰੀ ਕੋਰੀਆਈ ਪਨਡੁੱਬੀ ਦੀ ਹਰਕਤ ਵੇਖੀ ਹੈ ਇਸ ਦੌਰਾਨ ਕੋਰੀਆਈ ਪਨਡੁੱਬੀ ਉਸਨੇ ਪਾਣੀ […]