Satellite Internet Technology

Satellite Internet Technology: ਸਟਾਰਲਿੰਕ ’ਚ ਜੁੜਨਗੇ ਹਜ਼ਾਰਾਂ ਨਵੇਂ ਸੈਟੇਲਾਈਟ, 100 ਗੁਣਾ ਵਧੇਗੀ ਇੰਟਰਨੈੱਟ ਸਮਰੱਥਾ : ਐਲੋਨ ਮਸਕ

ਦੁਨੀਆ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿੱਚੋਂ ਇੱਕ, ਐਲੋਨ ਮਸਕ ਦੀ ਕੰਪਨੀ ਸਪੇਸਐਕਸ, ਆਪਣੇ ਸੈਟੇਲਾਈਟ ਇੰਟਰਨੈੱਟ ਨੈੱਟਵਰਕ ਸਟਾਰਲਿੰਕ ਨੂੰ ਵੱਡੇ ਪੱਧਰ 'ਤੇ ਵਧਾਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਪੁਲਾੜ ਵਿੱਚ ਹਜ਼ਾਰਾਂ ਅਗਲੀ ਪੀੜ੍ਹੀ ਦੇ ਸੈਟੇਲਾਈਟ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ।
ਦੇਸ਼  ਕੁੱਲ ਜਹਾਨ  ਖਾਸ ਖਬਰ  Tech - Auto