Sanjay Kapur Death

Sanjay Kapur Passes Away: ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਤੇ ਮਸ਼ਹੂਰ ਕਾਰੋਬਾਰੀ ਸੰਜੇ ਕਪੂਰ ਦਾ ਦੇਹਾਂਤ, ਹੈਰਾਨ ਕਰਨ ਵਾਲਾ ਹੈ ਮੌਤ ਦਾ ਕਾਰਨ!

ਲੰਡਨ (ਏਜੰਸੀ)। Sanjay Kapur Passes Away: ਮਸ਼ਹੂਰ ਕਾਰੋਬਾਰੀ ਤੇ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ 53 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਇਹ ਦੁਖਦਾਈ ਘਟਨਾ ਯੂਨਾਈਟਿਡ ਕਿੰਗਡਮ ’ਚ ਵਾਪਰੀ ਜਦੋਂ ਉਹ ਪੋਲੋ ਖੇਡ ਰਿਹਾ ਸੀ। ਖੇਡ ਦੌਰਾਨ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਕੁਝ ਰਿਪੋਰਟਾਂ ਅਨੁਸਾਰ, ਇਹ ਸੰਕਟ ਖੇਡ […]
ਦੇਸ਼  Breaking News  ਮਨੋਰੰਜਨ  ਖਾਸ ਖਬਰ