ਬੱਸ ਪਾਸ ਬਣਵਾਉਣ ‘ਚ ਖੱਜਲ-ਖੁਆਰ ਹੋ ਰਹੇ ਵਿਦਿਆਰਥੀਆਂ ਨੇ ਦਿੱਤਾ ਧਰਨਾ
ਪਾਸ ਬਣਵਾਉਣ ਲਈ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਇੰਤਜਾਰ ਕਰਕੇ ਖਾਲੀ ਹੱਥ ਮੁੜਦੇ ਨੇ ਵਿਦਿਆਰਥੀ
ਜੇਕਰ ਜਲਦ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ 10 ਸਤੰਬਰ ਨੂੰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ : ਸੂਬਾ ਆਗੂ
ਪੈਪਸੂ ਦੇ ਸੀਨੀਅਰ ਅਧਿਕਾਰੀਆਂ ਨੇ ਬੱਸ ਪਾਸ ਬਣਾਉਣ ਦੀ ਤਾਰੀਕ 'ਚ ਵਾਧਾ ਕਰਨ ਦੀ ਗੱ...
ਡੇਰਾ ਸ਼ਰਧਾਲੂਆਂ ਨੇ ਗਊਸ਼ਾਲਾ ਲਈ ਕੀਤਾ ਹਰਾ ਚਾਰਾ ਦਾਨ
Dera Sacha Sauda ਦੀ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜਾਂ ਲਈ ਤਿਆਰ ਰਹਿੰਦੀ ਹੈ : ਪ੍ਰਧਾਨ ਹੁਸਨਪ੍ਰੀਤ ਸਿੰਘ
ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਡੇਰਾ ਸੱਚਾ (Dera Sacha Sauda) ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਪੰਛੀਆਂ ਲਈ ਪਾਣੀ ਪਾਉਣਾ ...
ਧਰਨੇ ਵਾਲਿਆਂ ’ਤੇ ਔਖੇ ਹੋਏ ਸੀਐਮ ਮਾਨ
ਹੁਣ ਧਰਨੇ ਦੀ ਵਜ੍ਹਾ ਨਹੀਂ ਜਗ੍ਹਾ ਦੇਖਦੇ ਹਨ
ਹੁਣ ਬਿਨਾ ਵਜ੍ਹਾ ਹੀ ਧਰਨੇ ਲੱਗ ਰਹੇ ਹਨ
ਵੈਲਿਊ ਘੱਟ ਦੀ ਭਰਪਾਈ ਦੇ ਬਾਵਜ਼ੂਦ ਵੀ ਧਰਨੇ
(ਸੱਚ ਕਹੂੰ ਨਿਊਜ਼) ਧੂਰੀ। ਮੁੱਖ ਮੰਤਰੀ ਭਗਵੰਤ ਮਾਨ ਅੱਜ ਵਰਕਰ ਮਿਲਣੀ ਪ੍ਰੋਗਰਾਮ ’ਚ ਸ਼ਿਰਕਤ ਕਰਨ ਲਈ ਧੂਰੀ ਪਹੁੰਚੇ। ਧੂਰੀ ਪਹੁੰਚਣ ’ਤੇ ਵਰਕਰਾਂ ਵੱਲੋਂ ਉਨ...
ਸੜਕ ਹਾਦਸੇ ’ਚ ਪਤੀ-ਪਤਨੀ ਤੇ ਬੱਚੇ ਸਮੇਤ ਚਾਰ ਮੌਤਾਂ
ਬਰਨਾਲਾ ਤਪਾ ਮੰਡੀ ਨੇੜੇ ਵਾਪਰਿਆ ਹਾਦਸਾ ਵੱਡਾ ਹਾਦਸਾ
ਮੋਟਰਸਾਈਕਲ ਤੇ ਕਾਰ ਵਿਚਾਲੇ ਟੱਕਰ
(ਸੱਚ ਕਹੂੰ ਨਿਊਜ਼) ਬਰਨਾਲਾ। ਬਰਨਾਲਾ ਦੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਤਪਾ ਮੰਡੀ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। (Road Accident) ਇਸ ਹਾਦਸੇ 'ਚ ...
ਅਕਾਲੀ ਦਲ ਤੇ ਭਾਜਪਾ ਦੇ ਵੱਖੋ-ਵੱਖ ਰਾਹ ਹੋਣ ਪਿੱਛੋਂ ਸੰਗਰੂਰ ਦੀ ਸਿਆਸਤ’ਚ ਆਇਆ ਵੱਡਾ ਬਦਲਾਅ
ਅਕਾਲੀ ਦਲ ਨੂੰ ਸ਼ਹਿਰੀ ਵੋਟ ਦਾ ਫਿਕਰ ਪਿਆ (Sangrur News)
(ਗੁਰਪ੍ਰੀਤ ਸਿੰਘ) ਸੰਗਰੂਰ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ’ਚ ਗਠਜੋੜ ਨਾ ਕਰਨ ਦੇ ਫੈਸਲੇ ਦਾ ਅਸਰ ਜ਼ਿਲ੍ਹਿਆਂ ਦੀ ਰਾਜਨੀਤੀ ’ਤੇ ਪੈਣਾ ਆਰੰਭ ਹੋ ਗਿਆ ਹੈ। ਜ਼ਿਲ੍ਹਾ ਸੰਗਰੂਰ ਦੀ ਰਾਜਨੀਤੀ ’ਤੇ ਇਸ ਦ...
ਬਲਾਕ ਭਲਵਾਨ ਦੇ ਨਵੇਂ ਬਣੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ’ਚ ਹੋਈ ਪਹਿਲੀ ਨਾਮ ਚਰਚਾ
ਸਾਧ-ਸੰਗਤ ਦੇ ਇਕੱਠ ਅੱਗੇ ਛੋਟਾ ਪਿਆ ਪੰਡਾਲ | Dera Sacha Sauda
ਪ੍ਰਬੰਧਕਾਂ ਨੂੰ ਮੌਕੇ ’ਤੇ ਕਰਨਾ ਪਿਆ ਇੰਤਜਾਮ | Dera Sacha Sauda
ਭਲਵਾਨ/ਸੰਗਰੂਰ (ਨਰੇਸ਼ ਕੁਮਾਰ)। ਬਲਾਕ ਭਲਵਾਨ (ਸੰਗਰੂਰ) ਦੀ ਸਾਧ-ਸੰਗਤ ਨੇ ਨਵੇਂ ਬਣੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਵਿਖੇ ਅੱਜ ਪਹ...
ਕਿਸਾਨਾਂ ਨੇ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਲਾਇਆ ਧਰਨਾ
ਸੜਕ ਦੀ ਮੁਰੰਮਤ ਦਾ ਮਾਮਲਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਅਤੇ ਸੰਗਰੂਰ ਬਲਾਕ ਵੱਲੋਂ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੰਗਰੂਰ ਬਲਾਕ ਦੇ ਪ੍ਰਧਾਨ ਗੋਬਿੰਦਰ ਮੰਗਵਾਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ...
ਰਾਤ ਦੇ ਝੱਖੜ ਨੇ ਡੇਗੀ ਛੱਤ, ਇੱਕੋ ਪਰਿਵਾਰ ਦੇ ਤਿੰਨ ਜੀਅ ਜਖ਼ਮੀ
ਸੰਗਰੂਰ/ਅਹਿਮਦਗੜ੍ਹ (ਗੁਰਪ੍ਰੀਤ ਸਿੰਘ)। ਬੀਤੀ ਰਾਤ ਚੱਲੀ ਤੇਜ਼ ਹਵਾ ਦੇ ਝੱਖੜ ਕਾਰਨ ਮਲੇਰਕੋਟਲਾ ਅਧੀਨ ਆਉਦੇ ਦਹਿਲੀਜ ਕਲਾਂ ਵਿੱਚ ਇੱਕ ਘਰ ਦੀ ਛੱਡ ਡਿੱਗਣ ਕਾਰਨ ਸੁੱਤੇ ਪਏ ਤਿੰਨ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਬੀਤੀ ਰਾਤ ਤੂਫ਼ਾਨ ਆਉਣ ਕਾਰਨ ਮਾਲੇਰਕੋਟਲਾ ਲਾਗਲੇ ਪਿੰਡ ਦਹਿਲੀਜ ਖੁਰਦ ਵ...
ਯੂ-ਟਿਊਬਰ ਭਾਨੇ ਸਿੱਧੂ ਦੇ ਪਿਤਾ, ਭਰਾ, ਭੈਣਾਂ ਤੇ ਲੱਖਾ ਸਿਧਾਣਾ ’ਤੇ FIR
ਬਡਬਰ ਟੋਲ ਪਲਾਜ਼ਾ ’ਤੇ ਪ੍ਰਦਰਸ਼ਨਕਾਰੀਆਂ ਦੀ ਹੋਈ ਝੜਪ ਪਿੱਛੋਂ ਪੁਲਿਸ ਨੇ ਕੀਤਾ ਪਰਚਾ | Bhana Sidhu
ਬਰਨਾਲਾ (ਗੁਰਪ੍ਰੀਤ ਸਿੰਘ)। ਧਨੌਲਾ ਪੁਲਿਸ ਨੇ ਪਿਛਲੀ 3 ਫਰਵਰੀ ਨੂੰ ਯੂ-ਟਿਊਬਰ ਭਾਨਾ ਸਿੱਧੂ ਦੇ ਹੱਕ ’ਚ ਕੀਤੇ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਕਥਿਤ ਧੱਕੇਸ਼ਾਹੀ, ਕੁੱਟਮਾਰ ਤੇ ਪਬਲਿਕ ਪ੍ਰਾਪਰਟੀ ਦਾ ਨੁਕਸਾ...
ਭਾਜਪਾ ਨੇ ਰੇਲਵੇ ਸਟੇਸ਼ਨਾਂ ਦੇ ਪ੍ਰਾਜੈਕਟ ’ਚ ਬਰਨਾਲਾ ਨੂੰ ਪੂਰੀ ਤਰ੍ਹਾਂ ਵਿਸਾਰਿਆ: ਮੀਤ ਹੇਅਰ
(ਗੁਰਪ੍ਰੀਤ ਸਿੰਘ) ਬਰਨਾਲਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਰੇਲਵੇ ਸਟੇਸਨਾਂ ਦੇ ਨਵੀਨੀਕਰਨ ਦੇ ਪ੍ਰਾਜੈਕਟ ’ਚ ਬਰਨਾਲਾ ਨੂੰ ਪੂਰੀ ਤਰ੍ਹਾਂ ਵਿਸਾਰਨ ’ਤੇ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦਾ ਕੌਮੀ ਨਾਅਰਾ ਸਭ ਕਾ ਸਾਥ...