ਖਨੌਰੀ ’ਚ ਵੱਡੀ ਕਾਰਵਾਈ : ਲੋਹਾ ਸਕਰੈਪ ਨਾਲ ਭਰੀਆਂ 17 ਗੱਡੀਆਂ ਕੀਤੀਆਂ ਜ਼ਬਤ
ਟੈਕਸ ਚੋਰੀ ਰੋਕਣ ਲਈ 3 ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਾਂ ਵੱਲੋਂ ਖਨੌਰੀ ’ਚ ਵੱਡੀ ਕਾਰਵਾਈ (Khanauri Truck Scrap)
(ਗੁਰਪ੍ਰੀਤ ਸਿੰਘ) ਸੰਗਰੂਰ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਦੇ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਸਖ਼ਤ ਹਦਾਇਤਾਂ ਤੇ ਸੂਬੇ...
ਭਾਜਪਾ ਨੇ ਰੇਲਵੇ ਸਟੇਸ਼ਨਾਂ ਦੇ ਪ੍ਰਾਜੈਕਟ ’ਚ ਬਰਨਾਲਾ ਨੂੰ ਪੂਰੀ ਤਰ੍ਹਾਂ ਵਿਸਾਰਿਆ: ਮੀਤ ਹੇਅਰ
(ਗੁਰਪ੍ਰੀਤ ਸਿੰਘ) ਬਰਨਾਲਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਰੇਲਵੇ ਸਟੇਸਨਾਂ ਦੇ ਨਵੀਨੀਕਰਨ ਦੇ ਪ੍ਰਾਜੈਕਟ ’ਚ ਬਰਨਾਲਾ ਨੂੰ ਪੂਰੀ ਤਰ੍ਹਾਂ ਵਿਸਾਰਨ ’ਤੇ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦਾ ਕੌਮੀ ਨਾਅਰਾ ਸਭ ਕਾ ਸਾਥ...
ਸ਼ਹੀਦਾਂ ਦੀ 11ਵੀਂ ਬਰਸੀ ਮੌਕੇ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਦਿੱਤੀ ਸ਼ਰਧਾਂਜਲੀ
ਚੀਮਾ ਮੰਡੀ, (ਹਰਪਾਲ)। ਮਾਨਵਤਾ ਭਲਾਈ ਕਾਰਜਾਂ 'ਤੇ ਅਡੋਲ ਚੱਲਣ ਵਾਲੇ ਤੇ ਆਪਣੇ ਸੱਚੇ ਸਤਿਗੁਰ 'ਤੇ ਦ੍ਰਿੜ ਵਿਸ਼ਵਾਸ ਰਹਿਣ ਵਾਲੇ ਸ਼ਹੀਦ ਕੁਲਦੀਪ ਸਿੰਘ ਇੰਸਾਂ, ਸ਼ਹੀਦ ਬੂਟਾ ਸਿੰਘ ਇੰਸਾਂ, ਸ਼ਹੀਦ ਮਲਕੀਤ ਸਿੰਘ ਇੰਸਾਂ ਦੀ 11ਵੀਂ ਬਰਸੀ ਉਨ੍ਹਾਂ ਦੀ ਯਾਦ ਵਿੱਚ ਬਣੇ ਅਡੋਲ ਆਸ਼ਿਕ-ਏ-ਸਤਿਗੁਰ ਯਾਦਗਾਰ ਨਾਮ ਚਰਚਾ ...
ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ
ਇੱਕ ਸਾਲ ਤੋਂ ਘਰੋਂ ਲਾਪਤਾ ਸੀ ਨੌਜਵਾਨ | Dera Sacha Sauda
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਸਾਧ-ਸੰਗਤ ਲਗਾਤਾਰ ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਲੜੀ ਤਹਿਤ ਬਲਾਕ ਸੰਗਰੂਰ ਦੇ...
ਹੜ੍ਹ ਪੀੜਤ ਇਨਸਾਨਾਂ ਦੀ ਹੀ ਨਹੀਂ ਬਲਕਿ ਜਾਨਵਰਾਂ ਦੀ ਵੀ ਸੰਭਾਲ ਕਰਦੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਸਮਾਣਾ (ਸੁਨੀਲ ਚਾਵਲਾ)। Dera Sacha Sauda : ਡੇਰਾ ਸੱਚਾ ਸੌਦਾ ਬਲਾਕ ਸਮਾਣਾ ਦੀ ਸਾਧ-ਸੰਗਤ ਲਗਾਤਾਰ ਤੀਜੇ ਦਿਨ ਸੇਵਾ ’ਚ ਸਰਗਰਮ ਹੈ ਪ੍ਰਸ਼ਾਸਨ ਵੱਲੋਂ ਕਹੇ ਅਨੁਸਾਰ 5 ਪਿੰਡਾਂ ’ਚ ਲੰਗਰ ਤੇ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ 85 ਮੈਂਬਰ ਗੁਰਚਰਨ ਇੰਸਾਂ, ਨਰੇਸ਼ ਇੰਸਾਂ ਤੇ ਸੁਰਿੰਦਰ ਇੰਸ...
ਜਦੋਂ ਹੜ੍ਹ ਦੇ ਪਾਣੀ ’ਚ ਉਤਰ ਗਏ ਮੁੱਖ ਮੰਤਰੀ ਮਾਨ, ਵੇਖੋ ਤਸਵੀਰਾਂ
ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਮੁੱਖ ਮੰਤਰੀ ਮਾਨ
ਸੰਗਰੂਰ (ਸੱਚ ਕਹੂੰ ਨਿਊਜ਼) ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ। ਮੁੱਖ ਮੰਤਰੀ ਖੁਦ ਹੜ੍ਹ ਦੇ ਪਾਣੀ ’ਚ ਉਤਰ ਗਏ ਤੇ ਲੋ...
ਘੱਗਰ ਦਰਿਆ ’ਚ ਪਾੜ ਹੋਰ ਵਧਣ ਕਾਰਨ ਸਥਿਤੀ ਬਣੀ ਗੰਭੀਰ
ਸੰਗਰੂਰ-ਖਨੌਰੀ-ਦਿੱਲੀ ਕੌਮੀ ਮੁੱਖ ਮਾਰਗ ਦਾ ਸੰਪਰਕ ਟੁੱਟਿਆ | Ghaggar River
ਖੇਤਾਂ ਤੋਂ ਪਾਣੀ ਦਾ ਵਹਾਅ ਘਰਾਂ ਵੱਲ ਨੂੰ ਹੋਇਆ | Ghaggar River
ਵੱਡੀ ਗਿਣਤੀ ਲੋਕ ਪਾੜ ਪੂਰਨ ਦੇ ਕੰਮ ਤੇ ਲੱਗੇ, ਫੌਜ ਬਚਾਅ ਕਾਰਜਾਂ ਵਿੱਚ ਉਤਰੀ | Ghaggar River
ਮੂਣਕ/ਖਨੌਰੀ (ਮੋਹਨ ਸਿੰਘ/ਬਲਕਾਰ ਸਿੰਘ)।...
ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧੇ ਵਾਸੀ ਪਿਆਰਾ ਸਿੰਘ ਇੰਸਾਂ (80) ਪੁੱਤਰ ਦਾਤਾ ਸਿੰਘ ਨੇ ਸੁਨਾਮ ਬਲਾਕ ਦੇ 28ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਮੁਤਾਬਕ ਪ...
ਡੇਰਾ ਸ਼ਰਧਾਲੂਆਂ ਨੇ ਗਊਸ਼ਾਲਾ ਲਈ ਕੀਤਾ ਹਰਾ ਚਾਰਾ ਦਾਨ
Dera Sacha Sauda ਦੀ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜਾਂ ਲਈ ਤਿਆਰ ਰਹਿੰਦੀ ਹੈ : ਪ੍ਰਧਾਨ ਹੁਸਨਪ੍ਰੀਤ ਸਿੰਘ
ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਡੇਰਾ ਸੱਚਾ (Dera Sacha Sauda) ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਪੰਛੀਆਂ ਲਈ ਪਾਣੀ ਪਾਉਣਾ ...
ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਬਲਾਕ ਸੰਗਰੂਰ ਦੇ 21 ਵੇਂ ਸਰੀਰਦਾਨੀ ਬਣੇ ਗੰਗਾ ਰਾਮ ਇੰਸਾਂ | Dera Sacha Sauda
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਅੱਜ ਬਲਾਕ ਸੰਗਰੂਰ ਦੇ ਅਣਥੱਕ ਸੇਵਾਦਾਰ ਗੰਗਾ ਰਾਮ ਇੰਸਾਂ ਦੀ...
ਮੁੱਖ ਮੰਤਰੀ ਦੇ ਸ਼ਹਿਰ ’ਚ ਕੱਚੇ ਅਧਿਆਪਕ ਮੰਗਾਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ
(ਗੁਰਪ੍ਰੀਤ ਸਿੰਘ) ਸੰਗਰੂਰ। ਸਿੱਖਿਆ ਪ੍ਰੋਵਾਈਡਰ ਟੀਚਰਜ਼ ਯੂਨੀਅਨ ਦੀ ਅਗਵਾਈ ਹੇਠ ਕੱਚੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਮੁੱਖ ਸੜਕ ’ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਕੁਝ ਅਧਿਆਪਕ ਨੇੜਲੇ ਪਿੰਡ ਖੁਰਾਣਾ ਵਿੱਚ ਸਥਿਤ ਪਾਣੀ ਦੀ ਟੈਂਕੀ ’ਤੇ ਚੜ੍...
ਹਮਲਾਵਰਾਂ ਨੇ ਕਾਰ ਚਾਲਕ ਨੂੰ ਮਾਰੀ ਗੋਲੀ
ਜ਼ਖਮੀ ਹਿਮਾਂਸ਼ੂ ਸਿੰਗਲਾ ਦੇ ਘਰ ਪਹੁੰਚੇ ਵਿਧਾਇਕ ਗੋਇਲ, ਕਿਹਾ, ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਵਾਂਗੇ
(ਬਲਕਾਰ ਸਿੰਘ) ਖਨੌਰੀ। ਬੀਤੇ ਦਿਨੀਂ ਸਥਾਨਕ ਸ਼ਹਿਰ ਖਨੌਰੀ ਵਿਖੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ਖੋਹਣ ਦੀ ਨੀਅਤ ਨਾਲ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਸੀ, ਜ਼ਖਮੀ ਹਾਲਤ ਵਿਚ ਕਾਰ ਮਾਲਕ...
ਕਿਸਾਨਾਂ ਨੇ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਲਾਇਆ ਧਰਨਾ
ਸੜਕ ਦੀ ਮੁਰੰਮਤ ਦਾ ਮਾਮਲਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਅਤੇ ਸੰਗਰੂਰ ਬਲਾਕ ਵੱਲੋਂ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੰਗਰੂਰ ਬਲਾਕ ਦੇ ਪ੍ਰਧਾਨ ਗੋਬਿੰਦਰ ਮੰਗਵਾਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ...
ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਹੋਏ ‘ਆਮ ਆਦਮੀ ਪਾਰਟੀ’ ’ਚ ਸ਼ਾਮਲ
ਇਕੱਠੇ ਮਿਲ ਕੇ ਟੀਮ ਵਜੋਂ ਸੁਨਾਮ ਨੂੰ ਨਮੂਨੇ ਦਾ ਸ਼ਹਿਰ ਬਣਾਵਾਂਗੇ : ਅਮਨ ਅਰੋੜਾ
ਅਮਨ ਅਰੋੜਾ ਦੀ ਯੋਗ ਅਗਵਾਈ ਹੇਠ ਸ਼ਹਿਰ ਦੇ ਸਰਵ ਪੱਖੀ ਵਿਕਾਸ ਲਈ ਸਰਗਰਮ ਰਹਿਣਗੇ : ਨਿਸ਼ਾਨ ਸਿੰਘ ਟੋਨੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅੱਜ ਸ਼ਾਮ ਪੰਜ...
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਧੂ ਤੇ ਮਜੀਠੀਆ ਦੇ ਜੱਫੀ ਪਾਉਣ ’ਤੇ ਕੱਸਿਆ ਤੰਜ਼
ਕਿਹਾ, ਕਿ ਇਹ ਲੋਕ ਸਵਾਰਥੀ ਲੋਕ ਹਨ ਆਪਣੇ ਸਵਾਰਥੀ ਲਈ ਪੂਰਤੀ ਲਈ ਕੁੱਝ ਵੀ ਕਰ ਸਕਦੇ ਹਨ
ਇੱਕ ਦੂਜੇ ਦੀ ਅਲੋਚਨਾ ਕਰਨ ਵਾਲੇ ਲੀਡਰ ਸਿਆਸੀ ਹਿੱਤਾਂ ਲਈ ਇੱਕ ਦੂਸਰੇ ਨੂੰ ਜੱਫੀਆ ਪਾ ਰਹੇ: ਚੀਮਾ
(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਵੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਨਵਜੋਤ ਸਿੰ...