Samadhan Camp

Malerkotla News: ਮਾਲੇਰਕੋਟਲਾ ਪੁਲਿਸ ਵੱਲੋਂ ਸਮਾਧਾਨ ਕੈਂਪ ਦੇ ਪਹਿਲੇ ਦਿਨ ਹੀ 150 ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ

ਕਈ ਲੋਕਾਂ ਲਈ ਪੁਲਿਸ ਕੋਲ ਲੰਬਿਤ ਸ਼ਿਕਾਇਤ ਦਾ ਮਤਲਬ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣਾ, ਜਵਾਬ ਦੀ ਉਡੀਕ ਕਰਨਾ ਅਤੇ ਆਪਣੀ ਸਮੱਸਿਆ ਦੇ ਹੱਲ ਬਾਰੇ ਚਿੰਤਾ ਵਿੱਚ ਰਹਿਣਾ ਹੁੰਦਾ ਹੈ। ਲੋਕਾਂ ਦੀ ਇਸ ਪ੍ਰੇਸ਼ਾਨੀ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਇੱਕੋ ਥਾਂ ’ਤੇ ਸਿੱਧੀ ਸੁਣਵਾਈ ਅਤੇ ਤੁਰੰਤ ਰਾਹਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮਾਲੇਰਕੋਟਲਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਲਗਾਏ ਗਏ ‘ਸਮਾਧਾਨ ਕੈਂਪ’ ਦੇ ਪਹਿਲੇ ਦਿਨ ਹੀ 150 ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿ
ਪੰਜਾਬ  ਸੂਬੇ  ਖਾਸ ਖਬਰ