Saint Dr MSG ਨੇ Instagram ’ਤੇ ਭੇਜਿਆ ਕੁਝ ਖਾਸ

Saint Dr MSG

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਪਵਿੱਤਰ ਐੱਮਐੱਸਜੀ ਮਹਾਂ ਰਹਿਮ ਕਰਮ ਮਹੀਨੇ ’ਚ ਸਾਧ-ਸੰਗਤ ਨੂੰ ਖੁਸ਼ੀਆਂ ਤੇ ਰਹਿਮਤਾਂ ਨਾਲ ਮਾਲਾਮਾਲ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਸਾਧ-ਸੰਗਤ ਲਈ ਕੋਈ ਨਾ ਕੋਈ ਤੋਹਫ਼ਾ ਵੀਡੀਓ, ਰੀਲ ਜਾਂ ਇਮੇਜ਼ ਦੇ ਜ਼ਰੀਏ ਭੇਜਦੇ ਰਹਿੰਦੇ ਹਨ।

ਇਸੇ ਦਰਮਿਆਨ ਹੀ ਪੂਜਨੀਕ ਗੁਰੂ ਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Instagram) ਤੋਂ ਇੱਕ ਰੀਲ ਸਾਧ-ਸੰਗਤ ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਰੀਲ੍ਹ ਵਿੱਚ ਬੀਤੇ ਦਿਨ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਵੱਲੋਂ ਮਨਾਏ ਗਏ ਐੱਮਐੱਸਜੀ ਮਹਾਂ ਰਹਿਮੋ ਕਰਮ ਦੇ ਭੰਡਾਰੇ ਦੀਆਂ ਝਲਕੀਆਂ ਜੋੜੀਆਂ ਗਈਆਂ ਹਨ। ਇਨ੍ਹਾਂ ਝਲਕੀਆਂ ਨੂੰ ਦੇਖ ਪਤਾ ਲੱਗਦਾ ਹੈ ਕਿ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਭੰਡਾਰੇ ’ਚ ਸ਼ਿਕਰਤ ਕੀਤੀ। ਤੁਸੀਂ ਵੀ ਰੀਲ੍ਹ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ

https://www.instagram.com/reel/Col2e0sj_Fk/?igshid=YmMyMTA2M2Y%3D

ਰੀਲ, ਵੀਡੀਓ ਅਤੇ ਪੂਜਨੀਕ ਗੁਰੂ ਜੀ ਦਾ ਇੰਸਟਾਗ੍ਰਾਮ ਅਕਾਊਂਟ ਦੇਖਣ ਲਈ ਹੇਠਾਂ ਦਿੱਤੀ ਗਈ ਤਸਵੀਰ ’ਤੇ ਵੀ ਕਲਿੱਕ ਕਰ ਸਕਦੇ ਹੋ।

Saint Dr MSG

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ