Saina

ਪਰਨੀਤੀ ਦੀ ਫਿਲਮ ਸਾਈਨਾ ਦਾ ਪਹਿਲਾ ਟੀਜ਼ਰ ਰਿਲੀਜ਼

ਪਰਨੀਤੀ ਦੀ ਫਿਲਮ ਸਾਈਨਾ ਦਾ ਪਹਿਲਾ ਟੀਜ਼ਰ ਰਿਲੀਜ਼ ਮੁੰਬਈ। ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ ਸਾਇਨਾ ਦਾ ਪਹਿਲਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਪਰਿਣੀਤੀ ਚੋਪੜਾ ਇਸ ਸਮੇਂ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਬਾਇਓਪਿਕ ਸਾਇਨਾ ਵਿੱਚ ਕੰਮ ਕਰ ਰਹੀ ਹੈ। ਫਿਲਮ ਦਾ ਪਹਿਲਾ ਟੀਜ਼ਰ ਜਾਰੀ ਕੀਤਾ ਗਿਆ ਹੈ। 30 ਸੈਕਿੰਡ ਦੇ ਟੀਜ਼ਰ ਦੇ ਅਖੀਰ […]
ਮਨੋਰੰਜਨ 

ਮੋਦੀ ਬੈਡਮਿੰਟਨ ਤੋਂ ਹਟੀ ਸਾਇਨਾ ਨੇਹਵਾਲ

ਖਰਾਬ ਫਾਰਮ ਕਾਰਨ ਪੰਜ ਟੂਰਨਾਮੈਂਟਾਂ ‘ਚ ਲਗਾਤਾਰ ਝੱਲ ਰਹੀ ਸੀ ਹਾਰ ਲਖਨਊ/ ਏਜੰਸੀ। ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਨਿੱਜੀ ਸਿਹਤ ਕਾਰਨ ਸਈਦ ਮੋਦੀ ਅੰਤਰਰਾਸਟਰੀ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਪਿਛਲੇ ਸਾਲ ਮਹਿਲਾ ਸਿੰਗਲਸ ਦੀ ਉਜ ਜੇਤੂ ਸਾਇਨਾ ਨੇਹਵਾਲ ਦੇ ਟੂਰਨਾਮੈਂਟ ‘ਚ ਖੇਡੇ ਜਾਣ ਨੂੰ ਲੈ ਕੇ ਪਹਿਲਾਂ ਹੀ ਕਿਆਸ […]
ਖੇਡ ਮੈਦਾਨ 

ਸਿੰਧੂ ਦੂਜੇ ਗੇੜ ‘ਚ, ਸਾਇਨਾ ਪਹਿਲੇ ਗੇੜ ‘ਚ ਹੀ ਬਾਹਰ

ਚਾਂਗਝੂ (ਏਜੰਸੀ) ਭਾਰਤ ਦੀ ਦੋ ਓਲੰਪਿਕ ਤਮਗਾ ਜੇਤੂ ਸਟਾਰ ਮਹਿਲਾ ਸ਼ਟਲਰਾਂ ਦੀ ਚਾਈਨਾ ਓਪਨ-2019 ਬੈਡਮਿੰਟਨ ਟੂਰਨਾਮੈਂਟ ‘ਚ ਬੁੱਧਵਾਰ ਨੂੰ ਸਿੰਗਲ ਦੇ ਪਹਿਲੇ ਗੇੜ ‘ਚ ਰਲੀ-ਮਿਲੀ ਸ਼ੁਰੂਆਤ ਰਹੀ, ਜਿੱਥੇ ਪੀਵੀ ਸਿੰਧੂ ਨੇ ਜਿੱਤ ਦੇ ਦੂਜੇ ਗੇੜ ‘ਚ ਜਗ੍ਹਾ ਬਣਾਈ ਉੱਥੇ ਅੱਠਵਾਂ ਦਰਜਾ ਸਾਇਨਾ ਨੇਹਵਾਲ ਪਹਿਲੇ ਹੀ ਗੇੜ ‘ਚ ਗੈਰ ਦਰਜਾ ਖਿਡਾਰੀ ਹੱਥੋਂ ਉਲਟਫੇਰ ਦਾ ਸ਼ਿਕਾਰ ਬਣ […]
Uncategorized 

ਸਾਇਨਾ-ਕਸ਼ਯਪ ਨੇ ਸਾਦੇ ਢੰਗ ਨਾਲ ਕੀਤਾ ਵਿਆਹ

ਸਾਇਨਾ ਨੇ ਪੋਸਟ ਕਰਦੇ ਹੋਏ ਲਿਖਿਆ ਮੇਰੇ ਜੀਵਨ ਦਾ ਸਰਵਸ੍ਰੇਸ਼ਠ ਮੈਚ ਨਵੀਂ ਦਿੱਲੀ,14 ਦਸੰਬਰ ਭਾਰਤੀ ਸਟਾਰ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਪੁਰਸ਼ ਬੈਡਮਿੰਟਨ ਸਟਾਰ ਪੀ.ਕਸ਼ਯਪ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਦੋਵਾਂ ਨੇ ਆਪਣੀ ਸ਼ਾਦੀ ਦਾ ਐਲਾਨ ਸੋਸ਼ੀਲ ਮੀਡੀਆ ਰਾਹੀਂ ਕੀਤਾ ਭਾਰਤ ਦੇ ਦੋ ਵੱਡੇ ਸਟਾਰ ਬੈਡਮਿੰਟਨ ਖਿਡਾਰੀਆਂ ਦੀ ਸ਼ਾਦੀ ਬੇਹੱਦ ਸਾਦਗੀ ਨਾਲ ਸਮਾਪਤ […]
Breaking News  ਖੇਡ ਮੈਦਾਨ 

ਡੈਨਮਾਰਕ ਓਪਨ: ‘ਵਿਸ਼ਵ ਨੰ 2 ਯਾਮਾਗੁਚੀ ਨੂੰ ਹਰਾ ਸਾਇਨਾ ਕੁਆਰਟਰ ਫਾਈਨਲ ਂਚ

ਜਾਪਾਨੀ ਯਾਮਾਗੁਚੀ ਨੇ ਇਸ ਤੋਂ ਪਹਿਲਾਂ ਤੱਕ ਭਾਰਤੀ ਸਟਾਰ ਖਿਡਾਰੀ ਨੂੰ ਕਰੀਅਰ ਦੇ ਸੱਤ ਮੁਕਾਬਲਿਆਂ ਵਿੱਚੋਂ 6 ‘ਚ ਮਾਤ ਦਿੱਤੀ  ਸੀ   ਕੁਆਰਟਰ ਫਾਈਨਲ ਂਚ ਵੀ ਕੱਟੜ ਵਿਰੋਧੀ ਓਕੂਹਾਰਾ ਨਾਲ ਮੁਕਾਬਲਾ ਓਡੇਂਸੇ, 18 ਅਕਤੂਬਰ ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰੀ ਭਾਰਤ ਦੀ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਦੂਸਰੀ ਰੈਂਕ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਉਲਟਫੇਰ […]
Breaking News  ਖੇਡ ਮੈਦਾਨ 

ਪੀਬੀਐਲ ਨੀਲਾਮੀ; ਸਿੰਧੂ, ਸਾਇਨਾ, ਸ਼੍ਰੀਕਾਤ ਤੇ ਪ੍ਰਣੇ ਨੂੰ 80-80 ਲੱਖ

ਚੌਥਾ ਸੰਸਕਰਨ 22 ਦਸੰਬਰ 2018 ਤੋਂ 13 ਜਨਵਰੀ 2019 ਤੱਕ ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ‘ਚ ਸ਼ਾਮਲ ਨਵੀਂ ਦਿੱਲੀ, 8 ਅਕਤੂਬਰ   ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ, ਅੱਵਲ ਭਾਰਤੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅਤੇ ਐਚਐਸ ਪ੍ਰਣੇ ਨੂੰ ਵੋਡਾਫੋਨ ਪ੍ਰੀਮੀਅਰ […]
Breaking News  ਖੇਡ ਮੈਦਾਨ 

ਸਾਇਨਾ-ਕਸ਼ਯਪ ਕਰਣਗੇ ਸ਼ਾਦੀ

  ਹੈਦਰਾਬਾਦ ਦੇ ਭਾਰਤੀ ਬੈਡਮਿੰਟਨ ਸਟਾਰ ਕਸ਼ਯਪ ਅਤੇ ਸਾਇਨਾ ਦਸੰਬਰ ਂਚ ਕਰ ਸਕਦੇ ਹਨ ਸ਼ਾਦੀ ਨਵੀਂ ਦਿੱਲੀ, 26 ਸਤੰਬਰ   ਸਟਾਰ ਬੈਡਮਿੰਟਨ ਖਿਡਰੀ ਸਾਇਨਾ ਨੇਹਵਾਲ ਛੇਤੀ ਹੀ ਸ਼ਾਦੀਸ਼ੁਦਾ ਜਿੰਦਗੀ ‘ਚ ਪੈਰ ਰੱਖਣ ਦੀ ਤਿਆਰੀ ‘ਚ ਹੈ ਮੰਨਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਸਾਇਨਾ ਅਤੇ ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ.ਕਸ਼ਯਪ ਸਾਲ ਦੇ ਆਖ਼ਰ ‘ਚ ਵਿਆਹੁਤਾ […]
Breaking News  ਖੇਡ ਮੈਦਾਨ 

ਸਿੰਧੂ-ਸਾਇਨਾ ਨੇ ਰਚ ਦਿੱਤਾ ਇਤਿਹਾਸ

ਪਹਿਲੀ ਵਾਰ ਏਸ਼ੀਆਡ ‘ਚ ਦੋ ਮਹਿਲਾ ਤਗਮੇ ਪੱਕੇ | PV Sindhu ਜਕਾਰਤਾ, (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀ ਸਿੰਧੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇਹਵਾਲ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮਹਿਲਾ ਮੁਕਾਬਲਿਆਂ ‘ਚ ਮਹਿਲਾ ਸਿੰਗਲ ਸੈਮੀਫਾਈਨਲ ‘ਚ ਪਹੁੰਚ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਅਤੇ ਸਾਇਨਾ ਨੇ ਇਸ ਦੇ ਨਾਲ ਹੀ […]
Breaking News  ਖੇਡ ਮੈਦਾਨ 

ਸਿੰਧੂ ਨੇ ਲਿਆ ਬਦਲਾ, ਮਾਰਿਨ ਤੋਂ ਪਾਰ ਨਾ ਪਾ ਸਕੀ ਸਾਇਨਾ

ਵਿਸ਼ਵ ਬੈਡਮਿੰਟਨ ਚੈਂਪਿਅਨਸਿ਼ਪ : ਸਿੰਧੂ ਸੈਮੀਫਾਈਨਲ ਚ, ਸਾਇਨਾ ਕੁਆਰਟਰਫਾਈਨਲ ਚੋਂ ਬਾਹਰ | World Badminton Championship ਨਾਨਜ਼ਿੰਗ (ਏਜੰਸੀ) ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪਿਅਨਸ਼ਿਪ ਦੇ ਫ਼ਾਈਨਲ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ 21-17, 21-19 ਦੀ ਸ਼ਾਨਦਾਰ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਮਹਿਲਾ ਸਿੰਗਲ ਦੇ ਸੈਮੀਫਾਈਨਲ […]
Breaking News  ਖੇਡ ਮੈਦਾਨ