Sadh-Sangat
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸਾਧ-ਸੰਗਤ ਨੇ ਚਾਰ ਧੀਆਂ ਦੀ ਵਿਧਵਾ ਮਾਂ ਨੂੰ ਮਕਾਨ ਬਣਾ ਕੇ ਦਿੱਤਾ
Published On
By Sach Kahoon Punjabi Desk
ਪਿੰਡ ਧਿੰਗੜ ’ਚ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਨੇ ਕੀਤਾ ਉਪਰਾਲਾ ਪੰਚਾਇਤ ਵੱਲੋਂ ਡੇਰਾ ਸ਼ਰਧਾਲੂਆਂ ਦੀ ਭਰਵੀਂ ਸ਼ਲਾਘਾ (ਗੁਰਜੀਤ ਸ਼ੀਂਹ) ਨੰਗਲ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਨੇ ਪਿੰਡ ਧਿੰਗੜ ਦੀ ਇੱਕ ਵਿਧਵਾ ਔਰਤ ਨੂੰ ਇੱਕ ਦਿਨ ’ਚ ਮਕਾਨ ਬਣਾ ਕੇ ਦਿੰਦਿਆਂ ਮਾਨਵਤਾ ਭਲਾਈ ਕਾਰਜ ਕੀਤਾ। […]
ਸ਼ਲਾਘਾਯੋਗ: ਢਾਂਡ ਬਲਾਕ ਦੀ ਸਾਧ ਸੰਗਤ ਨੇ ਬਿਮਾਰ ਔਰਤ ਦਾ ਇਲਾਜ ਕਰਵਾਇਆ
Published On
By Sach Kahoon Punjabi Desk
ਸ਼ਲਾਘਾਯੋਗ: ਢਾਂਡ ਬਲਾਕ ਦੀ ਸਾਧ ਸੰਗਤ ਨੇ ਬਿਮਾਰ ਔਰਤ ਦਾ ਇਲਾਜ ਕਰਵਾਇਆ ਸੱਚ ਕਹੂੰ ਨਿਊਜ਼ /ਰਾਜੇਸ਼ ਕੁਮਾਰ ਢਾਂਡ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਦੇ ਹਨ। ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਢਾਂਡ ਬਲਾਕ ਦੀ […]
ਸੇਵਾਦਾਰਾਂ ਨੇ ਮੁਕਾਇਆ ਗਨੀ ਰਾਮ ਤੇ ਬੱਚਿਆਂ ਦਾ ਡਰ
Published On
By Sach Kahoon Punjabi Desk
ਸੇਵਾਦਾਰਾਂ ਨੇ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾਇਆ (ਸੁਖਨਾਮ) ਬਠਿੰਡਾ। ਬਲਾਕ ਬਠਿੰਡਾ ਦੇ ਏਰੀਆ ਗੁਰੂ ਨਾਨਕ ਪੁਰਾ ਦੀ ਸਾਧ-ਸੰਗਤ (Sadh Sangat) ਨੇ ਇੱਕ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾ ਕੇ ਉਸ ਦੇ ਚਿਰਾਂ ਤੋਂ ਅਧੂਰੇ ਪਏ ਸੁਪਨੇ ਨੂੰ ਪੂਰਾ ਕੀਤਾ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਏਰੀਆ ਭੰਗੀਦਾਸ ਭੈਣ ਸੱਚਵਿੰਦਰ […]
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ ਜ਼ਰੂਰੀ ਸੂਚਨਾ
Published On
By Sach Kahoon Punjabi Desk
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ ਜ਼ਰੂਰੀ ਸੂਚਨਾ ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਨੇ ਸਾਧ-ਸੰਗਤ ਨੂੰ ਬੇਨਤੀ ਕੀਤੀ ਹੈ ਕਿ ਸਾਧ-ਸੰਗਤ ਆਪਣੇ-ਆਪਣੇ ਘਰਾਂ ਵਿੱਚ ਰਹੇ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਸਬੰਧੀ ਕੋਈ ਵੀ ਪ੍ਰੋਗਰਾਮ ਹੋਵੇਗਾ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਾ ਆਵੋ ਅਤੇ ਡੇਰਾ […]
ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਬੇਟੀ ਦੀ ਸ਼ਾਦੀ ’ਚ ਦਿੱਤਾ ਆਰਥਿਕ ਸਹਿਯੋਗ
Published On
By Sach Kahoon Punjabi Desk
ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਬੇਟੀ ਦੀ ਸ਼ਾਦੀ ’ਚ ਦਿੱਤਾ ਆਰਥਿਕ ਸਹਿਯੋਗ (ਐਮਕੇ ਸ਼ਾਇਨਾ), ਮੁੰਬਈ /ਪੂੁਨੇ। ਮਹਾਂਰਾਸ਼ਟਰ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ 135 ਮਾਨਵਤਾ ਭਲਾਈ ਦੇ ਕਾਰਜ ਲਾਗਤਾਰ ਕਰ ਰਹੀ ਹੈ। ਇਸ ਤਰ੍ਹਾਂ ਇੱਕ ਬੇਟੀ ਦੀ ਸ਼ਾਦੀ ’ਚ ਸਾਧ-ਸੰਗਤ ਨੇ ਘਰੇਲੂ ਜ਼ਰੂਰਤ ਦਾ ਸਮਾਨ […]
ਪਿੰਡ ਕੋਟਲੀ ਅਬਲੂ ਸਾਧ-ਸੰਗਤ ਨੇ 30 ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ
Published On
By Sach Kahoon Punjabi Desk
ਪਿੰਡ ਕੋਟਲੀ ਅਬਲੂ ਸਾਧ-ਸੰਗਤ ਨੇ 30 ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ (ਰਵੀਪਾਲ) ਦੋਦਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਨੂੰ ਸਮਰਪਿਤ ਬਲਾਕ ਦੋਦਾ ਦੇ ਪਿੰਡ ਕੋਟਲੀ ਅਬਲੂ ਦੀ ਸਾਧ-ਸੰਗਤ ਵੱਲੋਂ 30 ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਬਲਾਕ ਭੰਗੀਦਾਸ ਡਾ. ਸਿਕੰਦਰ ਸਿੰਘ, ਜ਼ਿੰਮੇਵਾਰ 15 ਮੈਂਬਰ ਪਾਲ ਸਿੰਘ, 15 […]
ਬਲਾਕ ਕੋਟਭਾਈ ਦੀ ਸਾਧ ਸੰਗਤ ਨੇ ਬਣਾਕੇ ਦਿੱਤਾ ਪੱਕਾ ਮਕਾਨ
Published On
By Sach Kahoon Punjabi Desk
ਸਾਬਕਾ ਸਰਪੰਚ ਵੱਲੋ ਸੇਵਾਦਾਰਾਂ ਦੀ ਕੀਤੀ ਸ਼ਲਾਘਾ ਗਿੱਦੜਬਾਹਾ, (ਰਾਜਵਿੰਦਰ ਬਰਾੜ) ਪੂਜਨੀਕ ਗੁਰੂ ਡਾ. ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਵੱਲੋ ਚਲਾਏ ਗਏ 135 ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਆਸ਼ੀਆਨਾ ਮੁਹਿੰਮ ਤਹਿਤ ਬਲਾਕ ਕੋਟਭਾਈ ਦੀ ਸਾਧਸੰਗਤ ਵੱਲੋਂ ਵੀਰਪਾਲ ਸਿੰਘ ਵਾਸੀ ਪਿੰਡ ਹੁਸਨਰ ਦਾ ਮਕਾਨ ਪਾ ਕੇ ਦਿੱਤਾ ਗਿਆ। 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ […]
ਸੇਵਾਦਾਰਾਂ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ’ਚ ਕੀਤੀ ਮਦਦ
Published On
By Sach Kahoon Punjabi Desk
ਡਬਲਬੈੱਡ, ਗੱਦੇ, ਟੇਬਲ ਤੇ ਕੁਰਸੀਆਂ ਦਿੱਤੀਆਂ ਬਾਦਸ਼ਾਹਪੁਰ, (ਮਨੋਜ ਕੁਮਾਰ)। ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਡੇਰਾ ਸੱਚਾ ਸੌਦਾ ਬਲਾਕ ਬਾਦਸ਼ਾਹਪੁਰ ਦੇ ਸੇਵਾਦਾਰਾਂ ਨੇ ਸਹਿਯੋਗ ਕਰਦਿਆਂ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ ਜਾਣਕਾਰੀ ਅਨੁਸਾਰ ਬਲਾਕ ਭੰਗੀਦਾਸ ਟਹਿਲ ਸਿੰਘ ਇੰਸਾਂ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਛਬੀਲਪੁਰ ਜੋ ਕਿ ਆਰਥਿਕ ਪੱਖੋਂ ਕਾਫੀ ਜਿਆਦਾ ਕਮਜੋਰ ਹੈ, […]
ਮਹਿਲਾਂ ਚੌਂਕ ਦੀ ਸਾਧ-ਸੰਗਤ ਨੇ ਬਣਾਇਆ ਬਿਮਾਰ ਔਰਤ ਦਾ ਮਕਾਨ
Published On
By Sach Kahoon Punjabi Desk
ਸਾਧ-ਸੰਗਤ ਬਿਮਾਰੀ ਦਾ ਵੀ ਕਰਵਾਏਗੀ ਇਲਾਜ ਨਰੇਸ਼ ਕੁਮਾਰ, ਮਹਿਲਾਂ ਚੌਕ (ਸੰਗਰੂਰ)। ਲੋਕਾਂ ਦੇ ਘਰਾਂ ’ਚ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਇਕਲੌਤੀ ਬੇਟੀ ਦਾ ਪਾਲਣ-ਪੋਸ਼ਣ ਕਰ ਰਹੀ ਪਿੰਡ ਸਜੂਮਾ ਵਾਸੀ ਰਾਣੀ ਨਾਂਅ ਦੀ ਔਰਤ, ਇੱਕ ਖਸਤਾ ਹਾਲਤ ਮਕਾਨ ਵਿੱਚ ਰਹਿਣ ਲਈ ਮਜ਼ਬੂਰ ਸੀ। ਮਕਾਨ ਦੀ ਛੱਤ ਦੇ ਬਾਲੇ ਟੁੱਟੇ ਹੋਏ ਸਨ ਤੇ ਮੀਂਹ ਆਉਣ ’ਤੇ ਛੱਤ […]
ਸਾਧ-ਸੰਗਤ ਨੇ ਗਰੀਬ ਬੱਚਿਆਂ ਨੂੰ ਚੱਪਲਾਂ ਤੇ ਕਪੜੇ ਵੰਡੇ
Published On
By Sach Kahoon Punjabi Desk
ਸਾਧ-ਸੰਗਤ ਨੇ ਗਰੀਬ ਬੱਚਿਆਂ ਨੂੰ ਚੱਪਲਾਂ ਤੇ ਕਪੜੇ ਵੰਡੇ ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹਮੇਸ਼ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਮੋਹਰੀ ਰਹਿੰਦੀ ਹੈ। ਇਸ ਲੜੀ ਦੇ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜੋਨ ਨੰ: 5 ਦੀ ਸਾਧ ਸੰਗਤ ਨੇ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਭੱਠਿਆਂ ’ਤੇ ਕੰਮ ਕਰਦੇ ਗਰੀਬ […]
ਸਾਧ ਸੰਗਤ ਵੱਲੋਂ ਭੁੱਖੇ ਲੋਕਾਂ ਨੂੰ ਲੰਗਰ ਛਕਾਉਣਾ ਜਾਰੀ
Published On
By Sach Kahoon Punjabi Desk
ਅਡੀਸ਼ਨਲ ਕਮਿਸ਼ਨਰ ਨੇ ਦੱਸਿਆ ਇਸ ਨੂੰ ਇਨਸਾਨੀਅਤ ਦੀ ਸੇਵਾ
ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸਾਧ-ਸੰਗਤ ਦੇ ਇਕੱਠ ਨੇ ਤੋੜੇ ਰਿਕਾਰਡ
Published On
By Sach Kahoon Punjabi Desk
ਜ਼ਿਲ੍ਹਾ ਪੱਧਰੀ ਨਾਮ ਚਰਚਾ ’ਚ ਹੁੰਮ-ਹੁਮਾ ਕੇ ਪੁੱਜੀ ਸਾਧ-ਸੰਗਤ | Dera Sacha Sauda ਸਲਾਬਤਪੁਰਾ (ਸੁਰਿੰਦਰ ਪਾਲ)। ਅੱਤ ਦੀ ਗਰਮੀ ਤੇ ਹੁੰਮਸ ਦੇ ਬਾਵਜ਼ੂਦ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (ਬਠਿੰਡਾ) ਵਿਖੇ ਸਾਧ-ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ […]
