ਪੰਜਾਬੀਆਂ ਦੇ ਤਾਂ ਵਿਹੜੇ ਹੀ ਸੁੰਨੇ ਕਰ ਗਏ ਰਾਮੂ ਤੇ ਸ਼ਾਮੂ ਹੋਰੀਂ
ਧੜਾ-ਧੜ ਪੰਜਾਬ ਨੂੰ ਛੱਡ ਰਹੇ ਨੇ ਪ੍ਰਵਾਸੀ ਮਜ਼ਦੂਰ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਹਰ ਕੰਮ ਵਿੱਚ ਹਿੱਸੇਦਾਰ ਬਣੇ ਪ੍ਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਵਿੱਚੋਂ ਧੜਾ ਧੜ ਪਲਾਇਨ ਕਰ ਰਹੇ ਹਨ ਪ੍ਰਵਾਸੀਆਂ ਦੇ ਸੂਬਾ ਛੱਡਣ ਦੇ ਪੰਜਾਬ ਨੂੰ ਨਤੀਜੇ ਛੇਤੀ ਹੀ ਵੇਖਣ...
ਮੁੱਖ ਮੰਤਰੀਆਂ ਨੂੰ ਹਰਾਉਣ ਵਾਲਿਆਂ ਦੇ ਹਿੱਸੇ ਵੀ ਨਹੀਂ ਆਈਆਂ ਵਜ਼ੀਰੀਆਂ
ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਵੱਡੇ ਫਰਕ ਨਾਲ ਹਰਾਇਆ
ਪਹਿਲੀ ਵਾਰ ਹਾਰੇ ਰਾਜਨੀਤੀ ਦੇ ਵੱਡੇ ਥੰਮ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਦਿੱਗਜ ਤਿੰਨ ਸਾਬਕਾ ਮੁੱਖ ਮੰਤਰੀਆਂ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਗਵੰਤ ਮਾਨ ਦੀ ਪਹਿਲੀ ...
ਸਰਕਾਰ ਦੇ ਦਾਅਵੇ ਵੱਡੇ ਪਰ ਜਮੀਨੀ ਹਕੀਕਤ ‘ਤੇ ਕੰਮ ਕੋਹਾਂ ਦੂਰ
ਗੁਰੂਹਰਸਹਾਏ ਤਹਿਸੀਲ ਵਿੱਚ ਪਟਵਾਰੀਆ ਦੀਆਂ 31 ਪੋਸਟਾਂ ਵਿੱਚੋ ਸਿਰਫ਼ 6 ਪਟਵਾਰੀਆਂ ਸਹਾਰੇ ਤਹਿਸੀਲ ਦਾ ਕੰਮ | Government
ਪੰਜ ਕਾਨੂੰਗੋ ਦੀਆਂ ਪੋਸਟਾ ਸਿਰਫ਼ ਇੱਕ ਕਾਨੂੰਗੋ ਤਾਇਨਾਤ
ਟਾਇਮ 7.30 ਕਰਨ ਦੀ ਬਜਾਏ ਪਹਿਲਾਂ ਸਰਕਾਰ ਖਾਲੀ ਅਸਾਮੀਆ ਪੂਰੀਆਂ ਕਰੇ
ਫਿਰੋਜ਼ਪੁਰ (ਸਤਪਾਲ ਥਿੰਦ): ਪੰਜਾਬ ਸ...
ਕਰਫਿਊ ਦਾ ਸੁਖ਼ਦ ਪਹਿਲੂ : ‘ਕੋਵਿਡ-19’ ਦੀ ਲੜੀ ਬੇਸ਼ੱਕ ਨਹੀਂ ਟੁੱਟੀ ਪਰ ‘ਡਰੱਗਜ਼’ ‘ਤੇ ਕਸਿਆ ਸ਼ਿਕੰਜਾ
ਪਿੰਡ-ਪਿੰਡ ਠੀਕਰੀ ਪਹਿਰੇ, ਨਸ਼ੇੜੀ ਤੇ ਸਮੱਗਲਰ ਮਾਰਨ ਲੱਗੇ ਧਾਹਾਂ
ਨਸ਼ਾ ਛੁਡਾਊ ਕੇਂਦਰਾਂ 'ਚ ਵਧਣ ਲੱਗੀ ਮਰੀਜ਼ਾਂ ਦੀ ਗਿਣਤੀ
ਸੰਗਰੂਰ, (ਗੁਰਪ੍ਰੀਤ ਸਿੰਘ) ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਭਾਵੇਂ ਦੇਸ਼ ਦੀ ਆਰਥਿਕਤਾ ਤੇ ਲੋਕਾਂ ਦੀ ਵਿੱਤੀ ਹਾਲਤ 'ਤੇ ਵੱਡੀ ਸੱਟ ਲੱਗੀ ਹੈ ਪਰ ਇਸ ਕਸ...
ਗਰਮੀ ਦਾ ਕਹਿਰ : 46.4 ਡਿਗਰੀ ਨਾਲ ਬਠਿੰਡਾ ਰਿਹਾ ਪੰਜਾਬ ’ਚ ਸਭ ਤੋਂ ਵੱਧ ਗਰਮ
ਹਰਿਆਣਾ ਦੇ ਸਰਸਾ ’ਚ ਦਰਜ਼ ਹੋਇਆ 46.7 ਡਿਗਰੀ ਤਾਪਮਾਨ (Heat Wave)
(ਸੁਖਜੀਤ ਮਾਨ) ਬਠਿੰਡਾ। Heat Wave ਸਰਦੀ ’ਚ ਠੁਰ-ਠੁਰ ਕਰਨ ਵੇਲੇ ਗਰਮੀ ਉਡੀਕਣ ਵਾਲਿਆਂ ਦੀ ਹੁਣ ਗਰਮੀ ਨੇ ਤੌਬਾ ਕਰਵਾ ਦਿੱਤੀ ਹੈ ।ਮਹਿੰਗਾਈ ਵਾਂਗ ਪਾਰਾ ਵੀ ਦਿਨੋਂ-ਦਿਨ ਵਧ ਰਿਹਾ ਹੈ ਇਸ ਵਰ੍ਹੇ ਮਾਨਸੂਨ ਜਲਦੀ ਆਉਣ ਦੀ ਸੰਭਾਵਨਾ ਮੌਸਮ ...
Malout News : ਪੂਜਨੀਕ ਗੁਰੂ ਜੀ ਦੁਆਰਾ ਸ਼ੁਰੂ ਕੀਤੀ ‘ਪੰਛੀ ਉਧਾਰ ਮੁਹਿੰਮ’ ਪੰਛੀਆਂ ਲਈ ਬਣੀ ਵਰਦਾਨ
ਪਿਛਲੇ ਕਈ ਸਾਲਾਂ ਤੋਂ ਚੜ੍ਹਦੀ ਗਰਮੀ ਤੋਂ ਹੀ ਪੰਛੀਆਂ ਦੀ ਸੰਭਾਲ ਕਰਨ ’ਚ ਜੁਟ ਜਾਂਦੀ ਹੈ ਮਲੋਟ ਦੀ ਸਾਧ-ਸੰਗਤ | Malout News
ਇਸ ਗਰਮੀ ਦੇ ਸੀਜ਼ਨ ’ਚ 389 ਦੇ ਕਰੀਬ ਪੰਛੀਆਂ ਦੀ ਸਾਂਭ-ਸੰਭਾਲ ਲਈ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਗਏ | Malout News
ਮਲੋਟ (ਮਨੋਜ)। Malout News : ਡੇਰਾ ਸੱਚ...
World Water Day : ਪੂਰਾ ਪਰਿਵਾਰ ਸਾਰਾ ਸਾਲ ਪੀਂਦੈ ਮੀਂਹ ਦਾ ਪਾਣੀ
ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਘੱਗਰ ਦਰਿਆ ਕਰਕੇ ਸਰਦੂਲਗੜ੍ਹ ਇਲਾਕੇ ’ਚ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ, ਜਿਸਦੇ ਸਿੱਟੇ ਵਜੋਂ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਜੀਅੱੈਮ ਅਰੋੜਾ ਦੇ ਪਰਿਵਾਰ ਨੇ ਦੱਸਿਆ ਕਿ ਉਕਤ ਬਿਮਾਰੀਆਂ ਤੋਂ ਬਚਣ ਲਈ ਮੀਂ...
ਸ਼ੁਰੂਆਤੀ ਦੌਰ ’ਚ ਵੀ ਚੱਲੀ ਸੀ Dr. Balvir Singh ਦੇ ਸਿਹਤ ਮੰਤਰੀ ਬਣਨ ਦੀ ਚਰਚਾ
ਪਟਿਆਲਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਕੈਬਨਿਟ ਮੰਤਰੀ, ਡਾ. ਬਲਵੀਰ ਸਿੰਘ ਉੱਚ ਪੜ੍ਹੇ-ਲਿਖੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਨੂੰ ਡਾ. ਬਲਬੀਰ ਸਿੰਘ (Cabinate Minister Dr Balvir Singh) ਦੇ ਰੂਪ ਵਿੱਚ ਨਵਾਂ ਵਜ਼ੀਰ ਮਿਲਣ ਤੋਂ ਬਾਅਦ ਹੁਣ ਜ਼ਿਲ੍ਹੇ ਅੰਦਰ ਕੈਬਨਿਟ ਮੰਤਰੀਆਂ ਦੀ ਗਿਣਤੀ ਦੋ ਹੋ...
ਚੰਦ ‘ਤੇ ਹੋਣ ਲੱਗੀ ਸ਼ਾਮ, ਰਾਤ ਹੋਣ ’ਤੇ ਅੱਤ ਦੀ ਠੰਢ ਝੱਲ ਪਾਵੇਗਾ ਵਿਕਰਮ-ਪ੍ਰਗਿਆਨ ਜਾਂ ਹਮੇਸ਼ਾ ਲਈ ਸੌਂ ਜਾਵੇਗਾ
ਨਵੀਂ ਦਿੱਲੀ। ਇਸਰੋ ਨੇ ਚੰਦਰਮਾ ’ਤੇ ਵੱਡੀ ਪ੍ਰਾਪਤ ਹਾਸਲ ਕੀਤੀ ਤਾਂ ਦੇਸ਼ ਨੇ ਖੂਬ ਸਲਾਹਿਆ ਤੇ ਖੁਸ਼ੀ ਮਨਾਈ। ਚੰਦਰਯਾਨ-3 (Chandrayaan-3) ਨੂੰ ਚੰਦ ’ਤੇ ਉੱਤਰੇ 11 ਦਿਨ ਬੀਤ ਚੁੱਕੇ ਹਨ। ਹੁਣ ਚੰਦ ’ਤੇ ਸੂਰਜ ਢਲਣਾ ਸ਼ੁਰੂ ਹੋ ਗਿਆ ਹੈ ਅਤੇ 3 ਦਿਨਾਂ ਬਾਅਦ ਰਾਤ ਹੋ ਜਾਵੇਗੀ। ਇਸਰੋ ਨੇ ਸ਼ਨਿੱਚਰਵਾਰ ਨੂੰ ਦੱਸਿਆ...
ਵਿਜੀਲੈਂਸ ਵੱਲੋਂ ਆਰਟੀਏ ਦਫਤਰ ਸੰਗਰੂਰ ’ਚ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼
ਤਿੰਨ ਵਿਅਕਤੀ ਗ੍ਰਿਫ਼ਤਾਰ, 40,000 ਰੁਪਏ ਰਿਸ਼ਵਤ ਦੀ ਰਕਮ ਤੇ ਦਸਤਾਵੇਜ਼ ਬਰਾਮਦ
ਆਰਟੀਏ, ਐਮ.ਵੀ.ਆਈ., ਕਲਰਕਾਂ, ਵਿਚੋਲਿਆਂ ਤੇ ਏਜੰਟਾਂ ਵਿਰੁੱਧ ਕੇਸ ਦਰਜ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਰਿਜ਼ਨਲ ਟਰਾਂਸਪੋਰਟ...