ਮਾਨ ਸਰਕਾਰ ਦਾ ਵੱਡਾ ਉਪਰਾਲਾ, ਹੁਣ ਪਹੁੰਚੇਗਾ ਟੇਲਾਂ ਤੱਕ ਨਹਿਰੀ ਪਾਣੀ
15 ਤੋਂ 20 ਸਾਲ ਪਹਿਲਾਂ ਢਾਹੇਗੇ ਖਾਲੇ ਕਿਸਾਨ ਦੁਬਾਰਾ ਬਣਾਉਣ ਲੱਗੇ | Canal Water
ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ (Canal Water) ਟੇਲ ਤੱਕ ਪਹੁੰਚਾਉਣ ਲਈ ਮਾਨ ਸਰਕਾਰ ਨੇ ਸਖਤ ਹੁਕਮ ਜਾਰੀ ਕੀਤਾ ਹਨ ਕਿ ਕੱਸੀਆ ਰਜਬਾਹੇ ਨਹਿਰਾਂ ਦੀ ਸਾਭ ਸੰਭਾਲ ਕਰਕੇ ਜਿ...
ਪੰਜਾਬ ’ਚ ਵੀ 40 ਫੀਸਦੀ ਮਹਿਲਾਵਾਂ ਨੂੰ ਮਿਲਣਗੀਆਂ ਟਿਕਟਾਂ, ਕਾਂਗਰਸ ਕਰ ਸਕਦੀ ਐ ਵੱਡਾ ਐਲਾਨ
ਉੱਤਰ ਪ੍ਰਦੇਸ਼ ਵਿੱਚ ਐਲਾਨ ਕਰਨ ਤੋਂ ਬਾਅਦ ਪੰਜਾਬ ਬਾਰੇ ਵੀ ਕੀਤਾ ਜਾ ਰਿਹੈ ਵਿਚਾਰ
ਪ੍ਰਿਯੰਕਾ ਗਾਂਧੀ ਨੇ ਪੰਜਾਬ ਮਾਮਲੇ ਵਿੱਚ ਸੋਨੀਆ ਗਾਂਧੀ ’ਤੇ ਛੱਡਿਆ ਫੈਸਲਾ ਪਰ ਸਿਫ਼ਾਰਸ਼ ਕਰਨ ਦਾ ਕੀਤਾ ਐਲਾਨ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੌਰਾਨ 40 ਫੀਸਦੀ ਸੀਟਾਂ ਸਿਰਫ਼...
ਜੀਐੱਸਟੀ ਨੰਬਰਾਂ ’ਤੇ ਫਰਜ਼ੀ ਕੰਪਨੀਆਂ ਬਣਾ ਕੇ ਕੀਤਾ 12 ਕਰੋੜ ਦਾ ਲੈਣ-ਦੇਣ
ਪੀੜਤ ਦਲਿਤ ਵਿਅਕਤੀ ਨੇ ਕੇਂਦਰੀ ਵਿਭਾਗ ਅਤੇ ਪੁਲਿਸ ਨੂੰ ਅਣਪਛਾਤਿਆਂ ਖਿਲਾਫ ਕੀਤੀ ਸ਼ਿਕਾਇਤ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ਼ਾਤਿਰ ਠੱਗਾਂ ਵੱਲੋਂ ਮਾਸੂਮ ਲੋਕਾਂ ਨਾਲ ਠੱਗੀਆਂ ਮਾਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਇਸੇ ਤਰ੍ਹਾਂ ਦਾ ਜੀਐੱਸਟੀ ਨੰਬਰਾਂ (GST Numbers ) ’ਤੇ ਫਰਜੀ ਕੰਪਨੀਆਂ ...
ਮਹਿਲਾ ਦਿਵਸ ‘ਤੇ ਵਿਸ਼ੇਸ਼ : ਪੰਜਾਬ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ
Harmanpreet Kaur | ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਕੀਤੀ ਦੇਸ਼ ਦੀ ਅਗਵਾਈ
ਬਠਿੰਡਾ, (ਸੁਖਜੀਤ ਮਾਨ) ਮੋਗਾ ਹੁਣ ਚਾਹ ਜੋਗਾ ਨਹੀਂ ਮੋਗੇ ਦੀ ਧੀ ਨੇ ਦੇਸ਼ 'ਚ ਪੰਜਾਬ ਦਾ ਨਾਂਅ ਚਮਕਾਇਆ ਹੈ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜੀ ਹੈ ਕੱਲ੍ਹ ਜਦੋਂ ਭਾਰਤੀ ਟੀਮ ਆਸਟ੍ਰ...
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰ ਖੜਕਣ ਲੱਗੀਆਂ ਫੋਨ ਦੀਆਂ ਘੰਟੀਆਂ
ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਕੇ ਸਿੱਖਿਆ ਸਕੱਤਰ ਨੇ ਅਧਿਆਪਕ ਅਤੇ ਵਿਦਿਆਰਥੀ ਕੰਮ ਲਾਏ
ਸਿਖਰਾਂ ’ਤੇ ਐ ਪੰਜਾਬ ’ਚ ‘ਅਪਰਾਧ’, ਰੋਜ਼ਾਨਾ 3 ਜ਼ਬਰ-ਜਨਾਹ, 2 ਕਤਲ, 5 ਕਿਡਨੈਪਿੰਗ
ਪੰਜਾਬ ’ਚ ਰੋਜ਼ਾਨਾ ਦਰਜ ਹੋ ਰਹੀਆਂ 123 ਐਫ.ਆਈ.ਆਰ.
ਰੋਜ਼ਾਨਾ 2 ਤੋਂ ਜ਼ਿਆਦਾ ਵਿਅਕਤੀਆਂ ਨੂੰ ਕਤਲ ਕਰਨ ਦੀ ਹੋ ਰਹੀ ਐ ਕੋਸ਼ਿਸ਼
ਚੰਡੀਗੜ੍ਹ੍ਹ, (ਅਸ਼ਵਨੀ ਚਾਵਲਾ)। ਅਪਰਾਧ ਦੀ ਦੁਨੀਆ ਵਿੱਚ ਪੰਜਾਬ ਕਾਫ਼ੀ ਜ਼ਿਆਦਾ ਅੱਗੇ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਹਰ ਦਿਨ ਹਰ ਘੰਟੇ ਅਪਰਾਧ ਹੋ ਰਿਹਾ ਹੈ ਪਰ ਪੰਜਾਬ ਸਰ...
Mansa News: ਪਿੰਡ ਵਾਸੀਆਂ ਦਿੱਤਾ ਐਨਾ ਸਤਿਕਾਰ, ਅਧਿਆਪਕ ਨੇ ਦਿੱਤੀ ਤਰੱਕੀ ਵਿਸਾਰ
Mansa News: ਲੈਕਚਰਾਰ ਵਜੋਂ ਤਰੱਕੀ ਮਿਲਣ ਦੇ ਬਾਵਜ਼ੂਦ ਅਧਿਆਪਕ ਰਾਜਿੰਦਰ ਕੁਮਾਰ ਨੂੰ ਨਹੀਂ ਜਾਣ ਦਿੱਤਾ ਕਰੰਡੀ ਵਾਸੀਆਂ ਨੇ
Mansa News: ਮਾਨਸਾ (ਸੁਖਜੀਤ ਮਾਨ)। ਸਿੱਖਿਆ ਵਿਭਾਗ ’ਚ ਬਕਾਇਆ ਪਈਆਂ ਤਰੱਕੀਆਂ ਨੂੰ ਅਧਿਆਪਕ ਲੰਮੇ ਸਮੇਂ ਤੋਂ ਅੱਡੀਆਂ ਚੁੱਕ-ਚੁੱਕ ਉਡੀਕ ਰਹੇ ਸੀ। ਪਿਛਲੇ ਦਿਨੀਂ ਹੋਈਆਂ ਇਨ੍ਹਾਂ ...
Flood Relief | ਹੜ੍ਹਾਂ ਦੇ ਪਾਣੀ ਨੂੰ ਚੀਰ, ਲੋੜਵੰਦਾਂ ਤੱਕ ਪੁੱਜ ਰਹੇ ਸੇਵਾਦਾਰ ਵੀਰ
ਆਫਤ ’ਚ ਰਾਹਤ ਦੀ ਕੋਸ਼ਿਸ਼ ’ਚ ਜੁਟੇ ਹੋਏ ਹਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ | Flood Relief
ਪਟਿਆਲਾ (ਖੁਸ਼ਵੀਰ ਤੂਰ)। ਜ਼ਿਲ੍ਹਾ ਪਟਿਆਲਾ ਦੇ ਦਰਜ਼ਨਾਂ ਪਿੰਡਾਂ ’ਚ ਹੜ੍ਹਾਂ ਤੋਂ ਪ੍ਰਭਵਿਤ ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸ...
MONETAⓇ2021 ਫੈਸਟ -ਬਿਆਨਡ ਦ ਚਾਟਰਸ, ਲੇਟਸ ਰੀਸਟਾਰਟ, ਥੀਮ ਦੇ ਨਾਲ ਤੁਹਾਡੇ ਵਿਚਕਾਰ
MONETAⓇ2021 ਫੈਸਟ- "ਬਿਆਨਡ ਦ ਚਾਟਰਸ, ਲੇਟਸ ਰੀਸਟਾਰਟ ਥੀਮ ਦੇ ਨਾਲ ਤੁਹਾਡੇ ਵਿਚਕਾਰ
Mumbai (Sach Kahoon News): ਸਟਾਕ ਮਾਰਕਿਟ ਮਾਹਿਰ ਫਿਲਿਪ ਫਿਸ਼ਰ ਨੇ ਇੱਕ ਵਾਰ ਕਿਹਾ ਸੀ "ਸ਼ੇਅਰ ਬਾਜ਼ਾਰ ਅਜਿਹੇ ਵਿਅਕਤੀਆਂ ਨਾਲ ਭਰਿਆ ਹੈ ਜੋ ਹਰ ਚੀਜ਼ ਦੀ ਕੀਮਤ ਜਾਣਦੇ ਹਨ, ਪਰ ਵੈਲਯੂ ਕਿਸੇ ਦੀ ਨਹੀਂ। MONETA®20...
ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲਿਸ ਦਾ ਰੋਅਬ
ਪੱਕਾ ਮੋਰਚਾ ਲਾਉਣ ਵਾਲੇ ਹੈਲਥ ਵਰਕਰਾਂ ਨਾਲ ਧੱਕਾ-ਮੁੱਕੀ, ਟੈਂਟ ਨਾ ਲੱਗਣ ਦਿੱਤਾ
ਟੈਟ ਦਾ ਸਮਾਨ ਲੈ ਕੇ ਆਇਆ ਵਾਹਣ ਪੁਲਿਸ ਨੇ ਦਬਕੇ ਨਾਲ ਦਬੱਲਿਆ
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਤਰਪਾਲ ਵਿਛਾ ਕੇ ਖੁੱਲੇ ਆਸਮਾਨ ਹੇਠ ਹੀ ਠੋਕਿਆ ਪੱਕਾ ਮੋਰਚਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿ...