Rp Singh

ਆਰਪੀ ਸਿੰਘ ਦੀ ਕ੍ਰਿਕਟ ਨੂੰ ਅਲਵਿਦਾ

ਲਖਨਊ, 5 ਸਤੰਬਰ ਲਗਭੱਗ ਛੇ ਸਾਲਾਂ ਤੱਕ ਭਾਰਤੀ ਕ੍ਰਿਕਟ ਟੀਮ ‘ਚ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣ ਵਾਲੇ ਰੁਦਰ ਪ੍ਰਤਾਪ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ   32 ਸਾਲਾ ਆਰਪੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 4 ਸਤੰਬਰ ਨੂੰ ਹੀ 2005 ‘ਚ ਜ਼ਿੰਬਾਬਵੇ ਵਿਰੁੱਧ ਹਰਾਰੇ ‘ਚ ਪਹਿਲਾ […]
Breaking News  ਖੇਡ ਮੈਦਾਨ