ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ( Saint Dr MSG) ਨੇ ਸਮੂਹ ਸਾਧ-ਸੰਗਤ ਨੂੰ ਫੇਸਬੁੱਕ ਰਾਹੀਂ MSG ਮਹਾਂ ਰਹਿਮੋਕਰਮ ਮਹੀਨੇ ਦੀਆਂ ਵਧਾਈਆਂ ਦਿੱਤੀਆਂ ਹਨ। ਪੂਜਨੀਕ ਗੁਰੂ ਜੀ ਨੇ ਫੇਸਬੁੱਕ ‘ਤੇ ਲਿਖਿਆ, ‘ਮੌਜ ਮਸਤਾਨੀ ਲੈ ਕੇ ਆਈ, ਮਾਹ ਫ਼ਰਵਰੀ ’ਚ ਖੁਸ਼ੀਆਂ ਅਪਾਰ, ਲੈ ਕੇ ਆਏ ਖ਼ੁਦ ਰੂਪ ਖੁਦਾ ਦਾ, ਜਿਨ੍ਹਾਂ ਨੂੰ ਜਪਦਾ ਰਿਹਾ ਸੰਸਾਰ, ਜਿਨ੍ਹਾਂ ਦੇ ਸਹਾਰੇ ਖਡ਼ੇ ਖੰਡ-ਬ੍ਰਹਿਮੰਡ, ਸਭ ਸੂਰਜ, ਚੰਦ, ਤਾਰੇ, ਪ੍ਰਗਟ ਹੋਏ ਸ਼ਾਹ ਸਤਿਨਾਮ ਜੀ ਦਾਤਾ, ਸਾਡੇ ਰਹਿਬਰ ਜੀ ਪਿਆਰੇ। MSG ਮਹਾਂ ਰਹਿਮੋਕਰਮ ਮਹੀਨੇ ਦੀ ਸ਼ੁਰੂਆਤ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਹਰ ਦਿਨ ਤੁਹਾਡੇ ਲਈ ਬੇਅੰਤ ਖੁਸ਼ੀਆਂ ਲੈ ਕੇ ਆਵੇ, ਅਤੇ ਜਿਵੇਂ ਤੁਸੀਂ ਨੇਕੀ ਦੇ ਮਾਰਗ ‘ਤੇ ਅੱਗੇ ਵਧਦੇ ਹੀ ਜਾਓ, ਬਹੁਤ ਅਸ਼ੀਰਵਾਦ।
ਤਾਜ਼ਾ ਖ਼ਬਰਾਂ
Sheikh Hasina Case: ਸ਼ੇਖ ਹਸੀਨਾ ਨੂੰ ਅੰਤਰਰਾਸ਼ਟਰੀ ਟ੍ਰਿਬਿਊਨਲ ਵੱਲੋਂ ਮੌਤ ਦੀ ਸਜ਼ਾ
15 ਮਹੀਨਿਆਂ ਤੋਂ ਭਾਰਤ ’ਚ ਰਹ...
PGI News: ਪੀਜੀਆਈ ਤੋਂ ਮਰੀਜ਼ਾਂ ਲਈ ਆਈ ਰਾਹਤ ਦੀ ਖਬਰ!, ਹੁਣ ਇਸ ਕੰਮ ਲਈ ਸਮਾਂ ਹੋਵੇਗਾ ਤੈਅ
PGI News: ਪੀਜੀਆਈ ਦੀ ਓਪੀਡੀ...
Powercom Land: ਪਾਵਰਕੌਮ ਦੀ 90 ਏਕੜ ਜ਼ਮੀਨ ਪੁੱਡਾ ਹਵਾਲੇ ਕਰਨ ਲਈ ਸਰਕਾਰ ਵੱਲੋਂ ਕਾਰਵਾਈ ਤੇਜ਼
Powercom Land: ਲਾਈਨਾਂ ਨੂੰ...
Inter-College Cricket Tournament: ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਲਗਾਤਾਰ ਛੇਵੀਂ ਵਾਰ ਬਣਿਆ ਜੇਤੂ
Inter-College Cricket Tou...
Trump Tariffs: ਟੈਰਿਫ ’ਤੇ ਟਰੰਪ ਦੇ ਨਵੇਂ ਫੈਸਲੇ ਦਾ ਇਸ ਤਰ੍ਹਾਂ ਹੋਵੇਗਾ ਅਸਰ!
Trump Tariffs: ਮਸਾਲੇ, ਚਾਹ...
Delhi Car Blast Case: ਦਿੱਲੀ ਕਾਰ ਧਮਾਕੇ ਮਾਮਲੇ ’ਚ ਜੈਸ਼ ਦਾ ਹਵਾਲਾ ਕਨੈਕਸ਼ਨ
Delhi Car Blast Case: ਇੱਕ...
Patiala News: ਪਟਿਆਲਾ ਮੀਡੀਆ ਕਲੱਬ ’ਚ ਕੌਮੀ ਪ੍ਰੈਸ ਦਿਹਾੜੇ ’ਤੇ ਮੈਡੀਕਲ ਕੈਂਪ ਲਾਇਆ
Patiala News: ਪਟਿਆਲਾ (ਨਰਿ...
Punjab News: ਪੰਜਾਬ ਵਾਸੀਆਂ ਲਈ ਖੁਸ਼ਖਬਰੀ, ਸਰਕਾਰ ਨੇ ਲਏ ਵੱਡੇ ਫੈਸਲੇ
Punjab News: ਚੰਡੀਗੜ੍ਹ (ਸੱ...
Chip Meters Punjab: ਕਿਸਾਨ ਯੂਨੀਅਨ ਵੱਲੋਂ ਚਿੱਪ ਵਾਲੇ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਘਿਰਾਓ
ਰਾਤ ਨੂੰ ਮੁੜ ਲਾਉਣੇ ਪਏ ਪੁਰਾ...
School Bus Inspection: ਸਕੂਲੀ ਬੱਸਾਂ ਦੀ ਚੈਕਿੰਗ, 10 ਬੱਸਾਂ ਦੇ ਚਲਾਨ ਕੱਟੇ
ਬੱਚਿਆਂ ਦੀ ਸੁਰੱਖਿਆ ਨੂੰ ਕਿਸ...














