ਡੇਰਾ ਸ਼ਰਧਾਲੂ ਦਾ ਅੱਜ ਕੀਤਾ ਜਾਵੇਗਾ ਸਰੀਰਦਾਨ
ਡੇਰਾ ਸ਼ਰਧਾਲੂ ਦਾ ਅੱਜ ਕੀਤਾ ਜਾਵੇਗਾ ਸਰੀਰਦਾਨ
ਬੱਲੂਆਣਾ (ਫਾਜ਼ਿਲਕਾ )(ਰਜਨੀਸ਼) : ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਡੇਰਾ ਸ਼ਰਧਾਲੂਆਂ ਵੱਲੋਂ ਮਰਨ ਉਪਰੰਤ ਸਰੀਰ ਦਾਨ ਕਰਨ ਦੇ ਲੈ ਪ੍ਰਣ ਅਨੁਸਾਰ ਅੱਜ ਬਲਾਕ ਬੱਲੂਆਣਾ ਦੇ ਪਿੰਡ ਰਹੂੜਿਆ ਵਾਲਾ ਵਿਖੇ ਸਰੀਰ ...
ਭਲਾਈ ਕਾਰਜ਼: ਡੇਰਾ ਸਰਧਾਲੂ ਪਰਿਵਾਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਡੇਰਾ ਸਰਧਾਲੂ ਪਰਿਵਾਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
(ਜਸਵੀਰ ਸਿੰਘ ਗਹਿਲ) ਬਰਨਾਲਾ। ਸਥਾਨਕ ਇੱਕ ਡੇਰਾ ਸਰਧਾਲੂ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੇ ਤਹਿਤ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿ...
ਨਹਿਰੂ ਸਿੰਘ ਇੰਸਾਂ ਨੇ ਪਿੰਡ ਕੈਰੇ ਦੇ ਤੀਜੇ ਸਰੀਰਦਾਨੀ ਹੋਣ ਦਾ ਖੱਟਿਆ ਮਾਣ
ਪਰਿਵਾਰ ਨੇ ਡੇਰਾ ਸੱਚਾ ਸੌਦਾ ਸਿਰਸਾ ਦੀਆਂ ਸਿੱਖਿਆਵਾਂ ਤਹਿਤ ਮਿ੍ਰਤਕ ਦੇਹ ਨੂੰ ਖੋਜ਼ ਕਾਰਜ਼ਾਂ ਵਾਸਤੇ ਕੀਤਾ ਦਾਨ
(ਜਸਵੀਰ ਸਿੰਘ ਗਹਿਲ) ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂਆਂ ਨੇ ਵੱਖ ਵੱਖ ਭਲਾਈ ਕਾਰਜ਼ਾਂ ਵਾਂਗ ਹੀ ਮਿ੍ਰਤ...
20 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਬਿਲਾਸਪੁਰ ਦੀ ਸਾਧ-ਸੰਗਤ ਇਹ ਮਾਨਵਤਾ ਭਲਾਈ ਕਾਰਜ ਲਗਾਤਾਰ ਹਰ ਮਹੀਨੇ ਕਰ ਰਹੀ ਹੈ : ਭੰਗੀਦਾਸ
(ਗੁਰਮੇਲ ਗੋਗੀ) ਨਿਹਾਲ ਸਿੰਘ ਵਾਲਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਵੱਲੋਂ 20 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ ...
ਦੋ ਗੁਮਸ਼ੁਦਾ ਮੰਦਬੁੱਧੀਆਂ ਦਾ ਕਰਵਾਇਆ ਇਲਾਜ, ਕੀਤੀ ਸੰਭਾਲ ਤੇ ਮਿਲਾ ਕੇ ਮਾਪਿਆਂ ਦੀਆਂ ਆਂਦਰਾ ਠਾਰੀਆਂ
ਪੂਰੇ ਰੁਝੇਵਿਆਂ ’ਚ ਇਨ੍ਹਾਂ ਕੋਲ ਹੈ ਇਨਸਾਨੀਅਤ ਦੇ ਭਲੇ ਲਈ ਸਮਾਂ
ਨਾ ਖਾਣ ਦਾ ਪਤਾ, ਨਾ ਪਹਿਨਣ ਦਾ, ਬੁਰੀ ਹਾਲਤ ’ਚ ਸੜਕਾਂ ’ਤੇ ਹੀ ਕੱਟ ਰਹੇ ਸਨ ਰਾਤਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦਿਨ ਰਾਤ ਕੰਮਾਂ ਦੀ ਮਾਰੋ-ਮਾਰ ’ਚ ਲੋਕਾਂ ਕੋਲ ਕੰਨ ਖੁਰਕਣ ਦੀ ਵਿਹਲ ਨਹੀਂ, ਲੋਕਾਂ ਦੇ ਆਪਣੇ ਕੰਮ ਹੀ ਨਹੀਂ ਮ...
ਨਿਊਜ਼ੀਲੈਂਡ ਦੀ ਸਾਧ ਸੰਗਤ ਨੇ ਕੀਤਾ ਖੂਨਦਾਨ
ਨਿਊਜ਼ੀਲੈਂਡ ਦੀ ਸਾਧ ਸੰਗਤ ਨੇ ਕੀਤਾ ਖੂਨਦਾਨ
ਆਕਲੈਂਡ (ਸੱਚ ਕਹੂੰ ਨਿਊਜ਼਼, ਰਣਜੀਤ ਇੰਸਾਂ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਦੇ ਬਾਅਦ ਨਿਊਜ਼ੀਲੈਂਡ ਦੀ ਸਾਧ ਸੰਗਤ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 9 ਯੂਨਿਟ ਖੂਨ ਅਤੇ...
ਅਪੰਗ ਗ੍ਰੰਥੀ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
ਨਵੀਂ ਟ੍ਰਾਈਸਾਇਕਲ, ਪੱਖਾ ਤੇ ਮਹੀਨੇ ਭਰ ਦਾ ਦਿੱਤਾ ਗਿਆ ਰਾਸ਼ਨ
ਕੁਝ ਦਿਨ ਪਹਿਲਾਂ ਅਤਿ ਲੋੜਵੰਦ ਗੁਰਚਰਨ ਸਿੰਘ ਨੇ ਮੱਦਦ ਲਈ ਸੋਸ਼ਲ ਮੀਡੀਆ ’ਤੇ ਪਾਈ ਸੀ ਵੀਡੀਓ
(ਗੁਰਪ੍ਰੀਤ ਸਿੰਘ) ਸੰਗਰੂਰ। ਜ਼ਿਲ੍ਹਾ ਸੰਗਰੂਰ ਪਿੰਡ ਢਢੋਗਲ ਦੇ ਅਤਿ ਲੋੜਵੰਦ ਸੌ ਫੀਸਦੀ ਅਪੰਗ ਗ੍ਰੰਥੀ ਗੁਰਚਰਨ ਸਿੰਘ ਲਈ ਡੇਰਾ ਸੱਚਾ ਸੌਦਾ...
ਡੇਰਾ ਸ਼ਰਧਾਲੂ ਨੇ ਪੈਸੇ ਵਾਪਸ ਕਰਕੇ ਦਿਖਾਈ ਇਮਾਨਦਾਰੀ
ਡੇਰਾ ਸ਼ਰਧਾਲੂ ਨੇ ਪੈਸੇ ਵਾਪਸ ਕਰਕੇ ਦਿਖਾਈ ਇਮਾਨਦਾਰੀ
ਲੌਂਗੋਵਾਲ(ਹਰਪਾਲ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨੂੰ ਇੱਕ ਬੈਂਕ ਦੇ ਕੈਸ਼ੀਅਰ ਵੱਲੋਂ ਪੰਦਰਾਂ ਹਜ਼ਾਰ Wਪਏ ਗਲਤੀ ਨਾਲ ਵੱਧ ਦੇਣ ਤੇ ਉਸ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਲੌਂਗੋਵਾਲ ...
ਮਾਤਾ ਸਰੋਜ ਰਾਣੀ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ
ਮਾਤਾ ਸਰੋਜ ਰਾਣੀ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ
ਸਰਸਾ, (ਸੱਚ ਕਹੂੰ ਨਿਊਜ਼) ਐੱਮਐੱਸਜੀ ਕੰਪਲੈਕਸ ਸਰਸਾ ਨਿਵਾਸੀ ਮਾਤਾ ਸਰੋਜ ਰਾਣੀ ਇੰਸਾਂ ਪਤਨੀ ਸ੍ਰੀ ਵਾਸਦੇਵ ਇੰਸਾਂ (ਸੰਗਰੂਰ ਵਾਲੇ) ਮਿਤੀ 30 ਅਪਰੈਲ 2021 ਨੂੰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਿਕ ਦੇ ਚਰਨਾਂ ’ਚ ਸੱਚ...
ਪਿਛਲੇ 5 ਮਹੀਨਿਆਂ ਤੋਂ ਕੋਰੋਨਾ ਵਿਰੁੱਧ ਡਟੀ ਬਲਾਕ ਮਲੋਟ ਦੀ ਸਾਧ-ਸੰਗਤ
38 ਕੋਰੋਨਾ ਰੋਕੂ ਟੀਕਾਕਰਨ ਕੈਂਪਾਂ ’ਚ 8275 ਲੋਕਾਂ ਨੇ ਕਰਵਾਇਆ ਟੀਕਾਕਰਨ
ਸੋਮਵਾਰ ਨੂੰ ਲਗਾਏ ਕੋਰੋਨਾ ਰੋਕੂ ਟੀਕਾਕਰਨ ਕੈਂਪ ’ਚ 480 ਲੋਕਾਂ ਨੇ ਕਰਵਾਇਆ ਟੀਕਾਕਰਨ
ਮਲੋਟ, (ਮਨੋਜ)। ਪਿਛਲੇ 5 ਮਹੀਨਿਆਂ ਤੋਂ ਬਲਾਕ ਮਲੋਟ ਦੀ ਸਾਧ-ਸੰਗਤ ਕੋਰੋਨਾ ਵਿਰੁੱਧ ਡਟੀ ਹੋਈ ਹੈ ਅਤੇ ਹੁਣ ਤੱਕ ਸਿਵਲ ਪ੍ਰਸ਼ਾਸ਼ਨ ਅਤੇ ਸਿਹਤ...