ਚੰਡੀਗੜ੍ਹ: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਕੀਤੀ ਨਾਮ ਚਰਚਾ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐਮਐਸਜੀ ਭੰਡਾਰੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਚੰਡੀਗੜ੍ਹ ਵਿਖੇ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਪਹੁੰਚ ਕੇ ਰਾਮ ਨਾਮ ਦਾ ਗੁਣਗਾਨ ਕੀਤਾ। Chandigarh News
ਨਾਮਚਰਚਾ ਪੰਡਾ...
ਆਤਮ-ਵਿਸ਼ਵਾਸ ਵਧਾਉਣਾ ਹੈ ਤਾਂ ਸਿਮਰਨ ਕਰੋ : ਪੂਜਨੀਕ ਗੁਰੂ ਜੀ
ਆਤਮ-ਵਿਸ਼ਵਾਸ ਵਧਾਉਣਾ ਹੈ ਤਾਂ ਸਿਮਰਨ ਕਰੋ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਇਸ ਸੰਸਾਰ ’ਚ ਕਿਸੇ ਹੋਰ ਕਾਰਨ ਕਰਕੇ ਨਹੀਂ ਸਗੋਂ ਆਪਣੇ ਕਰਮਾਂ ਕਾਰਨ ਦੁਖੀ, ਪਰੇਸ਼ਾਨ ਹੈ ਆਪਣੇ ਪਾਪ-ਕਰਮ, ਖੁਦ ਦੀਆਂ ਬੁਰਾਈਆਂ ਵ...
ਕਲਿਯੁਗ ’ਚ ਮਾਨਵਤਾ ਦੀ ਸੇਵਾ ਕਰਨ ਵਾਲੇ ਗੁਰੂ ਦੀ ਅੱਖਾਂ ਦੇ ਤਾਰੇ : ਪੂਜਨੀਕ ਗੁਰੂ ਜੀ
ਕਲਿਯੁਗ ’ਚ ਮਾਨਵਤਾ ਦੀ ਸੇਵਾ ਕਰਨ ਵਾਲੇ ਗੁਰੂ ਦੀ ਅੱਖਾਂ ਦੇ ਤਾਰੇ : ਪੂਜਨੀਕ ਗੁਰੂ ਜੀ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਦੇ ਹਨ ਕਿ ਸ਼ੁਕਰ ਮਨਾਓ ਕਿ ਇਸ ਕਲਯੁਗ ’ਚ ਤੁਹਾਡੇ ਬਜ਼ੁਰਗ ਗਲਤ ਨਹੀਂ ਹੈ ਸਗੋਂ ਸੇਵਾ ਕਰ ਰਹੇ ਹਨ ਜਾਂ ਤੁਹਾਡੇ ਬੇਟਾ-ਬੇਟੀਆਂ ਸੇਵਾ ’ਤੇ ਲੱਗੇ...
Homely Shelter: ਬਜ਼ੁਰਗ ਜੋੜੇ ਨੂੰ ਮੁੱਕਿਆ ਮੀਂਹ ਹਨ੍ਹੇਰੀ ਦਾ ਡਰ
ਡੇਰਾ ਸ਼ਰਧਾਲੂਆਂ ਨੇ ਬਣਾ ਕੇ ਦਿੱਤਾ ਮਕਾਨ (Homely Shelter)
(ਰਵੀ ਗੁਰਮਾ) ਸ਼ੇਰਪੁਰ/ਧੂਰੀ। ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਕਾਤਰੋਂ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਬਜ਼ੁਰਗ ਜੋੜੇ ਦਾ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬਜ਼ੁਰਗ ਜਾਗਰ ਸਿੰਘ ਤੇ ਉਸ ਦੀ ਪਤਨੀ ਪਿਆ...
ਸੁਰਿਦਰ ਕੌਰ ਇੰਸਾਂ ਬਣੀ ਜਲਾਲਾਬਾਦ ਸ਼ਹਿਰ ਦੀ ਪਹਿਲੀ ਸਰੀਰਦਾਨੀ
ਸੱਚਖੰਡ ਵਾਸੀ ਭੈਣ ਸੁਰਿੰਦਰ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ
(ਰਜਨੀਸ਼ ਰਵੀ ) ਜਲਾਲਾਬਾਦ। ਮਾਨਵਤਾ ਅਤੇ ਮੈਡੀਕਲ ਖੋਜਾਂ ਲਈ ਮਹਾਨ ਕਾਰਜ ਕਰਦੇ ਹੋਏ ਜਲਾਲਾਬਾਦ ਵਿਖੇ ਦੇਹਾਂਤ ਉਪਰੰਤ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਦਾ ਸਰੀਰਦਾਨ (Body Donation) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਇੱਥ...
ਲੋੜਵੰਦਾਂ ਨੂੰ ਵੰਡਿਆ ਰਾਸ਼ਨ ਅਤੇ ਪੰਛੀਆਂ ਦੇ ਪਾਣੀ ਲਈ ਰੱਖੇ ਕਟੋਰੇ
ਲੋੜਵੰਦਾਂ ਨੂੰ ਵੰਡਿਆ ਰਾਸ਼ਨ ਅਤੇ ਪੰਛੀਆਂ ਦੇ ਪਾਣੀ ਲਈ ਰੱਖੇ ਕਟੋਰੇ
(ਡੀ.ਪੀ. ਜਿੰਦਲ) ਭੀਖੀ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਜ਼ਰੂਰਤ ਨੂੰ ਵੇਖਦਿਆਂ ਅਤੇ ਤੇਜ਼ ਪੈ ਰਹੀ ਗਰਮੀ ਦੇ ਮੱਦੇਨਜ਼ਰ ਡੇਰਾ ਸ਼ਰਧਾਲੂਆਂ ਵੱਲੋਂ ਲੋੜਵੰਦ 20 ਪਰਿਵਾਰਾਂ ਨੂੰ ਰਾਸ਼ਨ (Distributed Ration) ਦਿੱਤਾ ਗਿਆ ਜਦ ਕਿ ਪੰਛੀਆਂ ...
ਸੱਚੇ ਸਤਿਗੁਰੂ ਜੀ ਨੇ ਪਰਮਾਰਥੀ ਸੇਵਾ ਕਰਵਾ ਕੇ ਬਦਲੀ ਜੀਵ ਦੀ ਜ਼ਿੰਦਗੀ
ਸੱਚੇ ਸਤਿਗੁਰੂ ਜੀ ਨੇ ਪਰਮਾਰਥੀ ਸੇਵਾ ਕਰਵਾ ਕੇ ਬਦਲੀ ਜੀਵ ਦੀ ਜ਼ਿੰਦਗੀ
ਪ੍ਰੇਮੀ ਮਿਸਤਰੀ ਬਿਗਲਾ ਸਿੰਘ ਇੰਸਾਂ ਪੁੱਤਰ ਸ੍ਰੀ ਗੁਰਦੇਵ ਸਿੰਘ ਪਿੰਡ ਝਾੜੋਂ , ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਪੰਜਾਬ, ਹਾਲ ਅਬਾਦ ਉਪਕਾਰ ਕਲੋਨੀ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜਿਲ੍ਹਾ ਸਰਸਾ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰ...
ਜਾਣੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਕਦੋਂ ਹੋਇਆ ਸੀ ਮਨਜ਼ੂਰ
ਆਪ ਜੀ ਦਾ ਆਪਣੇ ਪੂਰਨ ਮੁਰਸ਼ਿਦ ’ਤੇ ਦ੍ਰਿੜ ਵਿਸ਼ਵਾਸ਼ ਬਣ ਗਿਆ। ਆਪ ਜੀ ਆਪਣੇ ਮੁਰਸ਼ਿਦ ਖੁਦ-ਖੁਦਾ ਸਤਿਗੁਰੂ ਦੇ ਨੂਰ-ਜਲਾਲ ਨੂੰ ਕਣ-ਕਣ ’ਚ ਪ੍ਰਤੱਖ ਰੂਪ ’ਚ ਵੇਖਦੇ। ਆਪਣੇ ਪਿਆਰੇ ਪ੍ਰੀਤਮ ਮੁਰਸ਼ਿਦ ਦੇ ਨੂਰੀ ਜਲਾਲ ਨਾਲ ਮਿਲ ਕੇ ਆਪ ਜੀ ਖੁਦ ਵੀ ਨੂਰੇ-ਜਲਾਲ ਬਣ ਗਏ। ਆਪ ਜੀ ਹਰ ਸਮੇਂ ਆਪਣੇ ਸਤਿਗੁਰੂ ਜੀ ਨੂੰ ਧੰਨ-ਧ...
Dera Sacha Sauda ਤੋਂ Live : ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ’ਚ ਰੌਣਕਾਂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੂੰ ਜਿਹੜੇ ਪਵਿੱਤਰ ਭੰਡਾਰੇ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਉਹ ਦਿਨ ਆ ਗਿਆ ਹੈ, ਭਾਵ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ਾ ਦਾ 132ਵਾਂ ਪਵਿੱਤਰ ਅਵਤਾਰ ਦਿਹਾੜਾ। ਡੇਰਾ ਸੱਚਾ ਸੌਦਾ ਦਾ ਹਰ ਹਿੱ...
ਮਾਤਾ ਜਸਪਾਲ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 112ਵੇਂ ਸਰੀਰਦਾਨੀ
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Welfare Work
ਬਠਿੰਡਾ (ਸੁਖਨਾਮ)। Welfare Work : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 163 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ...