Real India

ਅਸਲੀ ਭਾਰਤ ਦੀ ਮਨੁੱਖੀ ਤਰਾਸਦੀ

ਅਸਲੀ ਭਾਰਤ ਦੀ ਮਨੁੱਖੀ ਤਰਾਸਦੀ ਪੰਜਾਬ, ਦਿੱਲੀ, ਹਰਿਆਣਾ, ਕਰਨਾਟਕ ਅਤੇ ਰਾਜਸਥਾਨ ਤੋਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ ਅਤੇ ਰਾਜਸਥਾਨ ਵੱਲ ਅਸਲੀ ਭਾਰਤ ਦੇ ਪ੍ਰਵਾਸੀ ਮਜ਼ਦੂਰਾਂ ਦੀ ਹਿਰਦਾ ਵਲੂੰਧਰਨ ਵਾਲੀ ਮਨੁੱਖੀ ਤਰਾਸਦੀ ਵਧਦੀ ਹੀ ਜਾ ਰਹੀ ਹੈ। ਸਿਰ ‘ਤੇ ਆਪਣਾ ਭਾਰ ਚੁੱਕੀ ਪੁਰਸ਼, ਗੋਦ ਵਿੱਚ ਆਪਣੇ ਬੱਚਿਆਂ ਨੂੰ ਚੁੱਕੀ ਗਰਭਵਤੀ ਔਰਤਾਂ ਬਿਨਾਂ ਖਾਣੇ, […]
ਲੇਖ