ਨਾਬਾਲਿਗ ਨਾਲ ਜਬਰ ਜਨਾਹ, ਛੇ ਗ੍ਰਿਫ਼ਤਾਰ

Two terrorists arrested with weapons and ammunition

ਨਾਬਾਲਿਗ ਨਾਲ ਜਬਰ ਜਨਾਹ, ਛੇ ਗ੍ਰਿਫ਼ਤਾਰ

ਕਾਂਗੜਾ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ‘ਚ ਪੁਲਿਸ ਨੇ ਇਕ ਨਾਬਾਲਿਗ ਨਾਲ ਜਬਰ ਜਨਾਹ ਕਰਨ, ਵੀਡੀਓ ਬਣਾਉਣ ਤੇ ਬਲੈਕਮੇਲ ਕਰਨ ਦੇ ਦੋਸ਼ ‘ਚ ਛੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸਬ ਡਵੀਜ਼ਨਲ ਪੁਲਿਸ ਅਧਿਕਾਰੀ ਸੁਨੀਲ ਰਾਣਾ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਇਹ ਘਟਨਾ 4 ਜੁਲਾਈ ਨੂੰ ਵਾਪਰੀ ਸੀ, ਜਿਸ ਦੀ ਪੀੜਤ ਨੇ 3 ਅਗਸਤ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਦੇ ਅਨੁਸਾਰ, ਲੜਕੀ ਸਕੂਟੀ ‘ਤੇ ਆਪਣੇ ਇੱਕ ਦੋਸਤ ਨਾਲ ਨੇੜਲੇ ਪਿੰਡ ਗਈ ਸੀ।

Died, Girl, Muzaffarpur

ਛੇ ਨੌਜਵਾਨਾਂ ਨੇ ਪੀੜਤਾ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਕੁੱਟਮਾਰ ਕੀਤੀ। ਬਾਅਦ ‘ਚ ਇਕ ਨੌਜਵਾਨ ਨੇ ਨਾਬਾਲਿਗ ਨਾਲ ਜਬਰ ਜਨਾਹ ਕੀਤਾ ਅਤੇ ਬਾਕੀ ਪੰਜਾਂ ਨੇ ਇਕ ਵੀਡੀਓ ਬਣਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ