Ram Nath Kovind
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕੋਵਿੰਦ ਨੇ ਰਾਮ ਨੌਮੀ ‘ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
Published On
By Sach Kahoon Punjabi Desk
ਕੋਵਿੰਦ ਨੇ ਰਾਮ ਨੌਮੀ ‘ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਨਵੀਂ ਦਿੱਲੀ (ਏਜੰਸੀ)। ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਮ ਨੌਮੀ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ‘ਚ ਧਾਰਨ ਕਰਕੇ ਰਾਸ਼ਟਰ ਨਿਰਮਾਣ ‘ਚ ਯੋਗਦਾਨ ਪਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਕੋਵਿੰਦ […]
ਕੋਵਿੰਦ ਨੇ ਬਿਹਾਰ ਦਿਵਸ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ
Published On
By Sach Kahoon Punjabi Desk
ਕੋਵਿੰਦ ਨੇ ਬਿਹਾਰ ਦਿਵਸ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ ਨਵੀਂ ਦਿੱਲੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਬਿਹਾਰ ਸਥਾਪਨਾ ਦਿਵਸ ਦੇ ਮੌਕੇ ’ਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਸ੍ਰੀ ਕੋਵਿੰਦ ਨੇ ਟਵੀਟ ਕਰਕੇ ਕਿਹਾ, ‘‘ਬਿਹਾਰ ਦਿਵਸ ’ਤੇ ਸਾਰਿਆਂ ਨੂੰ, ਖ਼ਾਸਕਰ ਬਿਹਾਰ ਦੇ ਲੋਕਾਂ ਨੂੰ ਵਧਾਈ! ਬਿਹਾਰ ਵਿਚ ਅਤੀਤ ਦੀ ਵਿਰਾਸਤ ਦੇ ਨਾਲ ਨਾਲ ਅਜੋਕੇ […]
ਨੌਜਵਾਨਾਂ ‘ਚ ਮੌਜ਼ੂਦ ਯੋਗਤਾ ਦਾ ਸਮੁੱਚਾ ਉਪਯੋਗ ਹੋਣਾ ਜ਼ਰੂਰੀ : ਰਾਮ ਨਾਥ ਕੋਵਿੰਦ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ‘ਚ ਅਥਾਹ ਪ੍ਰਤਿਭਾ ਅਤੇ ਊਰਜਾ ਹੈ ਅਤੇ ਇਸਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ ਪਰ ਇਨ੍ਹਾਂ ਪ੍ਰਤਿਭਾਵਾਂ ਦੇ ਸਮੁੱਚੇ ਵਿਕਾਸ ਅਤੇ ਉਪਯੋਗ ਲਈ ਯਤਨ ਹੋਰ ਤੇਜ਼ ਕੀਤੇ ਜਾਣ ਦੀ ਜ਼ਰੂਰਤ ਹੈ ਕੋਵਿੰਦ ਨੇ ਸ਼ਨਿੱਚਵਾਰ ਨੂੰ ਇੱਥੇ ਪਾਵਨ ਚਿੰਤਨ ਧਾਰਾ ਚੈਰੀਟੇਬਲ ਟਰੱਸਟ ਦੇ ਦੋ […]
ਕਾਰਬਨ ਨਿਊਟ੍ਰਲ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਿਹੈ ਹਿਮਾਚਲ ਪ੍ਰਦੇਸ਼ : ਕੋਵਿੰਦ
Published On
By Sach Kahoon Punjabi Desk
ਸ਼ਿਮਲਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ‘ਕਾਰਬਨ ਨਿਊਟ੍ਰਲ’ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਿਮਾਚਲ ਪ੍ਰਦੇਸ਼ ‘ਚ ਪਲਾਸਟਿਕ ਬੈਗ ਦੀ ਵਰਤੋਂ ‘ਤੇ ਲੱਗੀ ਪਾਬੰਦੀ ਸ਼ਲਾਘਾਯੋਗ ਹੈ ਅਤੇ ‘ਸਵੱਛ ਭਾਰਤ ਮਿਸ਼ਨ’ ਤਹਿਤ ਇਹ ‘ਖੁੱਲ੍ਹੇ ‘ਚ ਪਖਾਨੇ ਤੋਂ ਮੁਕਤ’ ਸੂਬਾ ਐਲਾਨ ਕੀਤਾ ਜਾ ਚੁੱਕਾ ਹੈ। ਕੋਵਿੰਦ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ […]
ਭਾਰਤੀ ਫੌਜਾਂ ਸੁਰੱਖਿਆ ਲਈ ਵਚਨਬੱਧ : ਕੋਵਿੰਦ
Published On
By Sach Kahoon Punjabi Desk
ਰਾਸ਼ਟਰਪਤੀ ਵੱਲੋਂ ਹਵਾਈ ਫੌਜ ਦੀ 51 ਸੁਕੈਡਰਨ ਤੇ 230 ਸਿਗਨਲ ਯੂਨਿਟ ਨੂੰ ਲੜੀਵਾਰ ‘ਰਾਸ਼ਟਰਪਤੀ ਸਟੈਂਡਰਡ’ ਤੇ ‘ਰਾਸ਼ਟਰਪਤੀ ਕਲਰ’ ਸਨਮਾਨ ਪ੍ਰਦਾਨ ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਦ੍ਰਿੜਤਾ ਨਾਲ ਕਿਹਾ ਹੈ ਕਿ ਭਾਰਤੀ ਫੌਜਾਂ ਦੇਸ਼ ਦੀ ਪ੍ਰਭੂਸੱਤਾ ਦੀ ਸੁਰੱਖਿਆ ਕਰਨ ਲਈ ਵਚਨਬੱਧ ਹਨ। ਜੇਕਰ ਦੇਸ਼ ਨੂੰ ਕੋਈ ਵੀ ਖ਼ਤਰਾ ਦਰਪੇਸ਼ ਆਉਂਦਾ […]
ਬਿਜਲੀ ਦੀ ਬੱਚਤ ਨਾਲ ਆਵੇਗਾ ਬਦਲਾਅ : ਰਾਮਨਾਥ ਕੋਵਿੰਦ
Published On
By Sach Kahoon Punjabi Desk
ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਖੇਤੀ ਪ੍ਰਧਾਨ ਦੇਸ਼ ‘ਚ ਊਰਜਾ ਦੀ ਬਚਤ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਹ ਕਮਜ਼ੋਰ ਤਬਕੇ ਨੂੰ ਆਰਥਿਕ ਸੁਰੱਖਿਆ ਦਾ ਕਵਚ ਦੇ ਕੇ ਉਨ੍ਹਾਂ ਦੇ ਜੀਵਨ ‘ਚ ਬਦਲਾਅ ਦਾ ਜ਼ਰੀਆ ਬਣ ਸਕਦੀ ਹੈ ਸ੍ਰੀ ਕੋਵਿੰਦ ਨੇ ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ-2017 ਨੂੰ ਸੰਬੋਧਨ ਕਰਦਿਆਂ […]
ਬਾਪੂ ਦੀ ਤੁਲਨਾ ਦੀਨਦਿਆਲ ਨਾਲ ਕਰਨ ‘ਤੇ ਭੜਕੀ ਵਿਰੋਧੀ ਧਿਰ
Published On
By Sach Kahoon Punjabi Desk
ਰਾਜ ਸਭਾ ਵਿੱਚ ਰੱਜ ਕੇ ਹੋਇਆ ਹੰਗਾਮਾ ਨਵੀਂ ਦਿੱਲੀ: ਰਾਜ ਸਭਾ ਦੀ ਕਾਰਵਾਈ ਦੌਰਾਨ ਅੱਜ ਕਾਂਗਰਸੀ ਸਾਂਸਦਾਂ ਦਾ ਹਮਲਾਵਰ ਰੁਖ ਜਾਰੀ ਰਿਹਾ। ਰਾਸ਼ਟਰਪਤੀ ਰਾਮਨਾਥ ਕੋਵਿੰਦਰ ਦੀ ਸਪੀਚ ‘ਤੇ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਬਲਿਸਿਟੀ ਲਈ ਮੁਲਤਵੀ ਪ੍ਰਸਤਾਵ ਦੀ ਗਲਤ ਵਰਤੋਂ ਕੀਤੀ […]
