Rajbir Ghumman News

Rajbir Ghumman: ਜਾਂਚ ਏਜੰਸੀ ਅੱਗੇ ਤੀਜੀ ਪੇਸ਼ੀ, ਨਹੀਂ ਪਹੁੰਚੇ ਰਾਜਬੀਰ ਘੁੰਮਣ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੂੰ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ ਪ੍ਰਭਾਵ-ਵਰਤੋਂ ਦੇ ਮਾਮਲੇ ਵਿੱਚ ਅੱਜ 22 ਅਕਤੂਬਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅੱਗੇ ਪੇਸ਼ ਹੋਣ ਲਈ ਨਹੀਂ ਪੁੱਜੇ ਰਾਜਬੀਰ ਸਿੰਘ ਘੁੰਮਣ ਵੱਲੋਂ ਪਹਿਲੀ ਪੇਸ਼ੀ ’ਤੇ ਐਲਾਨ ਕੀਤਾ ਗਿਆ ਸੀ
ਪੰਜਾਬ  ਸੂਬੇ  ਖਾਸ ਖਬਰ