Rajasthan Weather Update

Monsoon News: ਮਾਨਸੂਨ ਤੋਂ ਪਹਿਲਾਂ ਦੇ ਮੀਂਹ ਨਾਲ ਗਰਮੀ ਤੋਂ ਰਾਹਤ, ਇਹ ਜ਼ਿਲ੍ਹਿਆਂ ’ਚ ਅੱਜ ਮੀਂਹ ਦਾ ਅਲਰਟ

ਰਾਜਸਥਾਨ ’ਚ ਮਾਨਸੂਨ ਤੋਂ ਪਹਿਲਾਂ ਦੀ ਗਤੀਵਿਧੀ ਨੇ ਭਿਆਨਕ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ’ਚ ਤੇਜ਼ ਗਰਜ ਤੇ ਮੀਂਹ ਪਿਆ, ਜਿਸ ਕਾਰਨ ਤਾਪਮਾਨ ’ਚ ਕਾਫ਼ੀ ਗਿਰਾਵਟ ਆਈ ਤੇ ਮੌਸਮ ਸੁਹਾਵਣਾ ਰਿਹਾ।
ਰਾਜਸਥਾਨ  ਖਾਸ ਖਬਰ 

Weather Update: ਬਦਲਿਆ ਮੌਸਮ, 23 ਜ਼ਿਲ੍ਹਿਆਂ ’ਚ ਮੀਂਹ ਤੇ ਤੂਫਾਨ ਦਾ ਅਲਰਟ

ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਰਾਜਸਥਾਨ ’ਚ ਮੌਸਮ ਅਚਾਨਕ ਬਦਲ ਗਿਆ ਹੈ। ਰਾਜਧਾਨੀ ਜੈਪੁਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸ਼ਨਿੱਚਰਵਾਰ ਸਵੇਰ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਸ਼ੁੱਕਰਵਾਰ ਦੇਰ ਰਾਤ ਤੇਜ਼ ਤੂਫ਼ਾਨ ਤੇ ਬੂੰਦਾਬਾਂਦੀ ਨੇ ਭਿਆਨਕ ਗਰਮੀ ਤੇ ਨਮੀ ਤੋਂ ਰਾਹਤ ਦਿਵਾਈ।
ਰਾਜਸਥਾਨ  ਖਾਸ ਖਬਰ 

Rajasthan Weather Update: ਰਾਜਸਥਾਨ ’ਚ ਅੱਜ ਤੋਂ ਗਰਮੀ ਤੇ ਹੀਟਵੇਵ ਤੋਂ ਰਾਹਤ ਦੀ ਉਮੀਦ, ਇਹ ਜ਼ਿਲ੍ਹਿਆਂ ’ਚ ਮੀਂਹ ਤੇ ਤੂਫਾਨ ਦਾ ਆਰੇਂਜ ਅਲਰਟ

ਰਾਜਸਥਾਨ ’ਚ ਤੇਜ਼ ਗਰਮੀ ਤੇ ਹੀਟਵੇਵ ਤੋਂ ਪੀੜਤ ਲੋਕਾਂ ਨੂੰ ਅੱਜ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਉੱਤਰ-ਪੂਰਬੀ ਰਾਜਸਥਾਨ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਗਰਜ, ਮੀਂਹ ਤੇ ਗੜੇਮਾਰੀ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ, ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਸੂਬੇ ’ਚ ਮੌਸਮ ਬਦਲ ਜਾਵੇਗਾ
ਰਾਜਸਥਾਨ  ਖਾਸ ਖਬਰ 

Rajasthan Weather Update: ਰਾਜਸਥਾਨ ’ਚ ਮੀਂਹ ਤੇ ਗੜੇਮਾਰੀ ਤੋਂ ਬਾਅਦ ਵਧੀ ਠੰਢ, ਹੁਣ ਤਾਪਮਾਨ ’ਚ ਹੋਵੇਗਾ ਵਾਧਾ

Rajasthan Weather Update: ਜੈਪੁਰ (ਸੱਚ ਕਹੂੰ ਨਿਊਜ਼)। ਮੀਂਹ ਤੇ ਗੜੇਮਾਰੀ ਤੋਂ ਬਾਅਦ, ਰਾਜਸਥਾਨ ’ਚ ਤਾਪਮਾਨ ਡਿੱਗ ਗਿਆ ਹੈ, ਜਿਸ ਨਾਲ ਸੂਬੇ ’ਚ ਠੰਢਕ ਵਧ ਗਈ ਹੈ। ਵੀਰਵਾਰ ਨੂੰ, ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ’ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਤੇ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਇਸ ਦੇ […]
Breaking News  ਰਾਜਸਥਾਨ  ਖਾਸ ਖਬਰ 

Rajasthan News: ਸੰਘਣੀ ਧੁੰਦ ਕਾਰਨ 8 ਵਾਹਨ ਟਕਰਾਏ, 1 ਦੀ ਮੌਤ, ਭਲਕੇ ਤੋਂ ਬਦਲ ਸਕਦਾ ਹੈ ਮੌਸਮ

ਐਂਬੁਲੈਂਸ ਨੂੰ ਵੀ ਟਰੱਕ ਨੇ ਮਾਰੀ ਟੱਕਰ | Rajasthan Weather Update Rajasthan Weather Update: ਕੋਟਾ (ਸੱਚ ਕਹੂੰ ਨਿਊਜ਼)। ਐਤਵਾਰ (19 ਜਨਵਰੀ) ਨੂੰ, ਰਾਜਸਥਾਨ ਦੇ 15 ਤੋਂ ਜ਼ਿਆਦਾ ਜ਼ਿਲ੍ਹੇ ਧੁੰਦ ਨਾਲ ਪ੍ਰਭਾਵਿਤ ਹੋਏ। ਕੋਟਾ ਦੇ ਉਦੈਪੁਰ ਹਾਈਵੇਅ ’ਤੇ ਧੁੰਦ ਕਾਰਨ 3 ਹਾਦਸਿਆਂ ’ਚ 8 ਵਾਹਨ ਆਪਸ ’ਚ ਟਕਰਾ ਗਏ। ਇਸ ’ਚ ਇੱਕ ਟਰੱਕ ਡਰਾਈਵਰ ਦੀ ਮੌਤ […]
Breaking News  ਰਾਜਸਥਾਨ  ਖਾਸ ਖਬਰ 

Weather Today: ਮੌਸਮ ਵਿਭਾਗ ਨੇ ਮੌਸਮ ਸਬੰਧੀ ਜਾਰੀ ਕੀਤਾ ਵੱਡਾ ਅਪਡੇਟ !

Rajasthan Weather Update: ਬੀਕਾਨੇਰ (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਗਿਰਾਵਟ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਕੈਲਾਸ਼ ਬਿਸ਼ਨੋਈ ਨੇ ਦੱਸਿਆ ਕਿ ਮੌਸਮ ਵਿਭਾਗ ਨੇ ਤਾਪਮਾਨ ’ਚ ਗਿਰਾਵਟ ਦੀ ਸੰਭਾਵਨਾ ਜਤਾਈ ਹੈ, ਇਸ ਦੇ ਮੱਦੇਨਜ਼ਰ ਸਰ੍ਹੋਂ, ਛੋਲੇ, […]
Breaking News  ਰਾਜਸਥਾਨ  ਖਾਸ ਖਬਰ 

ਹੁਣ ਦਿਨ ’ਚ ਵੀ ਵਧੀ ਠੰਢ, ਧੁੰਦ ਕਾਰਨ ਚਿਤਾਵਨੀ ਜਾਰੀ, ਜਾਣੋ ਮੌਸਮ ਸਬੰਧੀ ਅਪਡੇਟ

ਮਾਊਂਟ ਆਬੂ ’ਚ ਪਾਰਾ 5 ਡਿਗਰੀ | Rajasthan Weather Update ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Update: ਰਾਜਸਥਾਨ ’ਚ ਉਪ ਚੋਣਾਂ ਦੀ ਗਰਮੀ ਦੇ ਬਾਵਜੂਦ ਸਰਦੀ ਬਰਕਰਾਰ ਹੈ। ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਠੰਢ ਦਾ ਅਸਰ ਬਰਕਰਾਰ ਹੈ। 18 ਨਵੰਬਰ ਤੋਂ ਸ਼ੁਰੂ ਹੋਈ ਸਥਿਤੀ ਅਜੇ ਵੀ ਸੁਖਾਵੀਂ ਨਹੀਂ ਹੋਈ ਹੈ। ਸਿਰੋਹੀ […]
Breaking News  ਰਾਜਸਥਾਨ  ਖਾਸ ਖਬਰ 

Rajasthan Weather Update: ਰਾਜਸਥਾਨ ’ਚ ਮੌਸਮ ਹੋਇਆ ਪੂਰੀ ਤਰ੍ਹਾਂ ਸਾਫ, ਜਾਣੋ ਕਦੋਂ ਸ਼ੁਰੂ ਹੋਵੇਗੀ ਕੜਾਕੇ ਦੀ ਠੰਢ!

ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Update: ਰਾਜਸਥਾਨ ਦੇ ਸ਼ੇਖਾਵਟੀ ’ਚ ਗੁਲਾਬੀ ਸਰਦੀ ਨੇ ਦਸਤਕ ਦੇ ਦਿੱਤੀ ਹੈ। ਸੀਕਰ, ਝੁੰਝੁਨੂ ਤੇ ਚੁਰੂ ਖੇਤਰਾਂ ’ਚ ਰਾਤ ਦਾ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਮੌਸਮ ਵਿਗਿਆਨੀਆਂ ਨੇ ਅਗਲੇ 2-3 ਦਿਨਾਂ ਤੱਕ ਸੂਬੇ ’ਚ ਮੌਸਮ ਸਾਫ ਰਹਿਣ ਤੇ ਤਾਪਮਾਨ ’ਚ ਉਤਰਾਅ-ਚੜ੍ਹਾਅ ਦੀ ਭਵਿੱਖਬਾਣੀ ਕੀਤੀ ਹੈ। ਇਸ […]
Breaking News  ਰਾਜਸਥਾਨ  ਖਾਸ ਖਬਰ 

Rajasthan Weather Alert: ਕੋਟਾ ਬੈਰਾਜ਼ ’ਚ ਪਾਣੀ ਦਾ ਪੱਧਰ ਵਧਿਆ, 2 ਗੇਟ ਖੋਲ੍ਹੇ

ਅੱਜ ਵੀ 19 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ | IMD Alert ਭਲਕੇ ਤੋਂ ਰੁਕ ਸਕਦਾ ਹੈ ਮੀਹ ਦਾ ਦੌਰ ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Alert: ਰਾਜਸਥਾਨ ’ਚ ਮਾਨਸੂਨ ਦਾ ਆਖਰੀ ਪੜਾਅ ਜਾਰੀ ਹੈ। ਸ਼ੁੱਕਰਵਾਰ ਨੂੰ ਉਦੈਪੁਰ, ਬਾਂਸਵਾੜਾ, ਡੂੰਗਰਪੁਰ, ਪ੍ਰਤਾਪਗੜ੍ਹ ਸਮੇਤ 7 ਤੋਂ ਜ਼ਿਆਦਾ ਜ਼ਿਲ੍ਹਿਆਂ ’ਚ 2 ਇੰਚ ਤੱਕ ਮੀਂਹ ਪਿਆ। ਦੂਜੇ ਪਾਸੇ ਪੱਛਮੀ ਜ਼ਿਲ੍ਹਿਆਂ […]
Breaking News  ਰਾਜਸਥਾਨ  ਖਾਸ ਖਬਰ 

Fatehsagar Lake: ਅੱਜ ਖੁੱਲ੍ਹਣਗੇ ਫਤਿਹਸਾਗਰ ਝੀਲ ਦੇ ਗੇਟ

13 ਫੁੱਟ ਸਮਰੱਥਾ ਵਾਲੀ ਝੀਲ ਲਬਾਲਬ | Fatehsagar Lake ਨਜ਼ਾਰਾ ਵੇਖਣ ਲਈ ਉਤਸ਼ਾਹਿਤ ਸ਼ਹਿਰ ਵਾਸੀ ਉਦੈਪੁਰ (ਸੱਚ ਕਹੂੰ ਨਿਊਜ਼)। Fatehsagar Lake: ਉਦੈਪੁਰ ਸ਼ਹਿਰ ਦੇ ਪਿਚੋਲਾ ਤੋਂ ਬਾਅਦ ਹੁਣ ਫਤਿਹਸਾਗਰ ਝੀਲ ਵੀ ਓਵਰਫਲੋ ਹੋਣ ਲੱਗੀ ਹੈ। ਝੀਲ ਦੇ ਗੇਟ ਅੱਜ ਦੁਪਹਿਰ ਬਾਅਦ ਖੋਲ੍ਹ ਦਿੱਤੇ ਜਾਣਗੇ। ਇਸ ਲਈ 1 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। 13 […]
Breaking News  ਰਾਜਸਥਾਨ  ਖਾਸ ਖਬਰ 

ਅੱਜ ਫਿਰ ਇਹ ਜ਼ਿਲ੍ਹਿਆਂ ’ਚ ਪਵੇਗਾ ਭਾਰੀ ਮੀਂਹ, IMD ਵੱਲੋਂ ਅਲਰਟ ਜਾਰੀ

ਰਾਜਸਥਾਨ ਦੇ 20 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ | Rajasthan Weather ਸ਼੍ਰੀਗੰਗਾਨਗਰ-ਹਨੂਮਾਨਗੜ੍ਹ ’ਚ ਤੂਫਾਨੀ ਮੀਂਹ | Rajasthan Weather ਪੂਰਬੀ ਰਾਜਸਥਾਨ ’ਚ ਹਲਕਾ ਪਿਆ ਮੀਂਹ ਦਾ ਦੌਰ ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਅੱਜ ਸੂਬੇ ਦੇ 20 ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। […]
Breaking News  ਰਾਜਸਥਾਨ  ਖਾਸ ਖਬਰ 

Rajasthan Weather Update: ਭਾਰੀ ਮੀਂਹ ਬਣਿਆ ਕਾਲ, ਛੱਤ ਡਿੱਗਣ ਕਾਰਨ 2 ਭਰਾਵਾਂ ਦੀ ਮੌਤ

ਹਨੁੰਮਾਨਗੜ੍ਹ ’ਚ ਭਾਰੀ ਮੀਂਹ ਕਾਰਨ ਛੱਤ ਡਿੱਗੀ, 2 ਭਰਾਵਾਂ ਦੀ ਮੌਤ ਬਨਾਮ ਨਦੀ ’ਚ ਤੇਜ਼ ਵਾਧੇ ਕਾਰਨ ਜੈਪੁਰ-ਸ਼ਿਵਾੜ ਮਾਰਗ ਬੰਦ 11 ਜ਼ਿਲ੍ਹਿਆਂ ’ਚ ਅੱਜ ਭਾਰੀ ਮੀਂਹ ਦਾ ਅਲਰਟ ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਪਿੱਛਲੇ ਇੱਕ ਹਫਤੇ ਤੋਂ ਲਗਾਤਾਰ ਪੈ ਰਹੇ ਮਾਨਸੂਨ ਦੇ ਮੀਂਹ ਦੀ ਰਫਤਾਰ ਹੁਣ ਘੱਟ ਗਈ ਹੈ। ਹਾਲਾਂਕਿ ਅੱਜ ਵੀ ਰਾਜਸਥਾਨ ਦੇ […]
Breaking News  ਰਾਜਸਥਾਨ  ਖਾਸ ਖਬਰ