RAID
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Vigilance Team Raid: ਸਿੱਖਿਆ ਅਧਿਕਾਰੀ ਦੇ ਟਿਕਾਣੇ ‘ਤੇ ਛਾਪੇਮਾਰੀ, ਮਿਲੀਆਂ ਨੋਟਾਂ ਦਾ ਢੇਰ, ਗਿਣਤੀ ਲਈ ਮਸ਼ੀਨਾਂ ਮੰਗਵਾਈਆਂ
Published On
By Sach Kahoon Punjabi Desk
Vigilance Team Raid: ਬੇਤੀਆ, (ਏਜੰਸੀ)। ਵੀਰਵਾਰ ਨੂੰ ਵਿਜੀਲੈਂਸ ਟੀਮ ਨੇ ਬਿਹਾਰ ਦੇ ਬੇਤੀਆ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਘਰ ਛਾਪਾ ਮਾਰਿਆ। ਤਲਾਸ਼ੀ ਦੌਰਾਨ ਵੱਡੀ ਮਾਤਰਾ ‘ਚ ਨਗਦੀ ਬਰਾਮਦ ਹੋਈ। ਇਸ ਦੀ ਗਿਣਤੀ ਕਰਨ ਲਈ ਟੀਮ ਵੱਲੋਂ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਹਨ। ਪਿਛਲੇ ਤਿੰਨ ਘੰਟੇ ਤੋਂ ਵੱਧ ਸਮੇਂ ਤੋਂ ਉਸ ਦੇ ਘਰ ਛਾਪੇਮਾਰੀ ਜਾਰੀ […]
ਸਿਹਤ ਵਿਭਾਗ ਵੱਲੋਂ ਆਈਸ ਫੈਕਟਰੀ ’ਚ ਚਾਣਚੱਕ ਛਾਪੇਮਾਰੀ
Published On
By Sach Kahoon Punjabi Desk
278 ਟੀਮ ਰਿਫਾਇੰਡ, ਦੁੱਧ ਤਿਆਰ ਕਰਨ ਵਾਲੇ ਪਦਾਰਥ ਬਰਾਮਦ, ਸਿਹਤ ਵਿਭਾਗ ਦੀ ਟੀਮ ਨੇ ਇਕੱਤਰ ਕੀਤੇ ਸੈਂਪਲ (ਨਰੇਸ਼ ਕੁਮਾਰ) ਸੰਗਰੂਰ। ਅੱਜ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਕੋਹਰੀਆਂ ਰੋਡ ’ਤੇ ਸਥਿਤ ਇੱਕ ਆਈਸ ਫੈਕਟਰੀ ਵਿੱਚ ਛਾਪਾ ਮਾਰਿਆ ਅਤੇ ਮੌਕੇ ਉੱਤੇ ਹੀ ਭਾਰੀ ਮਾਤਰਾ ਵਿੱਚ ਰਿਫਾਇੰਡ ਅਤੇ ਦੁੱਧ […]
ਛਾਪੇਮਾਰੀ ’ਚ ਦੋ ਭਗੌੜੇ ਅਪਰਾਧੀਆਂ ਸਮੇਤ ਤਿੰਨ ਗ੍ਰਿਫਤਾਰ
Published On
By Sach Kahoon Punjabi Desk
70 ਗ੍ਰਾਮ ਹੈਰੋਇਨ, 600 ਨਸ਼ੀਲੀਆਂ ਗੋਲੀਆਂ ਵੀ ਕੀਤੀਆਂ ਬਰਾਮਦ (Raid) (ਗੁਰਤੇਜ ਜੋਸ਼ੀ) ਮਲੇਰਕੋਟਲਾ। ਸੂਬਾ ਪੱਧਰੀ ਸਰਚ ਆਪਰੇਸਨ ਤਹਿਤ ਨਸ਼ਿਆਂ ਦੇ ਕਾਰੋਬਾਰ ’ਤੇ ਚੱਲ ਰਹੀ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਮਲੇਰਕੋਟਲਾ ਪੁਲਿਸ ਨੇ ਜ਼ਿਲ੍ਹੇ ’ਚ ਸਰਚ ਅਭਿਆਨ ਚਲਾਇਆ ਅਤੇ ਇਸ ਦੌਰਾਨ ਛਾਪੇਮਾਰੀ ਕਰਦਿਆਂ ਦੋ ਭਗੌੜੇ ਅਪਰਾਧੀਆਂ ਸਮੇਤ 3 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ । ਫੜੇ ਗਏ […]
ਐਨਆਈਏ ਵੱਲੋਂ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ
Published On
By Sach Kahoon Punjabi Desk
(ਜਸਵੰਤ ਰਾਏ) ਜਗਰਾਓਂ। ਕੌਮੀ ਜਾਂਚ ਏਜੰਸੀ ਵੱਲੋਂ ਅੱਜ ਤੜਕੇ ਹੀ ਦੇਸ਼ ਭਰ ਦੇ ਛੇ ਸੂਬਿਆਂ ’ਚ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਵੀ ਕਈ ਸ਼ਹਿਰਾਂ ’ਚ ਛਾਪੇਮਾਰੀ ਕੀਤੀ ਗਈ। ਇਸੇ ਤਹਿਤ ਜਗਰਾਓਂ ਦੇ ਵਿਜੈ ਨਗਰ ਵਿਖੇ ਸਥਿਤ ਗੋਇਲ ਮਨੀ ਐਕਸਚੇਂਜਰ ਦੇ ਘਰ ਛਾਪਾ ਮਾਰਿਆ ਹੈ। (NIA Raid) ਇਹ ਵੀ ਪੜ੍ਹੋ : ਚਿੱਟੇ ਦਾ ਨਸ਼ਾ […]
ਅਕਾਲੀ ਆਗੂ ਦੇ ਘਰ ਇਨਕਮ ਟੈਕਸ ਵਿਭਾਗ ਦੀ ਰੇਡ
Published On
By Sach Kahoon Punjabi Desk
ਅਕਾਲੀ ਆਗੂ ਵਿਪਨ ਸੂਦ ਕਾਕਾ ਦੇ ਘਰ ਦੀ ਤਲਾਸ਼ੀ ਲਈ (Raid) (ਸੱਚ ਕਹੂੰ ਨਿਊਜ਼) ਲੁਧਿਆਣਾ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਅਕਾਲੀ ਆਗੂ ਵਿਪਨ ਸੂਦ ਕਾਕਾ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ’ਚ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ […]
ਪੰਜਾਬ ਪੁਲਿਸ ਨੇ ਸੂਬੇ ਭਰ ’ਚ ਗੈਂਗਸਟਰਾਂ ਨਾਲ ਜੁੜੇ 822 ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
Published On
By Sach Kahoon Punjabi Desk
2000 ਪੁਲਿਸ ਮੁਲਾਜ਼ਮਾਂ ਵਾਲੀਆਂ 350 ਤੋਂ ਵੱਧ ਪੁਲਿਸ ਪਾਰਟੀਆਂ ਨੇ ਇਸ ਤਲਾਸ਼ੀ ਨੂੰ ਦਿੱਤਾ ਅੰਜਾਮ: ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸੂਬੇ ਭਰ ’ਚ ਗੈਂਗਸਟਰਾਂ ਦੇ ਸਹਿਯੋਗੀਆਂ/ਸਰਗਰਮ ਸਮਰਥਕਾਂ ਦੇ […]
ਬਿਨਾਂ ਲਾਇਸੈਂਸ ਚਲਦੇ 5 ਸਪਾ ਸੈਂਟਰਾਂ ’ਤੇ ਛਾਪੇਮਾਰੀ, 8 ’ਤੇ ਪਰਚਾ ਦਰਜ
Published On
By Sach Kahoon Punjabi Desk
23 ਔਰਤਾਂ ਸਮੇਤ 14 ਪੁਰਸ਼ਾਂ ਨੂੰ ਹਿਰਾਸਤ ’ਚ ਲੈ ਕੇ ਚੇਤਾਵਨੀ ਦੇਣ ਉਪਰੰਤ ਛੱਡਿਆ (ਦਵਿੰਦਰ ਸਿੰਘ) ਖੰਨਾ। ਵਿਸ਼ੇਸ਼ ਤੌਰ ’ਤੇ ਤਿਆਰ ਟੀਮਾਂ ਵੱਲੋਂ ਡਾ: ਪ੍ਰਗਿਆ ਜੈਨ ਐੱਸਪੀ (ਡੀ), ਡੀਐੱਸਪੀ ਮਨਦੀਪ ਕੌਰ, ਵਿਸੇਸ ਸਾਖਾ ਅਤੇ ਸੀਆਈਏ ਦੀ ਨਿਗਰਾਨੀ ਹੇਠ ਖੰਨਾ ਵਿਖੇ 5 ਸਪਾ ’ਤੇ ਇਕੋ ਵੇਲੇ ਛਾਪੇਮਾਰੀ (Spa Cente) ਕੀਤੀ ਗਈ, ਜੋ 3-4 ਸਾਲਾਂ ਤੋਂ ਕਥਿੱਤ […]
ਪੰਜਾਬ ਭਰ ’ਚ 110 ਤੋਂ ਵੱਧ ਥਾਵਾਂ ’ਤੇ ਇੱਕੋ ਸਮੇਂ ਛਾਪੇਮਾਰੀ
Published On
By Sach Kahoon Punjabi Desk
ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ’ਤੇ ਵੱਡੀ ਕਾਰਵਾਈ ਕਾਰਵਾਈ ਪੰਜਾਬ ਨੂੰ ਅਪਰਾਧ ਮੁਕਤ ਰਾਜ ਬਣਾਉਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਪੁਲਿਸ ਪਾਰਟੀਆਂ ਵੱਲੋਂ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਪਰਾਧਿਕ ਤੱਤਾਂ ਨਾਲ ਜੁੜੇ 100 ਤੋਂ ਵੱਧ ਸਥਾਨਾਂ ’ਤੇ ਛਾਪੇਮਾਰੀ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਉਦੇਸ਼ ਨਾਲ ਚੱਲ ਰਹੀ ਮੁਹਿੰਮ ਦੌਰਾਨ […]
ਨਸ਼ਾ ਛੁਡਾਊ ਕੇਂਦਰ ’ਤੇ ਰੇਡ, 10 ਗ੍ਰਿਫ਼ਤਾਰ, ਕੇਂਦਰ ਸੀਲ
Published On
By Sach Kahoon Punjabi Desk
ਮਰੀਜ਼ਾਂ ਨੂੰ ਸਰਕਾਰੀ ਕੇਂਦਰ ’ਚ ਕਰਵਾਇਆ ਦਾਖਲ (ਸੁਖਜੀਤ ਮਾਨ) ਬਠਿੰਡਾ । ਸਿਹਤ ਵਿਭਾਗ ਬਠਿੰਡਾ ਦੀ ਟੀਮ ਨੇ ਅੱਜ ਕੋਠੇ ਮਹਾਂ ਸਿੰਘ ਵਾਲੇ ਮਹਿਰਾਜ ਵਿਖੇ ਚੱਲ ਰਹੇ ਇੱਕ ਨਸ਼ਾ ਛੁਡਾਊ ਕੇਂਦਰ (De Addiction Cente) ’ਤੇ ਰੇਡ ਕਰਕੇ 10 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਜੋ ਨਸ਼ਾ ਛੱਡਣ ਲਈ ਦਾਖਲ ਹੋਏ ਸੀ ਉਹਨਾਂ ਨੂੰ ਬਠਿੰਡਾ ਵਿਖੇ […]
ਗਿ੍ਰਫਤਾਰ ‘ਹਾਈਬਿ੍ਰਡ’ ਅੱਤਵਾਦੀ ਛਾਪੇਮਾਰੀ ਦੌਰਾਨ ਗੋਲੀਬਾਰੀ ’ਚ ਢੇਰ
Published On
By Sach Kahoon Punjabi Desk
(ਏਜੰਸੀ) ਸ਼੍ਰੀਨਗਰ। ਜੰਮੂ-ਕਸ਼ਮੀਰ ਵਿੱਚ ਦੋ ਗੈਰ-ਸਥਾਨਕ ਪ੍ਰਵਾਸੀ ਮਜ਼ਦੂਰਾਂ ਦੀ ਗ੍ਰਨੇਡ ਸੁੱਟ ਕੇ ਹੱਤਿਆ ਕਰਨ ਦੇ ਸਬੰਧ ਵਿੱਚ ਗ੍ਰਿਫ਼ਤਾਰ ਇੱਕ ‘ਹਾਈਬ੍ਰਿਡ’ ਲਸ਼ਕਰ-ਏ-ਤੋਇਬਾ ਅੱਤਵਾਦੀ ਸ਼ੋਪੀਆਂ ਜ਼ਿਲ੍ਹੇ ਵਿੱਚ ਇੱਕ ਛਾਪੇਮਾਰੀ ਦੌਰਾਨ ਮਾਰਿਆ ਗਿਆ। ਪੁਲਿਸ ਨੇ ਕਿਹਾ ਕਿ ਇਮਰਾਨ ਬਸ਼ੀਰ ਗਨੀ ਇੱਕ ‘ਹਾਈਬ੍ਰਿਡ’ (ਪੁਲਿਸ ਦੁਆਰਾ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਜੀਵਨ ਵਿੱਚ ਪਰਤਣ ਵਾਲੇ ਅੱਤਵਾਦੀਆਂ ਲਈ […]
ਬਾਦਲ ਦੇ ਕਰੀਬੀ ਦਵਾਈਆਂ ਦੇ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਇਨਕਮ ਟੈਕਸ ਦਾ ਛਾਪਾ
Published On
By Sach Kahoon Punjabi Desk
ਗੁਰਮੇਲ ਮੈਡੀਲ ਪੰਜਾਬ ਦੀ ਬਹੁਤ ਵੱਡੀ ਏਜੰਸੀ, ਵੱਡੇ ਪੱਧਰ ’ਤੇ ਦਵਾਈਆਂ ਦਾ ਕਰਦੇ ਹਨ ਕਾਰੋਬਾਰ ਲੁਧਿਆਣਾ। ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਪਿੰਡੀ ਗਲੀ ਵਿੱਚ ਇੱਕ ਦਵਾਈਆਂ ਦੇ ਵਪਾਰੀ ਗੁਰਮੇਲ ਮੈਡੀਕਲ ਦੀ ਇਮਾਰਤ ’ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਵਪਾਰੀ ਦੇ ਗੋਦਾਮਾਂ ’ਤੇ ਵੀ ਛਾਪੇਮਾਰੀ ਕੀਤੀ […]
ਐਕਸ਼ਨ: ਦਾਊਦ ਦੇ ਗੁੰਡਿਆਂ ‘ਤੇ ਐਨਆਈਏ ਦਾ ਛਾਪਾ, ਸਲੀਮ ਫਰੂਟ ਹਿਰਾਸਤ ਵਿੱਚ
Published On
By Sach Kahoon Punjabi Desk
ਐਕਸ਼ਨ: ਦਾਊਦ ਦੇ ਗੁੰਡਿਆਂ ‘ਤੇ ਐਨਆਈਏ ਦਾ ਛਾਪਾ, ਸਲੀਮ ਫਰੂਟ ਹਿਰਾਸਤ ਵਿੱਚ ਮੁੰਬਈ (ਏਜੰਸੀ)। ਮੁੰਬਈ ਵਿੱਚ ਅੱਜ ਐਨਆਈਐਨ ਨੇ ਦਾਊਦ ਇਬਰਾਹਿਮ ਦੇ ਸਾਥੀਆਂ ਅਤੇ ਕੁਝ ਹਵਾਲਾ ਸੰਚਾਲਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਨੇ ਦਾਊਦ ਦੇ ਸਰਗਨਾ ਸਲੀਮ ਫਰੂਟ ਨੂੰ ਹਿਰਾਸਤ ‘ਚ ਲਿਆ ਹੈ। ਕਿੱਥੇ-ਕਿੱਥੇ ਹੋਈ ਕਾਰਵਾਈ ਐਨਆਈਏ ਦੀ […]