Punjabi Language
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Indian languages: ਭਾਰਤੀ ਭਾਸ਼ਾਵਾਂ ਦੀ ਵਰਤੋਂ
Published On
By Sach Kahoon Punjabi Desk
Indian languages: ਮਹਾਂਰਾਸ਼ਟਰ ਸਰਕਾਰ ਨੇ ਸੂਬੇ ਦੇ ਸਰਕਾਰੀ ਦਫਤਰਾਂ ’ਚ ਮਰਾਠੀ ਬੋਲੀ ਦੀ ਵਰਤੋਂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਪਿਛਲੇ ਸਾਲ ਪੰਜਾਬ ਸਰਕਾਰ ਨੇ ਵੀ ਦੁਕਾਨਦਾਰਾਂ/ਵਪਾਰੀਆਂ, ਕਾਰੋਬਾਰੀਆਂ ਨੂੰ ਵੀ ਆਪਣੇ ਅਦਾਰਿਆਂ/ਦੁਕਾਨਾਂ ਦੇ ਬੋਰਡ ਪੰਜਾਬੀ ’ਚ ਲਿਖਣ ਦੀ ਅਪੀਲ ਕੀਤੀ ਸੀ ਅਸਲ ’ਚ ਦੇਸ਼ ਦਾ ਵਿਕਾਸ ਦੇਸ਼ ਦੀ ਸੰਸਕ੍ਰਿਤੀ ਨੂੰ ਸੰਭਾਲਣ ਨਾਲ ਹੀ ਸੰਭਵ ਹੈ […]
Earn Money Punjabi: ਪੰਜਾਬੀ ਭਾਸ਼ਾ ਦੇ ਹੋ ਚੰਗੇ ਜਾਣਕਾਰ ਤਾਂ ਹੋ ਜਾਓ ਖੁਸ਼, ਪੰਜ ਤਰੀਕਿਆਂ ਨਾਲ ਹੋ ਸਕਦੀ ਐ ਚੰਗੀ ਕਮਾਈ
Published On
By Sach Kahoon Punjabi Desk
Earn Money Punjabi: ਪੰਜਾਬੀ ਬੋਲਣ ਵਾਲੇ ਲੋਕ ਸੋਚਦੇ ਹਨ ਕਿ ਉਨ੍ਹਾਂ ਲਈ ਕਰੀਅਰ ਦੇ ਬਦਲ ਘੱਟ ਹਨ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਟੀਚਿੰਗ ਲਾਈਨ ਜਾਂ ਟਿਊਸ਼ਨ ਪੜ੍ਹਾਉਣ ਤੋਂ ਇਲਾਵਾ ਉਹ ਕਿਸ ਖੇਤਰ ਵਿੱਚ ਕੰਮ ਕਰ ਸਕਦੇ ਹਨ? ਜੇਕਰ ਪੰਜਾਬੀ ਭਾਸ਼ਾ ਲਿਖਣੀ ਤੇ ਚੰਗੀ ਪੰਜਾਬੀ ਬੋਲਣੀ ਜਾਣਦੇ ਹੋ ਤਾਂ ਤੁਹਾਡੇ ਕੋਲ ਨੌਕਰੀ ਦੇ ਮੌਕਿਆਂ […]
ਪੰਜਾਬੀ ਭਾਸ਼ਾ ਦਾ ਮਾਣ ਤੇ ਹਕੀਕਤ
Published On
By Sach Kahoon Punjabi Desk
ਪੰਜਾਬੀ ਭਾਸ਼ਾ ਦਾ ਮਾਣ ਤੇ ਹਕੀਕਤ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਸਕੂਲਾਂ ’ਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਤੇ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਲਾਜ਼ਮੀ ਬਣਾਉਣ ਲਈ ਸਖ਼ਤ ਫੈਸਲਾ ਲਿਆ ਹੈ ਪੰਜਾਬੀ ਭਾਸ਼ਾ ’ਚ ਕੰਮ ਨਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਦੋ ਲੱਖ ਤੱਕ ਦਾ ਕਰਨ ਦਾ ਫੈਸਲਾ ਕੀਤਾ ਹੈ ਵਰਤਮਾਨ ਸਿਆਸੀ ਸਿਸਟਮ ’ਚ ਭਾਸ਼ਾ ਨੂੰ […]
ਪੰਜਾਬੀ ਭਾਸ਼ਾ ਸਬੰਧੀ ਪ੍ਰਸਤਾਵ ਸਰਵਸੰਮਤੀ ਨਾਲ ਪਾਸ
Published On
By Sach Kahoon Punjabi Desk
ਪੰਜਾਬੀ ਭਾਸ਼ਾ ਸਬੰਧੀ ਵਿਧਾਨ ਸਭਾ ‘ਚ ਹੋਈ ਬਹਿਸ ਚੰਡੀਗੜ, ਸੱਚ ਕਹੂੰ ਨਿਊਜ਼ ਪੰਜਾਬ ਵਿਧਾਨ ਸਭਾ ‘ਚ ਅੱਜ ਬਜਟ ‘ਤੇ ਬਹਿਸ ਹੋਈ ਇਸ ਦੌਰਾਨ ਪੰਜਾਬੀ ਭਾਸ਼ਾ ਨੂੰ ਯੋਗ ਸਥਾਨ ਦੇਣ ਤੇ ਪ੍ਰਫੁਲਤ ਕਰਨ ਲਈ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਇਹ ਮਤਾ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਸੀ […]
ਮਾਂ ਬੋਲੀ ਨੂੰ ਸਮਰਪਿਤ ਹੋਏਗਾ ‘ਪੰਜਾਬੀ ਬੋਲੀ ਅਤੇ ਸਭਿਆਚਾਰਕ ਉਤਸਵ’
Published On
By Sach Kahoon Punjabi Desk
ਪੰਜਾਬ ‘ਚ 14 ਤੋਂ 21 ਫਰਵਰੀ ਤੱਕ ਵੱਖ-ਵੱਖ ਥਾਂ ਮਨਾਇਆ ਜਾਵੇਗਾ ਇਹ ਉਤਸਵ 16 ਅਤੇ 17 ਮਾਰਚ ਨੂੰ ਕਰਵਾਏ ਜਾਣ ਵਾਲੇ ‘ਅੰਤਰ ਰਾਸ਼ਟਰੀ ਫਿਲਮ ਉਤਸਵ-2020’ ਦੀ ਰੂਪ ਰੇਖਾ ਵੀ ਕੀਤੀ ਤਿਆਰ 14 ਫਰਵਰੀ, 2020 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਬੋਲੀ ਅਤੇ ਸਭਿਆਚਾਰ ਉਤਸਵ ਦਾ ਉਦਘਾਟਨੀ ਸਮਾਰੋਹ ਹੋਵੇਗਾ ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਸਰਕਾਰ ਵਲੋਂ ਪੰਜਾਬੀ […]
ਐੱਮਏ ਬੀਐੱਡ ਨੌਜਵਾਨ, ਨਹੀਂ ਕੋਈ ਪੱਕਾ ਰੁਜ਼ਗਾਰ ਪਰ ਪੰਜਾਬੀ ਭਾਸ਼ਾ ਦਾ ਕਰ ਰਿਹੈ ਪ੍ਰਚਾਰ
Published On
By Sach Kahoon Punjabi Desk
ਸਾਈਕਲ ਰਾਹੀਂ ਸਕੂਲਾਂ ‘ਚ ਜਾ ਕੇ ਵਿਦਿਆਰਥੀਆਂ ਨੂੰ ਵੰਡ ਰਿਹੈ ਸ਼ੁੱਧ ਲਿਖਾਈ ਦੇ ਗੁਰ ਪਿੰਡਾਂ ‘ਚ ਖੁੰਡਾਂ ਤੇ ਸੱਥਾਂ ‘ਚ ਬੈਠੇ ਲੋਕਾਂ ਨੂੰ ਵੀ ਕਰਦੈ ਪੰਜਾਬੀ ਲਈ ਜਾਗਰੂਕ ਸੁਖਜੀਤ ਮਾਨ, ਮਾਨਸਾ ਮਾਨਸਾ ਦੇ ਤੇਜਿੰਦਰ ਸਿੰਘ ਦੀ ਯੋਗਤਾ ਐੱਮਏ ਕੰਪਿਊਟਰ, ਐੱਮਏ ਹਿਸਟਰੀ, ਐੱਮਏ ਐਜੂਕੇਸ਼ਨ ਤੇ ਬੀਐੱਡ ਹੈ ਪਰ ਕੋਈ ਪੱਕਾ ਰੁਜ਼ਗਾਰ ਨਹੀਂ ਘਰ ‘ਚ ਵਿਦਿਆਰਥੀਆਂ ਨੂੰ […]
ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਾਹਿਤਿਕ ਅਦਾਰਿਆਂ ਦਾ ਯੋਗਦਾਨ
Published On
By Sach Kahoon Punjabi Desk
ਭਾਸ਼ਾ ਨੇ ਮਨੁੱਖ ਨੂੰ ਆਪਣੇ ਹਾਵ-ਭਾਵ ਦੇ ਸੰਚਾਰ ਲਈ ਸਾਹਿਤ ਸਿਰਜਣ ਦੀ ਪ੍ਰਕਿਰਿਆ ਲਈ ਪ੍ਰੇਰਿਆ ਜਿਸ ਦੇ ਸਦਕਾ ਆਦਿ-ਕਾਲ ਤੋਂ ਵਰਤਮਾਨ ਕਾਲ ਤੱਕ ਮਨੁੱਖੀ ਪ੍ਰਾਪਤੀਆਂ ਤੇ ਪ੍ਰਗਤੀਆਂ ਨੂੰ ਇਤਿਹਾਸ ਤੇ ਸੱਭਿਆਚਾਰ ਦੇ ਰੂਪ ‘ਚ ਸਾਂਭਿਆ ਗਿਆ ਇਸੇ ਕਰਕੇ ਮੈਕਸਿਮ ਗੋਰਕੀ ਸਾਹਿਤ ਸਿਰਜਣਾ ਨੂੰ ਸੂਰਮਗਤੀ ਮੰਨਦਾ ਹੈ ਸਦੀਵੀ ਸਾਹਿਤ ਲੋਕ ਮੁਖੀ ਹੁੰਦਾ ਹੈ ਜਿਹੜਾ ਕਿਸੇ ਨਾ […]
