Punjab Highway News

Ladowal Toll Plaza News: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਸਬੰਧੀ ਹੈਰਾਨ ਕਰਨ ਵਾਲਾ ਖੁਲਾਸਾ, ਪੜ੍ਹੋ…

ਲੁਧਿਆਣਾ (ਸੱਚ ਕਹੂੰ ਨਿਊਜ਼)। ਲਾਡੋਵਾਲ ਟੋਲ ਪਲਾਜ਼ਾ, ਸਭ ਤੋਂ ਮਹਿੰਗਾ ਟੋਲ ਪਲਾਜ਼ਾ, ਨਾ ਸਿਰਫ਼ ਆਪਣੀ ਉੱਚ ਕੀਮਤ ਲਈ, ਸਗੋਂ ਆਪਣੇ ਲੰਬੇ ਰੋਜ਼ਾਨਾ ਟ੍ਰੈਫਿਕ ਜਾਮ ਲਈ ਵੀ ਖ਼ਬਰਾਂ ’ਚ ਹੈ। ਜਨਤਾ ਇਨ੍ਹਾਂ ਰੋਜ਼ਾਨਾ ਟ੍ਰੈਫਿਕ ਜਾਮਾਂ ਤੋਂ ਨਿਰਾਸ਼ ਹੁੰਦੀ ਜਾ ਰਹੀ ਹੈ। ਸਥਾਨਕ ਨਿਵਾਸੀਆਂ ਦਾ ਹੁਣ ਸਬਰ ਟੁੱਟ ਗਿਆ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ […]
ਪੰਜਾਬ  Breaking News  ਖਾਸ ਖਬਰ 

Haryana Punjab Highway Project: ਜਲੰਧਰ ਤੋਂ ਲੈ ਕੇ ਸਰਸਾ ਤੱਕ ਦੇ ਲੋਕਾਂ ਦੀ ਬੱਲੇ! ਬੱਲੇ!, ਸਰਸਾ ਤੋਂ ਚੁਰੂ ਤੱਕ 177 ਕਿਲੋਮੀਟਰ ਦਾ ਸਫ਼ਰ ਹੁਣ ਢਾਈ ਘੰਟਿਆਂ ’ਚ ਤੈਅ

Haryana Punjab Highway Project: ਜਲੰਧਰ ਤੋਂ ਵਾਇਆ ਸਰਸਾ ਹੋ ਕੇ ਚੁਰੂ ਤੱਕ ਇੱਕ ਨਵਾਂ ਰਾਜ ਮਾਰਗ ਬਣਾਇਆ ਜਾਵੇਗਾ Haryana Punjab Highway Project: ਸਰਸਾ। ਜਲੰਧਰ ਤੋਂ ਵਾਇਆ ਸਰਸਾ ਹੋ ਕੇ ਚੁਰੂ ਤੱਕ ਇੱਕ ਨਵਾਂ ਰਾਜ ਮਾਰਗ ਬਣਾਇਆ ਜਾਵੇਗਾ। ਇਸ ਬਾਰੇ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਜਲੰਧਰ, ਮੋਗਾ, ਬੱਧਨੀ, ਬਰਨਾਲਾ, ਧੌਲਾ, ਜੋਗਾ-ਰੱਲਾ, ਮਾਨਸਾ, […]
ਦੇਸ਼  Breaking News  ਹਰਿਆਣਾ  ਖਾਸ ਖਬਰ 

Punjab Greenfield Corridor: ਪੰਜਾਬ ’ਚ ਸਫਰ ਹੋਵੇਗਾ ਹੋਰ ਸੌਖਾ, ਜਲਦ ਸ਼ੁਰੂ ਹੋਣ ਜਾ ਰਿਹੈ ਨਵਾਂ ਗ੍ਰੀਨਫੀਲਡ ਕੋਰੀਡੋਰ

Punjab Greenfield Corridor: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਾਸੀਆਂ ਲਈ ਖੁਸ਼ਖਬਰੀ ਹੈ, ਗ੍ਰੀਨਫੀਲਡ ਕੋਰੀਡੋਰ ਜਲਦੀ ਹੀ ਖੁੱਲ੍ਹਣ ਵਾਲਾ ਹੈ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਲਾਭ ਹੋਵੇਗਾ। ਪੰਜਾਬ ’ਚ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਮੋਹਾਲੀ-ਕੁਰਾਲੀ ਗ੍ਰੀਨਫੀਲਡ ਕੋਰੀਡੋਰ ਅਗਲੇ ਮਹੀਨੇ, ਦਸੰਬਰ ’ਚ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਪ੍ਰਸ਼ਾਸਨ ਅਨੁਸਾਰ, ਇਹ ਨਵਾਂ ਰਸਤਾ ਚੰਡੀਗੜ੍ਹ ਤੇ […]
ਪੰਜਾਬ  Breaking News  ਖਾਸ ਖਬਰ 

Highway News Punjab: ਪੰਜਾਬ ਤੋਂ ਬਾਹਰ ਹਾਈਵੇਅ ’ਤੇ ਸਫਰ ਕਰਨ ਹੋਵੇਗਾ ਆਸਾਨ, ਡਰਾਈਵਰਾਂ ਨੂੰ ਮਿਲੇਗੀ ਇਹ ਸਹੂਲਤ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Highway News Punjab: ਪੰਜਾਬ ਤੋਂ ਬਾਹਰ ਹਾਈਵੇਅ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, ਡੀਸੀ ਨੇ ਦੱਸਿਆ ਕਿ ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲੇ ਨੇ ਰਾਸ਼ਟਰੀ ਹਾਈਵੇਅ ਫੀਸ (ਦਰਾਂ ਤੇ ਸੰਗ੍ਰਹਿ ਦਾ ਨਿਰਧਾਰਨ) ਨਿਯਮ, 2008 ਵਿੱਚ ਸੋਧ ਕੀਤੀ ਹੈ ਤੇ ਰਾਸ਼ਟਰੀ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਅਨੁਸਾਰ, ਗੈਰ-ਵਪਾਰਕ ਕਾਰਾਂ, […]
ਪੰਜਾਬ  Breaking News  ਖਾਸ ਖਬਰ 

Punjab Highway News: ਯਾਤਰਾ ਦੇ ਸ਼ੌਕੀਨ ਲੋਕਾਂ ਲਈ ਖੁਸ਼ਖਬਰੀ! ਬਣਨ ਜਾ ਰਿਹੈ ਇਹ ਨਵਾਂ ਹਾਈਵੇਅ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Highway News: ਜਲੰਧਰ ਤੋਂ ਹਿਮਾਚਲ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਜਾਣਕਾਰੀ ਅਨੁਸਾਰ, ਹਿਮਾਚਲ ਪ੍ਰਦੇਸ਼ ਦੇ ਜਲੰਧਰ ਤੋਂ ਮੰਡੀ ਤੱਕ ਬਣਨ ਵਾਲੇ ਐੱਨਐੱਚ 70 ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਨੇ ਇੱਕ ਵਾਰ ਫਿਰ ਗਤੀ ਫੜ ਲਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਨਹਿੱਤ ਪਟੀਸ਼ਨ ਨੰਬਰ 19439/2024 ਵਿੱਚ ਇੱਕ […]
ਪੰਜਾਬ  Breaking News  ਖਾਸ ਖਬਰ 

Punjab Highway News: ਚਮਕਣਗੇ ਹਾਈਵੇਅ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਪਹਿਲ

ਹੁਣ ਫੁੱਲਾਂ ਨਾਲ ਚਮਕਣਗੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਹਾਈਵੇ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਮੌਕੇ 23 ਜੁਲਾਈ ਤੋਂ ਬਟਾਲਾ ਵਿਖੇ ਹੋਣਗੇ ਮਹੀਨਾ ਭਰ ਚੱਲਣ ਵਾਲੇ ਕਵਿਤਾ ਤੇ ਭਾਸ਼ਣ ਮੁਕਾਬਲੇ ਸੂਬਾ ਪੱਧਰੀ ਕਮੇਟੀ ਕਰੇਗੀ ਪ੍ਰਾਜੈਕਟ ਦੀ ਨਿਗਰਾਨੀ ਰੁੱਖਾਂ ਅਤੇ ਵਾਤਾਵਰਨ ਦੀ ਸੁਰੱਖਿਆ ਹੈ ਮੁੱਖ ਵਿਸ਼ਾ ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Highway News: ਵਾਤਾਵਰਨ ਨੂੰ ਸਾਫ਼-ਸੁਥਰਾ […]
ਪੰਜਾਬ  Breaking News  ਖਾਸ ਖਬਰ 

Punjab Highway News: ਪੰਜਾਬ ਦੇ ਇਸ ਖਾਸ ਹਾਈਵੇਅ ’ਤੇ ਲੱਗਣ ਜਾ ਰਿਹੈ ਵੱਡਾ ਪ੍ਰੋਜੈਕਟ, ਜਾਣੋ ਇਸ ਨਾਲ ਕਿਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

Punjab Highway News: ਚੰਡੀਗੜ੍ਹ। ਜ਼ੀਰਕਪੁਰ ਬਾਈਪਾਸ ਪ੍ਰਾਜੈਕਟ ਤਹਿਤ ਹੁਣ ਪੰਜਾਬ ਦਾ ਪਹਿਲਾ ਸ਼ਹਿਰੀ ਜੰਗਲੀ ਜੀਵ ਕੋਰੀਡੋਰ ਬਣਾਇਆ ਜਾਵੇਗਾ। 200 ਕਰੋੜ ਦੀ ਲਾਗਤ ਨਾਲ 3 ਕਿਲੋਮੀਟਰ ਤੱਕ ਏਰੀਆ ਕਵਰ ਕੀਤਾ ਜਾਵੇਗਾ। ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਹਾਈਬ੍ਰਿਡ ਐਨੂਇਟੀ ਮੋਡ ਤਹਿਤ ਛੇ-ਮਾਰਗੀ ਸੜਕ ਨੂੰ ਮਨਜ਼ੂਰੀ ਦਿੱਤੀ ਸੀ। […]
ਦੇਸ਼  ਪੰਜਾਬ  Breaking News  ਖਾਸ ਖਬਰ 

Punjab Highway News: ਪੰਜਾਬ ਦੇ ਇਸ ਇਲਾਕੇ ਨੂੰ ਮਿਲਿਆ ਚਹੂੰਮਾਰਗੀ ਤੋਹਫ਼ਾ, ਮਿਲ ਗਈ ਮਨਜ਼ੂਰੀ, ਵਧਣਗੇ ਜ਼ਮੀਨਾਂ ਦੇ ਭਾਅ

Punjab Highway News: ਚੰਡੀਗੜ੍ਹ। ਪੰਜਾਬ ਦੇ ਸਿੱਖਿਆ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਅਜ਼ ਮੰਤਰਾਲੇ (ਐਮ.ਓ.ਆਰ.ਟੀ.ਐਚ.) ਨੇ ਸ੍ਰੀ ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਨੂੰ ਚਹੁੰ-ਮਾਰਗੀ ਕਰਨ ਸਬੰਧੀ ਪ੍ਰੋਜੈਕਟ ਲਈ ਜ਼ਮੀਨ ਗ੍ਰਹਿਣ ਕਰਨ ਵਾਸਤੇ ਨੋਟੀਫ਼ਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਕਦਮ ਦਾ ਸਵਾਗਤ ਕਰਦਿਆਂ, ਹਰਜੋਤ ਸਿੰਘ ਬੈਂਸ […]
ਦੇਸ਼  ਪੰਜਾਬ  Breaking News  ਖਾਸ ਖਬਰ 

Main National Highway: ਯਾਤਰੀਆਂ ਲਈ ਇਹ ਮੇਨ ਹਾਈਵੇਅ ਕੀਤਾ ਬੰਦ, ਯਾਤਰਾ ਤੋਂ ਪਹਿਲਾਂ ਲਵੋ ਅਪਡੇਟ

Main National Highway: ਜੰਮੂ/ਸ਼੍ਰੀਨਗਰ। ਰਾਮਬਨ ਜ਼ਿਲ੍ਹੇ ਦੇ ਚੰਬਾ ਸੇਰੀ ਇਲਾਕੇ ’ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਹਨ। ਇਸ ਕਾਰਨ ਜੰਮੂ-ਸ਼੍ਰੀਨਗਰ ਐਨਐਚ-44 ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਵੇਲੇ ਉੱਥੇ ਮੌਸਮ ਖਰਾਬ ਹੈ ਅਤੇ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੜਕ ਸਾਫ਼ ਕਰਨ ’ਚ ਮੁਸ਼ਕਲ ਆ ਰਹੀ ਹੈ। Read […]
ਦੇਸ਼  Breaking News  ਖਾਸ ਖਬਰ 

Punjab Highway News: ਪੰਜਾਬ ਦਾ ਇਹ ਹਾਈਵੇਅ ਹੋਣ ਜਾ ਰਿਹੈ ਫੋਰਲੇਨ, ਇਸ ਇਲਾਕੇ ਦੀ ਹੋਵੇਗੀ ਬੱਲੇ! ਬੱਲੇ!

Punjab Highway News: ਲੋਕ ਨਿਰਮਾਣ ਮੰਤਰੀ ਦੇ ਨਿਰਦੇਸ਼ਾਂ ਤੇ ਅਧਿਕਾਰੀਆਂ ਵੱਲੋਂ ਯੋਜਨਾ ਤਿਆਰ ਕਰਨ ਲਈ ਫਾਜ਼ਿਲਕਾ ਦੇ ਵਿਧਾਇਕ ਨਾਲ ਬੈਠਕ ਸੜਕ ਇਲਾਕੇ ਦੇ ਵਿਕਾਸ ਨੂੰ ਦੇਵੇਗੀ ਨਵੀਂ ਦਿਸ਼ਾ- ਨਰਿੰਦਰ ਪਾਲ ਸਿੰਘ ਸਵਨਾ | Punjab Highway News Punjab Highway News : ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਤੋਂ ਫਿਰੋਜ਼ਪੁਰ ਸੜਕ ਦੇ ਚਹੁੰ ਮਾਰਗੀ ਕਰਨ ਲਈ ਪ੍ਰਕਿਰਿਆਵਾਂ ਤੇਜ਼ ਹੋ […]
ਦੇਸ਼  ਪੰਜਾਬ  Breaking News  ਖਾਸ ਖਬਰ 

Punjab Highway News: ਖੁਸ਼ਖਬਰੀ, ਪੰਜਾਬ ਦੇ ਇਨ੍ਹਾਂ ਪਿੰਡਾਂ ਵਿੱਚੋਂ ਲੰਘੇਗਾ ਇਹ ਨਵਾਂ ਹਾਈਵੇਅ, ਪੜ੍ਹੋ…

Punjab Highway News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਭਾਰਤਮਾਲਾ ਪਰਿਯੋਜਨਾ ਤਹਿਤ, ਹਰਿਆਣਾ ’ਚ ਸੜਕ ਨਿਰਮਾਣ ਦੀ ਗਤੀ ਵਧੀ ਹੈ, ਜੋ ਨਾ ਸਿਰਫ਼ ਯਾਤਰਾ ਨੂੰ ਆਸਾਨ ਬਣਾ ਰਹੀ ਹੈ ਬਲਕਿ ਸੂਬੇ ਦੀ ਆਰਥਿਕਤਾ ਨੂੰ ਵੀ ਮਜ਼ਬੂਤ ​​ਕਰ ਰਹੀ ਹੈ। ਇਸੇ ਲੜੀ ’ਚ, ਅੰਬਾਲਾ ਜ਼ਿਲ੍ਹੇ ’ਚ ਇੱਕ ਮਹੱਤਵਪੂਰਨ ਰਿੰਗ ਰੋਡ ਦਾ ਨਿਰਮਾਣ […]
ਪੰਜਾਬ  Breaking News  ਖਾਸ ਖਬਰ 

Punjab Highway News: ਪੰਜਾਬੀਆਂ ਲਈ ਖੁਸ਼ਖਬਰੀ, ਹੁਣ ਸਫਰ ਕਰਨਾ ਹੋਵੇਗਾ ਹੋਰ ਵੀ ਆਸਾਨ

Punjab Highway News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਲੰਬੇ ਸਮੇਂ ਤੋਂ ਰੁਕਿਆ ਹੋਇਆ ਰਾਸ਼ਟਰੀ ਰਾਜਮਾਰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਵ ਕਿ ਲੰਬੇ ਸਮੇਂ ਤੋਂ ਰੁਕੇ ਹੋਏ ਲੁਧਿਆਣਾ-ਬਠਿੰਡਾ ਹਾਈਵੇਅ ਪ੍ਰੋਜੈਕਟ ’ਤੇ ਕੰਮ ਦੁਬਾਰਾ ਸ਼ੁਰੂ ਹੋ ਗਿਆ ਹੈ। ਇਹ ਪੰਜਾਬ ਸਰਕਾਰ ਲਈ ਰਾਹਤ ਦੀ ਖ਼ਬਰ […]
ਪੰਜਾਬ  Breaking News  ਖਾਸ ਖਬਰ 
Ad Ad Ad