Punjab government Buy Trains

ਮਾਨ ਸਰਕਾਰ ਖਰੀਦੇਗੀ ਐਕਸਪੋਰਟ-ਇਮਪੋਰਟ ਲਈ 3 ਮਾਲਗੱਡੀਆਂ, ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ

ਮਾਨ ਸਰਕਾਰ ਖਰੀਦੇਗੀ ਐਕਸਪੋਰਟ ਇਮਪੋਰਟ ਲਈ 3 ਮਾਲਗੱਡੀਆਂ, ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਚੰਡੀਗੜ੍ਹ। ਪੰਜਾਬ ਸਰਕਾਰ ਜਲਦ ਹੀ ਰੇਲਵੇ ਤੋਂ 3 ਮਾਲ ਗੱਡੀਆਂ ਖਰੀਦੇਗੀ। ਇਹ ਦਾਅਵਾ ਸੀਐਮ ਭਗਵੰਤ ਮਾਨ ਨੇ ਕੀਤਾ ਹੈ। ਮੁਹਾਲੀ ਵਿੱਚ ਐਸੋਚੈਮ ਦੇ ਵਿਜ਼ਨ ਪੰਜਾਬ ਪ੍ਰੋਗਰਾਮ ਵਿੱਚ ਪੁੱਜੇ ਮਾਨ ਨੇ ਕਿਹਾ ਕਿ ਰੇਲਵੇ ਦੀ ਇੱਕ ਸਕੀਮ ਹੈ। ਜਿਸ ਵਿੱਚ ਉਹ […]
ਪੰਜਾਬ  Breaking News 
Ad Ad Ad