Punjab Bank Foundation Day

Punjab Bank Foundation Day: ਭਾਦਸੋਂ ਵਿਖੇ ਪੰਜਾਬ ਐਂਡ ਸਿੱਧ ਬੈਂਕ ਵੱਲੋਂ 118ਵਾਂ ਫਾਊਂਡੇਸ਼ਨ ਡੇ ਬੂਟਾ ਲਗਾ ਕੇ ਮਨਾਇਆ

Punjab Bank Foundation Day: (ਸੁਸ਼ੀਲ ਕੁਮਾਰ) ਭਾਦਸੋਂ । ਭਾਦਸੋਂ ਵਿਖੇ ਪੰਜਾਬ ਐਂਡ ਸਿੱਧ ਬੈਂਕ ਦੀ ਬਰਾਂਚ ਵਿਖੇ ਮੈਨੇਜਰ ਸੰਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਬੈਂਕ ਸਟਾਫ ਵੱਲੋਂ 118ਵਾ ਫਾਉਂਡੇਸ਼ਨ ਡੇ ਮੌਕੇ ਵਾਤਾਵਰਨ ਅਤੇ ਹਵਾ ਪਾਣੀ ਦੀ ਸ਼ੁੱਧਤਾ ਲਈ ਬੂਟਾ ਲਗਾ ਕੇ ਮਨਾਇਆ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਨਾਲ ਗੱਲਬਾਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ