PSPCL Negligence Kokri

Electrical Accident Warning: ਕੋਕਰੀ 'ਚ ਪਾਵਰ ਕੌਮ ਦੀਆਂ ਢਿੱਲੀਆਂ ਤਾਰਾਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ

ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਦੀ ਸਕੂਲ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਮੀਟਿੰਗ ਬੁਲਾਈ ਗਈ। ਸਕੂਲ ਦੇ ਬਿਲਕੁਲ ਸਾਹਮਣੇ ਅਜੀਤਵਾਲ ਰੋਡ ਨੂੰ ਜੋੜਨ ਵਾਲਾ ਰਾਸਤਾ ਜਿਸ ਉੱਪਰ ਤਾਰਾਂ ਦੇ ਬਹੁਤ ਜਾਲ ਹਨ ਅਤੇ ਤਾਰਾਂ ਧਰਤੀ ਤੋਂ ਪੰਜ ਫੁੱਟ ਦੀ ਦੂਰੀ ਤੱਕ ਲੰਮਕੀਆਂ ਹੋਈਆਂ ਹਨ
ਪੰਜਾਬ  ਸੂਬੇ  ਖਾਸ ਖਬਰ