ਹਰਿਆਣਾ ‘ਚ 139134.90 ਟਨ ਝੋਨੇ ਦੀ ਖਰੀਦ

ਹਰਿਆਣਾ ‘ਚ 139134.90 ਟਨ ਝੋਨੇ ਦੀ ਖਰੀਦ

ਚੰਡੀਗੜ੍ਹ। ਹਰਿਆਣਾ ਵਿਚ ਝੋਨੇ ਦੀ ਖਰੀਦ ਪ੍ਰਕਿਰਿਆ ਤਹਿਤ ਵੀਰਵਾਰ ਸ਼ਾਮ ਤੱਕ 139134.90 ਟਨ ਝੋਨੇ ਦੀ ਖਰੀਦ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਝੋਨੇ ਤੋਂ ਇਲਾਵਾ ਮੰਡੀਆਂ ਵਿਚ 11521.47 ਟਨ ਬਾਜਰੇ, 36.70 ਟਨ ਮੂੰਗ ਅਤੇ 82.59 ਟਨ ਮੱਕੀ ਦੀ ਵੀ ਖਰੀਦ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.