Pradesh

ਜਸਪਾਲ ਢਿੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਨ.ਆਰ.ਆਈ. ਕੋਆਰਡੀਨੇਟਰ ਨਿਯੁਕਤ

ਚੰਡੀਗੜ੍ਹ, ਅਸ਼ਵਨੀ ਚਾਵਲਾ ਜਸਪਾਲ ਢਿੱਲੋਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਬਤੌਰ ਐਨ.ਆਰ.ਆਈ. ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਦੀ ਨਿਯੁਕਤੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ ਵੱਲੋਂ ਕੀਤੀ ਗਈ ਹੈ। ਢਿੱਲੋਂ ਪੰਜਾਬ ਅਤੇ ਵਿਦੇਸ਼ਾਂ ਵਿਚ ਪਾਰਟੀ ਨਾਲ ਸਬੰਧਤ ਵੱਖ-ਵੱਖ  ਐਨ.ਆਰ.ਆਈ. ਸਰਗਰਮੀਆਂ ਅਤੇ ਤਾਲਮੇਲ ਦਾ ਕੰਮ ਕਾਜ ਦੇਖਣਗੇ ਮੌਜੂਦਾ […]
Breaking News  ਪੰਜਾਬ 

ਅਰੂਣਾਚਲ ਪ੍ਰਦੇਸ਼ ਲਈ ਕਾਂਗਰਸ ਜਿੰਮੇਦਾਰ : ਰਵੀਸ਼ੰਕਰ

ਨਵੀਂ ਦਿੱਲੀ। ਕੇਂਦਰੀ ਵਿਧੀ ਅਤੇ ਇਨਸਾਫ਼ ਮਾਮਲਿਆਂ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਤੇ ਹਮਲਾ ਕਰਦੇ ਹੋਏ ਇਸ ਨੂੰ ਅਰੂਣਾਚਲ ਪ੍ਰੇਦਸ਼ ‘ਚ ਹਿੰਸਾ ਲਈ ਜਿੰਮੇਦਾਰ ਠਹਿਰਾਇਆ ਅਤੇ ਕਿਹਾ ਕਿ ਕੁਝ ਲੋਕ ਸੂਬਿਆਂ ‘ਚ ਸਾਡੇ ਸ਼ਾਸਨ ‘ਚ ‘ਨਾਖੁਸ਼’ ਹਨ। ਸ੍ਰੀ ਪ੍ਰਸਾਦ ਨੇ ਅਰੂਣਾਚਲ ‘ਚ ਕਾਨੂੰਨ ਅਤੇ ਵਿਵਸਥਾ ਦੀ ਗਿਰਦੀ ਸਥਿਤੀ ਬਾਰੇ […]
ਦੇਸ਼  Breaking News  ਦਿੱਲੀ 

ਮੱਧਪ੍ਰਦੇਸ਼ ‘ਚ ਦੋ ਔਰਤਾਂ ਸਮੇਤ 28 ਮੰਤਰੀਆਂ ਨੇ ਚੁੱਕੀ ਸਹੁੰ

ਭੋਪਾਲ। ਮੱਧਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਅੱਜ ਆਨੰਦੀਬੇਨ ਪਟੇਲ ਅੱਜ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ‘ਚ ਬਣੀ ਕਾਂਗਰਸ ਸਰਕਾਰ ਦੇ 28 ਮੰਤਰੀਆਂ ਨੂੰ ਅਹੁਦਾ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਸ੍ਰੀ ਮਤੀ ਪਟੇਲ ਨੇ ਰਾਜਭਵਨ ‘ਚ ਆਯੋਜਿਤ ਇੱਕ ਪ੍ਰੋਗਰਾਮ ‘ਚ ਡਾ ਗੋਵਿੰਦ ਸਿੰਘ, ਬਾਲਾ ਬੱਚਨ, ਸੱਜਨ ਸਿੰਘ ਵਰਮਾ, ਹੁਕਮ ਸਿੰਘ ਕਰਾੜਾ, […]
ਦੇਸ਼  Breaking News 

ਵਿਧਾਨ ਸਭਾ ਚੋਣਾਂ : ਮੱਧ ਪ੍ਰਦੇਸ਼ ‘ਚ ਕਾਂਗਰਸ 114 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ

ਮਾਇਆਵਤੀ ਨੇ ਕਾਂਗਰਸ ਨੂੰ ਦਿੱਤੀ ਹਮਾਇਤ ਭੋਪਾਲ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਅੱਜ ਰਾਜਭਵਨ ‘ਚ ਰਾਜਪਾਲ ਸ੍ਰੀਮਤੀ ਅਨੰਦੀਬੇਨ ਪਟੇਲ ਨਾਲ ਮੁਲਾਕਾਤ ਕਰਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਤੇ ਇਸ ਨਾਲ ਸਬੰਧਿਤ ਪੱਤਰ ਵੀ ਉਨ੍ਹਾਂ ਸੌਂਪਿਆ ਕਮਲਨਾਥ ਨੇ ਪੱਤਰ ਸੌਂਪਣ ਤੋਂ ਬਾਅਦ ਰਾਜਭਵਨ ਦੇ ਬਾਹਰ ਮੀਡੀਆ ਨੂੰ ਦੱਸਿਆ ਕਿ ਕਾਂਗਰਸ ਦੇ ਨਾਲ ਕੁੱਲ […]
ਦੇਸ਼ 

ਮੱਧ ਪ੍ਰਦੇਸ਼ ‘ਚ ਤੀਜਾ ਬਦਲ ਚੁਣਨਾ ਜ਼ਰੂਰੀ: ਅਖਿਲੇਸ਼

ਕਿਹਾ, ਭਾਜਪਾ ਤੇ ਕਾਂਗਰਸ ਦੀ ਇੱਕ ਹੀ ਨੀਤੀ ਅਸ਼ੋਕਨਗਰ, ਏਜੰਸੀ। ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ Akhilesh ਯਾਦਵ ਨੇ ਮੱਧ ਪ੍ਰਦੇਸ਼ ‘ਚ ਸੱਤਾਧਾਰੀ ਦਲ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਮੁੱਖ ਵਿਰੋਧੀ ਦਲ ਕਾਂਗਰਸ ‘ਤੇ ਤੰਜ ਕਸਦੇ ਹੋਏ ਕਿ ਦੋਵੇਂ ਹੀ ਪਾਰਟੀਆਂ ਦੀ ਇੱਕ ਹੀ ਨੀਤੀ ਹੈ, ਇਸ ਲਈ ਇੱਥੇ ਤੀਜਾ ਬਦਲ […]
ਦੇਸ਼  Breaking News 

ਚੰਦਰਬਾਬੂ ਦਿੱਲੀ ਆ ਕੇ ਉਠਾਉਣਗੇ ਆਂਧਰ ਪ੍ਰਦੇਸ਼ ਦੇ ਮੁੱਦੇ

ਰਾਜਪਾਲ ਨਰਸਿਮਹਨ ‘ਤੇ ਕੇਂਦਰ ਦੇ ਏਜੰਟ ਦੇ ਰੂਪ ‘ਚ ਕੰਮ ਕਰਨ ਦਾ ਲਗਾਇਆ ਸੀ ਦੋਸ਼ ਅਮਰਾਵਤੀ, ਏਜੰਸੀ। ਆਂਧਰ ਪ੍ਰਦੇਸ਼ ਦੇ ਬਦਲਦੇ ਰਾਜਨੀਤਿਕ ਮਾਹੌਲ ਦਰਮਿਆਨ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਸ਼ਨਿੱਚਰਵਾਰ ਨੂੰ ਰਾਜਧਾਨੀ ਨਵੀਂ ਦਿੱਲੀ ਆ ਕੇ ਰਾਜ ਦੇ ਮੁੱਦੇ ਉਠਾਉਣਗੇ। ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਸੂਤਰਾਂ ਨੇ ਕਿਹਾ ਕਿ ਸ੍ਰੀ ਨਾਇਡੂ ਸ਼ਨਿੱਚਰਵਾਰ ਨੂੰ ਰਾਜਧਾਨੀ ਨਵੀਂ […]
ਦੇਸ਼  Breaking News 

ਮੱਧ ਪ੍ਰਦੇਸ਼ ‘ਚ ਅੱਜ ਵੀ ਕਈ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ

ਕੱਲ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ ਭੋਪਾਲ, (ਏਜੰਸੀ)। ਮੱਧ ਪ੍ਰਦੇਸ਼ ਦੇ ਭੋਪਾਲ-ਇਦੌਰ ਸਮੇਤ ਪੰਜ ਹਿੱਸਿਆਂ ‘ਚ ਵੀ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਪ੍ਰਦੇਸ਼ ਦੇ ਭੋਪਾਲ, ਇਦੌਰ, ਉਜੈਨ, ਹੋਸ਼ਗਾਬਾਦ ਤੇ ਜਬਲਪੁਰ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ […]
ਦੇਸ਼  Breaking News 

ਮੱਧ ਪ੍ਰਦੇਸ਼ ‘ਚ ਵੋਟਰ ਸੂਚੀ ‘ਚ ਗੜਬੜੀ

ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਭਾਜਪਾ ‘ਤੇ ਲਾਇਆ ਦੋਸ਼ ਨਵੀਂ ਦਿੱਲੀ, (ਏਜੰਸੀ)। ਮੱਧ ਪ੍ਰਦੇਸ਼ ਵੋਟਰ ਸੂਚੀ ‘ਚ ਗੜਬੜੀ ਦੀ ਸ਼ਿਕਾਇਤ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਇਆ ਹੈ। ਕਾਂਗਰਸ ਦਾ ਦੋਸ਼ ਹੈ ਕਿ 1 ਜਨਵਰੀ 2018 ਨੂੰ ਪ੍ਰਕਾਸ਼ਿਤ ਹੋਈ ਵੋਟਰ ਸੂਚੀ ‘ਚ 60 ਲੱਖ ਫਰਜ਼ੀ ਵੋਟਰ ਹਨ। ਕਾਂਗਰਸ ਨੇ ਇਸ ਪਿੱਛੇ […]
ਦੇਸ਼  Breaking News 

ਕਾਰਬਨ ਨਿਊਟ੍ਰਲ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਿਹੈ ਹਿਮਾਚਲ ਪ੍ਰਦੇਸ਼ : ਕੋਵਿੰਦ

ਸ਼ਿਮਲਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ‘ਕਾਰਬਨ ਨਿਊਟ੍ਰਲ’ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਿਮਾਚਲ ਪ੍ਰਦੇਸ਼ ‘ਚ ਪਲਾਸਟਿਕ ਬੈਗ ਦੀ ਵਰਤੋਂ ‘ਤੇ ਲੱਗੀ ਪਾਬੰਦੀ ਸ਼ਲਾਘਾਯੋਗ ਹੈ ਅਤੇ ‘ਸਵੱਛ ਭਾਰਤ ਮਿਸ਼ਨ’ ਤਹਿਤ ਇਹ ‘ਖੁੱਲ੍ਹੇ ‘ਚ ਪਖਾਨੇ ਤੋਂ ਮੁਕਤ’ ਸੂਬਾ ਐਲਾਨ ਕੀਤਾ ਜਾ ਚੁੱਕਾ ਹੈ। ਕੋਵਿੰਦ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ […]
ਦੇਸ਼  Breaking News  ਕੁੱਲ ਜਹਾਨ 

ਗਵਾਲਿਅਰ ‘ਚ ਆਂਧਰਾ ਪ੍ਰਦੇਸ਼ ਐਕਸਪ੍ਰੈਸ ਦੇ 4 ਡੱਬਿਆਂ ‘ਚ ਲੱਗੀ ਅੱਗ

ਯਾਤਰੀਆਂ ਸਮੇਤ 37 ਡਿਪਟੀ ਕੁਲੈਕਟਰ ਨੂੰ ਸੁਰੱਖਿਅਤ ਕੱਢਿਆ ਬਾਹਰ ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਗਵਾਲਿਅਰ ਜ਼ਿਲ੍ਹੇ ਦੇ ਬਿਰਲਾ ਨਗਰ ਪੁਲ ਕੋਲ ਆਂਧਰਾ ਐਕਸਪ੍ਰੈਸ ਦੇ ਚਾਰ ਡੱਬਿਆਂ ‘ਚ ਅੱਗ ਲੱਗ ਗਈ। ਇੱਕ ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਅਨੁਸਾਰ, ਰੇਲਗੱਡੀ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। […]
ਦੇਸ਼  Breaking News