powercom

Electricity News Punjab: ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਕੱਟ, ਬਿਜਲੀ ਦੀ ਸਪਲਾਈ ਰਹੇਗੀ ਬੰਦ

Electricity News Punjab: ਸ਼੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਕੁਝ ਇਲਾਕਿਆਂ ’ਚ ਬਿਜਲੀ ਕੱਟ ਲੱਗਣ ਦੀ ਖ਼ਬਰ ਹੈ। ਇੰਜੀਨੀਅਰ ਬਲਜੀਤ ਸਿੰਘ, ਸਹਾਇਕ ਇੰਜੀਨੀਅਰ, ਬਰੀਵਾਲਾ ਨੇ ਜਾਣਕਾਰੀ ਦਿੱਤੀ ਹੈ ਕਿ 17 ਮਈ, ਸ਼ਨਿੱਚਰਵਾਰ ਨੂੰ ਬੱਸ ਬਾਰ ਦੇ ਜ਼ਰੂਰੀ ਰੱਖ-ਰਖਾਅ ਕਾਰਨ 66 ਕੇਵੀ ਭੁੱਟੀਵਾਲਾ ਵਿਖੇ ਸਵੇਰੇ 5 ਵਜੇ ਤੋਂ 10 ਵਜੇ ਤੱਕ ਬੰਦ […]
ਪੰਜਾਬ 

ਅਮਲੋਹ ਨਿਵਾਸੀ ਸੰਜੀਵ ਧੀਰ ਬਣੇ ਪਾਵਰਕਾਮ ਦੇ ਸਹਾਇਕ ਇੰਜਨੀਅਰ

(ਅਨਿਲ ਲੁਟਾਵਾ) ਅਮਲੋਹ। ਪੰਜਾਬ ਪਾਵਰਕਾਮ ਕਾਰਪੋਰੇਸ਼ਨ ਲਿਮ. ਵੱਲੋਂ ਸਰਹਿੰਦ ਸਬ ਡਵੀਜਨ ਵਿਚ ਬਤੌਰ ਜੂਨੀਅਰ ਇੰਜਨੀਅਰ ਕੰਮ ਕਰ ਰਹੇ ਅਮਲੋਹ ਨਿਵਾਸੀ ਸੰਜੀਵ ਕੁਮਾਰ ਧੀਰ ਨੂੰ ਵਿਭਾਗ ਅਤੇ ਸਰਕਾਰ ਵੱਲੋਂ ਵਧੀਆ ਸੇਵਾਵਾਂ ਬਦਲੇ ਸਹਾਇਕ ਇੰਜਨੀਅਰ ਦੀ ਤਰੱਕੀ ਦੇ ਕੇ ਖੰਨੇ ਤਾਇਨਾਤ ਕੀਤਾ ਹੈ। Amloh News ਇਹ ਵੀ ਪੜ੍ਹੋ: Sheetal Angural: ਵਿਧਾਇਕ ਨਹੀਂ ਰਹੇ ਸ਼ੀਤਲ ਅੰਗੂਰਾਲ ਉਨ੍ਹਾਂ ਦੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਕੱਕਰ ’ਚ ਵੀ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਪੁੱਜੀ

ਪਾਵਰਕੌਮ ਦੇ ਥਰਮਲਾਂ ਦੇ 11 ਯੂਨਿਟ ਚਾਲੂ | Powercom ਸਰਕਾਰ ਵੱਲੋਂ ਦਿੱਤੀ 300 ਯੂਨਿਟ ਮੁਫ਼ਤ ਬਿਜਲੀ ਦੀ ਲੋਕ ਲੈ ਰਹੇ ਨੇ ਲਾਭ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅੰਤਾਂ ਦੀ ਪੈ ਰਹੀ ਸਰਦੀ ’ਚ ਵੀ ਸੂਬੇ ਅੰਦਰ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਚੱਲ ਰਹੀ ਹੈ। ਮੌਜ਼ੂਦਾ ਸਮੇਂ ਪਾਵਰਕੌਮ ਵੱਲੋਂ ਆਪਣੇ 11 ਯੂਨਿਟ ਭਖਾਏ ਹੋਏ ਹਨ। […]
ਪੰਜਾਬ  Breaking News  ਖਾਸ ਖਬਰ 

ਸਹਾਇਕ ਲਾਈਨਮੈਨ ਵਿਕਰਮਜੀਤ ਦਾ ਮਰਨ ਵਰਤ ਜੂਸ ਪਿਲਾ ਕੇ ਖੁਲਵਾਇਆ

ਮੰਗਾਂ ਪੂਰੀਆਂ ਨਾ ਹੋਣ ਤੱਕ ਪੱਕਾ ਮੋਰਚਾ ਰਹੇਗਾ ਜਾਰੀ-ਆਗੂ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੇ ਮੁੱਖ ਦਫਤਰ ਅੱਗੇ ਹੱਕੀ ਜਾਇਜ਼ ਮੰਗਾਂ ਲਈ ਮਰਨ ਵਰਤ ’ਤੇ ਬੈਠੇ ਵਿਕਰਮਜੀਤ ਦੀ ਹਾਲਤ ’ਤੇ ਦਿਡ਼੍ਹ ਇਰਾਦੇ ਨੂੰ ਦੇਖਦਿਆ ਡੀਸੀ ਪਟਿਆਲਾ ਵੱਲੋਂ ਜਲਦ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਵਿਕਰਮਜੀਤ ਦਾ ਮਰਨ ਵਰਤ ਤਹਿਸੀਲਦਾਰ ਵੱਲੋਂ ਜੂਸ ਪਿਲਾ ਕੇ ਖੁਲਵਾਇਆ ਗਿਆ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਰੈਗੂਲਰ ਤਨਖਾਹ ਨੂੰ ਲੈ ਕੇ ਪਾਵਰਕੌਮ ਅੱਗੇ ਪੋਹ ਦੀ ਠੰਢ ’ਚ ਤੀਜੇ ਦਿਨ ’ਚ ਪੁੱਜਿਆ ਵਰਨ ਵਰਤ

ਪਰਖਕਾਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਪੂਰੀ ਤਖਨਾਹ ਜਾਰੀ ਕਰਵਾਉਣ ਲਈ ਧਰਨਾ ਪ੍ਰਰਦਸ਼ਨ ਜਾਰੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ (Powercom) ਦੇ ਮੁੱਖ ਦਫ਼ਤਰ ਅੱਗੇ ਰੈਗੂਲਰ ਤਨਖਾਹ ਦੀ ਮੰਗ ਨੂੰ ਲੈ ਕੇ ਬਿਨਾ ਤਜ਼ਰਬਾ ਸੰਘਰਸ਼ ਕਮੇਟੀ ਦੇ ਕਾਰਕੁੰਨ ਵਿਕਰਮਜੀਤ ਸਿੰਘ ਦਾ ਮਰਨ ਵਰਤ ਤੀਜੇ ਦਿਨ ਵਿੱਚ ਪੁੱਜ ਗਿਆ ਹੈ। ਇਸ ਦੇ ਨਾਲ ਹੀ ਜਥੇਬੰਦੀ ਦੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਪਾਵਰਕੌਮ ਦੇ ਗੇਟ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ 

ਪਾਵਰਕੌਮ ਮੈਨੇਜਮੈਂਟ ਨੂੰ ਦਿੱਤਾ ਸੰਘਰਸ਼ ਦਾ ਨੋਟਿਸ (Protest) (ਸੱਚ ਕਹੂੰ ਨਿਊਜ) ਪਟਿਆਲਾ। ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:49) ਦੀ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਮੁਤਾਬਕ ਅੱਜ ਸੂਬਾ ਪ੍ਰਧਾਨ ਕਿਸ਼ਨ ਸਿੰਘ ਔਲਖ ਦੀ ਅਗਵਾਈ ਹੇਠ ਪਾਵਰਕੌਮ ਦੇ ਹੈੱਡ ਆਫਿਸ ਪਟਿਆਲਾ ਸਾਹਮਣੇ ਪੰਜਾਬ ਪੱਧਰ ’ਤੇ ਬਿਜਲੀ ਕਾਮਿਆਂ ਨੇ ਟੋਕਨ ਸ਼ਮੂਲੀਅਤ ਕਰਕੇ ਰੋਹ ਭਰਪੂਰ ਨਾਅਰੇਬਾਜ਼ੀ ਕਰਕੇ ਪਾਵਰਕੌਮ ਮੈਨੇਜਮੈਂਟ ਨੂੰ ਸੰਘਰਸ਼ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਚਿੱਪ ਵਾਲੇ ਮੀਟਰ ਲਾਉਣ ਲਈ ਪਾਵਰਕੌਮ ਪੱਬਾਂ ਭਾਰ, ਜੱਥੇਬੰਦੀ ਵੱਲੋਂ ਵਿਰੋਧ

 ਚਿੱਪ ਵਾਲੇ ਸਮਰਾਟ ਮੀਟਰ ਪਿੰਡਾਂ ’ਚ ਨਹੀਂ ਲੱਗਣ ਦੇਵਾਂਗੇ : ਚੱਠਾ (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਾਮ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਅਗਵਾਈ ਹੇਠ (Chip Meters) ਹੋਈ ਮੀਟਿੰਗ ’ਚ ਕਿਸਾਨਾਂ ਵੱਲੋਂ ਅਹਿਮ ਮੁੱਦਿਆਂ ’ਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ । ਕਿਸਾਨ ਆਗੂ ਰਣ ਸਿੰਘ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਰਿਸ਼ਵਤ ਲੈਂਦੇ ਪਾਵਰਕੌਮ ਦੇ ਲਾਈਨਮੈਨ ਨੂੰ ਵਿਜੀਲੈਂਸ ਨੇ ਪਾਈ ਕੁੰਡੀ

ਹਨੇਰੀ ਕਾਰਨ ਟੁੱਟੇ ਖੰਭੇ ਲਗਾ ਕੇ ਬਿਜਲੀ ਬਹਾਲ ਕਰਨ ਬਦਲੇ ਮੰਗੀ ਸੀ ਰਿਸ਼ਵਤ (ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦਫਤਰ ਗੋਨਿਆਣਾ, (ਬਠਿੰਡਾ) ਵਿਖੇ ਤਾਇਨਾਤ ਇੱਕ ਲਾਈਨਮੈਨ ਰਣਜੀਤ ਕੁਮਾਰ ਨੂੰ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। (Bribe) ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ […]
ਪੰਜਾਬ  Breaking News  ਸੂਬੇ  ਖਾਸ ਖਬਰ  Fraud Alert 

ਪਾਵਰਕੌਮ ਨੂੰ ਰਾਹਤ : ਸੂਬੇੇ ’ਚ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ’ਤੇ ਪੁੱਜੀ, 6 ਹਜ਼ਾਰ ਮੈਗਾਵਾਟ ਤੋਂ ਵੱਧ ਮੰਗ ਘਟੀ

ਪਾਵਰਕੌਮ ਵੱਲੋਂ ਆਪਣੇ ਥਰਮਲਾਂ ਦੇ 7 ਯੂਨਿਟ ਬੰਦ | Powercom ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ਤੇ ਪੁੱਜ ਗਈ ਹੈ। ਇਸ ਤੋਂ ਪਹਿਲਾ ਇਹ ਮੰਗ 14500 ਹਜ਼ਾਰ ਮੈਗਾਵਾਟ ਤੋਂ ਪਾਰ ਚੱਲ ਰਹੀ ਸੀ। ਬਿਜਲੀ ਦੀ ਮੰਗ ਡਿੱਗਣ ਕਾਰਨ ਪਾਵਰਕੌਮ ਵੱਲੋਂ 7 ਯੂਨਿਟਾਂ ਨੂੰ ਬੰਦ […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਰਿਸ਼ਵਤਖੋਰੀ ਦੇ ਮਾਮਲੇ ’ਚ ਪਾਵਰਕੌਮ ਦਾ ਜੇਈ ਗ੍ਰਿਫ਼ਤਾਰ

(ਗੁਰਪ੍ਰੀਤ ਸਿੰਘ) ਸੰਗਰੂਰ। ਸ਼ੁੱਕਰਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਦਫਤਰ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਇੱਕ ਜੂਨੀਅਰ ਇੰਜੀਨੀਅਰ (ਜੇ.ਈ.) ਅਮਰਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਰਣਜੀਤ ਸਿੰਘ ਵਾਸੀ ਖੇੜੀ, ਸਬ ਡਿਵੀਜ਼ਨ ਧੂਰੀ ਦੀ ਸ਼ਿਕਾਇਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  Fraud Alert 

ਮੀਂਹ ਨੇ ਕਰਵਾਏ ਲਹਿਰਾ ਮੁਹੱਬਤ, ਰੋਪੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਬੰਦ

ਸਰਕਾਰੀ ਥਰਮਲਾਂ ਦੇ 8 ਯੂਨਿਟ ਅਤੇ ਪ੍ਰਾਈਵੇਟ ਥਰਮਲ ਦੇ 2 ਯੂਨਿਟ ਬੰਦ 7 ਹਜਾਰ ਮੈਗਾਵਾਟ ਹੀ ਬਿਜਲੀ ਲੋਡ, ਪ੍ਰਾਈਵੇਟ ਥਰਮਲ ਵੀ ਅੱਧੀ ਕਰ ਰਹੇ ਨੇ ਬਿਜਲੀ ਪੈਦਾਵਾਰ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਲਗਾਤਾਰ ਹੋ ਰਹੀ ਬਰਸਾਤ ਕਾਰਨ ਪਾਵਰਕੌਮ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਡਿੱਗਣ ਕਾਰਨ ਆਪਣੇ ਸਰਕਾਰੀ ਲਹਿਰਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਪਾਵਰਕੌਮ ਦਫਤਰ ਦੇ ਗੇਟਾਂ ’ਤੇ ਬਿਜਲੀ ਕਾਮਿਆਂ ਵੱਲੋ ਜ਼ੋਰਦਾਰ ਪ੍ਰਦਰਸ਼ਨ

ਪੰਜਾਬ ਭਰ ’ਚੋਂ ਸੈਕੜੇ ਬਿਜਲੀ ਕਾਮਿਆਂ ਨੇ ਲਿਆ ਰੋਸ ਪ੍ਰਦਰਸ਼ਨ ’ਚ ਭਾਗ, ਮੰਗਾਂ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਨਾਲ ਬਿਜਲੀ ਕਾਮਿਆਂ ਦੀ ਗੱਲਬਾਤ ਟੁੱਟਣ ਤੋਂ ਬਾਅਦ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਵੱਡੀ ਗਿਣਤੀ (Powercom) ਵਿੱਚ ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਗੇਟਾਂ ਅੱਗੇ ਜੋਰਦਾਰ ਰੋਸ […]
ਪੰਜਾਬ  Breaking News  ਖੇਤੀਬਾੜੀ  ਸੂਬੇ  ਖਾਸ ਖਬਰ 
Ad Ad Ad