Poonamallee Vadapalani Metro

Poonamallee Vadapalani Metro: ਪੂਨਮੱਲੀ-ਵਡਪਲਨੀ ਮੈਟਰੋ ਰੇਲ ਸੇਵਾ ਸ਼ੁਰੂ, PM ਮੋਦੀ ਤੇ CM ਵਿਜੇ ਨੇ ਇਕੱਠੇ ਯਾਤਰਾ ਕੀਤੀ

ਚੇਨਈ ਵਿੱਚ ਪੂਨਮੱਲੀ ਤੇ ਵਡਪਲਨੀ ਵਿਚਕਾਰ ਮੈਟਰੋ ਰੇਲ ਸੇਵਾ ਦੇ ਦੂਜੇ ਪੜਾਅ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਵਿਜੇ ਨੇ ਸਾਂਝੇ ਤੌਰ ’ਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ਤੋਂ ਪੋਰੂਰ ਤੱਕ ਉਤਸ਼ਾਹਜਨਕ ਸਵਾਗਤ ਕੀਤਾ ਗਿਆ
ਦੇਸ਼  ਖਾਸ ਖਬਰ