Police Achieve

4 ਸੂਬਿਆਂ ਵਿੱਚ 2 ਮਹੀਨਿਆਂ ਦੌਰਾਨ 1500 ਕਿਲੋਮੀਟਰ ਪਿੱਛਾ ਕਰਕੇ ਪੁਲਿਸ ਨੇ ਹਾਸਲ ਕੀਤੀ ਸਫਲਤਾ

ਸਾਬਕਾ ਸਰਪੰਚ ਗੁਰਦੀਪ ਦੇ ਕਤਲ ਕੇਸ ਸਮੇਤ ਹੋਰ ਵੱਡੇ ਜੁਰਮਾਂ 3 ਅਤਿ ਲੋੜੀਂਦੇ ਗੈਂਗਸਟਰਾਂ ਸਣੇ 7 ਮੁਲਜਮ ਗ੍ਰਿਫਤਾਰ ਚੰਡੀਗੜ,(ਅਸ਼ਵਨੀ ਚਾਵਲਾ)। ਅਪਰਾਧਿਕ ਗਿਰੋਹਾਂ ਅਤੇ ਗੈਂਗਸਟਰਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ, ਪੰਜਾਬ ਪੁਲਿਸ (Police Achieve) ਨੇ ਜ਼ਿਲਾ ਅੰਮ੍ਰਿਤਸਰ (ਦਿਹਾਤੀ) ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਕਤਲ ਵਰਗੇ ਕੁਝ ਵੱਡੇ ਜੁਰਮਾਂ ਨੂੰ ਸੁਲਝਾਉਣ ਲਈ […]
ਪੰਜਾਬ  Breaking News