PM Modi Chennai Visit

PM Modi News: ਪ੍ਰਧਾਨ ਮੰਤਰੀ ਮੋਦੀ ਅੱਜ ਚੇਨਈ ਦੇ ਦੌਰੇ ’ਤੇ, ਵਿਕਾਸ ਪ੍ਰੋਜੈਕਟਾਂ ਦਾ ਦੇਣਗੇ ਤੋਹਫ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਦੇ ਚੇਨਈ ਦਾ ਦੌਰਾ ਕਰਨਗੇ। ਉਹ ਸਵੇਰੇ ਲਗਭਗ 11:30 ਵਜੇ ਪੋਰੂਰ ਬਾਈਪਾਸ ਸਟੇਸ਼ਨ ਤੋਂ ਪੂਨਾਮਲੀ ਬਾਈਪਾਸ ਸਟੇਸ਼ਨ ਤੱਕ ਚੇਨਈ ਮੈਟਰੋ ਰਾਹੀਂ ਯਾਤਰਾ ਕਰਨਗੇ ਅਤੇ ਫਿਰ ਵਾਪਸ ਆਉਣਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 12:15 ਵਜੇ ਚੇਨਈ ਦੇ ਜਲਕੰਡੇਸ਼ਵਰ ਮੰਦਰ ਵਿੱਚ ਪੂਜਾ ਕਰਨਗੇ।
ਦੇਸ਼  ਖਾਸ ਖਬਰ