Piece Of Land

ਜਮੀਨ ਦੇ ਟੁਕੜੇ ਲਈ ਚਾਚੇ ਭਤੀਜੇ ਦਾ ਗੋਲੀ ਮਾਰ ਕੇ ਕਤਲ

ਮਹਿਜ਼ ਦੋ ਵਿਸਵੇ ਖਾਲੀ ਪਈ ਜਗਾ ਦਾ ਪਿੰਡ ਦੇ ਹੀ ਇੱਕ ਪ੍ਰੀਵਾਰ ਨਾਲ ਸੀ ਵਿਵਾਦ ਬਰਨਾਲਾ,ਸ਼ਹਿਣਾ  (ਜੀਵਨ ਰਾਮਗੜ੍ਹ/ਜਸਵੀਰ ਸਿੰਘ/ਗੁਰਸੇਵਕ ਸਿੰਘ)। ਬਰਨਾਲਾ ਦੇ ਪਿੰਡ ਜਗਜੀਤਪੁਰਾ ‘ਚ 2 ਵਿਸਵੇ ਖਾਲੀ ਪਈ ਜਗ੍ਹਾ ਦੇ ਵਿਵਾਦ ਦੇ ਚੱਲਦਿਆਂ ਚਾਚੇ-ਭਤੀਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਮੁਰਦਾ ਘਰ ਵਿਖੇ ਰੱਖ ਦਿੱਤਾ। ਪੁਲਿਸ […]
ਪੰਜਾਬ