PBKS vs RCB
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IPL 2026: ਪਰਪਲ ਕੈਪ ਦੀ ਰੇਸ ’ਚ Bhuvneshwar Kumar ਸਿਖਰ ’ਤੇ ਬਰਕਰਾਰ
Published On
By Khushdeep Singh
ਐਤਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਮੈਚਾਂ ’ਚ ਕਈ ਸਟਾਰ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ ਹਰਾਇਆ, ਜਦੋਂ ਕਿ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ।
PBKS vs RCB: ਰੋਮਾਂਚਕ ਮੁਕਾਬਲੇ ’ਚ ਪੰਜਾਬ ਨੂੰ ਹਰਾ RCB ਪਲੇਆਫ ’ਚ ਪਹੁੰਚੀ
Published On
By Khushdeep Singh
ਆਈਪੀਐਲ 2026 ’ਚ ਐਤਵਾਰ ਨੂੰ ਪਹਿਲਾ ਮੁਕਾਬਲਾ ਪੰਜਾਬ ਤੇ ਆਰਸੀਬੀ ਵਿਚਕਾਰ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਆਰਸੀਬੀ ਨੇ ਪੰਜਾਬ ਕਿੰਗਜ ਨੂੰ 23 ਦੌੜਾਂ ਨਾਲ ਹਰਾ ਦਿੱਤਾ, ਇਸ ਦੇ ਨਾਲ ਹੀ ਆਰਸੀਬੀ ਆਈਪੀਐਲ 2026 ’ਚ ਪਲੇਆਫ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ
PBKS vs RCB: ਕੋਹਲੀ ਤੇ ਵੈਂਕਟੇਸ਼ ਦੇ ਅਰਧਸੈਂਕੜੇ, RCB ਦਾ ਪੰਜਾਬ ਖਿਲਾਫ ਵੱਡਾ ਸਕੋਰ
Published On
By Khushdeep Singh
ਆਈਪੀਐਲ 2026 ’ਚ ਐਤਵਾਰ ਦਾ ਪਹਿਲਾ ਮੈਚ ਰਾਇਲ ਚੈਂਲੇਂਜਰਸ ਬੈਂਗਲੁਰੂ ਤੇ ਪੰਜਾਬ ਵਿਚਕਾਰ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਆਰਸੀਬੀ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਹੈ। 20 ਓਵਰਾਂ ਦੀ ਸਮਾਪਤੀ ਤੋਂ ਬਾਅਦ ਆਰਸੀਬੀ ਨੇ ਪੰਜਾਬ ਨੂੰ ਜਿੱਤਣ ਲਈ 223 ਦੌੜਾਂ ਦਾ ਟੀਚਾ ਦਿੱਤਾ ਹੈ
PBKS vs RCB: ਕੋਹਲੀ-ਪਡਿੱਕਲ ਦੇ ਜਬਰਦਸਤ ਅਰਧਸੈਂਕੜੇ, ਬੈਂਗਲੁਰੂ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ
Published On
By Sach Kahoon Punjabi Desk
PBKS vs RCB: ਸਪੋਰਟਸ ਡੈਸਕ। ਆਈਪੀਐਲ 2025 ਦੇ 37ਵੇਂ ਮੈਚ ’ਚ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ ਉਨ੍ਹਾਂ ਦੇ ਘਰ ’ਚ ਹਰਾਇਆ। ਟੀਮ ਨੇ ਹੁਣ ਤੱਕ ਬਾਹਰਲੇ ਮੈਚਾਂ ’ਚ ਆਪਣਾ 100 ਪ੍ਰਤੀਸ਼ਤ ਜਿੱਤ ਰਿਕਾਰਡ ਕਾਇਮ ਰੱਖਿਆ ਹੈ। ਆਰਸੀਬੀ ਨੇ ਜੋ ਤਿੰਨ ਮੈਚ ਹਾਰੇ ਹਨ, ਉਹ ਆਪਣੇ ਘਰੇਲੂ ਮੈਦਾਨ ’ਤੇ ਹਾਰੇ ਹਨ। ਟੀਮ ਨੇ ਘਰ […]