Patience And Discipline

Importance Of Discipline In Life: ਜ਼ਿੰਦਗੀ ਦੀ ਰਫ਼ਤਾਰ, ਸਬਰ ਸਾਵਧਾਨੀ ਤੇ ਅਨੁਸ਼ਾਸਨ ਦੀ ਲੋੜ

ਹਰ ਰੋਜ਼, ਅਖ਼ਬਾਰਾਂ ਦੇ ਪੰਨੇ ਤੇ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਸੜਕਾਂ ਕਿੰਨੀਆਂ ਅਸੁਰੱਖਿਅਤ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਹਾਦਸਿਆਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਨੌਜਵਾਨ ਹੁੰਦੇ ਹਨ- ਉਹੀ ਸਮੂਹ ਜਿਸ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ
ਲੇਖ  ਖਾਸ ਖਬਰ