Panama Earthquake

Panama Earthquake: ਪਨਾਮਾ ’ਚ ਦੋ ਸ਼ਕਤੀਸ਼ਾਲੀ ਭੂਚਾਲ, ਇਮਾਰਤਾਂ ਤੇ ਸੜਕਾਂ ਨੂੰ ਨੁਕਸਾਨ, ਤਿੱਬਰ ’ਚ ਵੀ ਕੰਬੀ ਧਰਤੀ

ਮੱਧ ਅਮਰੀਕੀ ਦੇਸ਼ ਪਨਾਮਾ ’ਚ ਸ਼ੁੱਕਰਵਾਰ ਦੇਰ ਰਾਤ ਤੇ ਸ਼ਨਿੱਚਰਵਾਰ ਸਵੇਰੇ ਦੋ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤੇ ਗਏ। 7.7 ਤੇ 6.6 ਮਾਪ ਦੇ ਇਨ੍ਹਾਂ ਝਟਕਿਆਂ ਨੇ ਪਨਾਮਾ ’ਚ ਦਹਿਸ਼ਤ ਪੈਦਾ ਕਰ ਦਿੱਤੀ। ਇਸ ਦੌਰਾਨ, ਸ਼ਨਿੱਚਰਵਾਰ ਸਵੇਰੇ ਤਿੱਬਤ ’ਚ 3.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ।
ਕੁੱਲ ਜਹਾਨ  ਖਾਸ ਖਬਰ