Paddy Crop Fire Incident

Lehragaga News: ਲੇਹਲ ਕਲਾਂ ਤੇ ਬੱਲਰਾਂ 'ਚ ਅੱਗ ਦਾ ਕਹਿਰ! ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਹੋਈ ਸੁਆਹ

ਹਲਕਾ ਲਹਿਰਾ ਦੇ ਪਿੰਡ ਲੇਹਲ ਕਲਾਂ ਅਤੇ ਬੱਲਰਾਂ ਦੇ ਕਿਸਾਨਾਂ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਖੇਤਾਂ ਪੱਕ ਕੇ ਤਿਆਰ ਹੋਈ ਖੜ੍ਹੀ ਕਰੀਬ 7 ਤੋਂ 8 ਕਿੱਲੇ ਜੀਰੀ ਦੀ ਫ਼ਸਲ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ